Breaking News
Home / Breaking News / ਕੌਮਾਂਤਰੀ ਸਰਹੱਦ ਤੋਂ ਦੋ ਭਾਰਤੀ ਤਸਕਰ ਕਾਬੂ

ਕੌਮਾਂਤਰੀ ਸਰਹੱਦ ਤੋਂ ਦੋ ਭਾਰਤੀ ਤਸਕਰ ਕਾਬੂ

ਨਸ਼ਿਆਂ ਵਿਰੁੱਧ ਸਖਤੀ ਨਾਲ ਸਰਹੱਦ ‘ਤੇ ਨਜ਼ਰ ਟਿਕਾਈ ਬੈਠੇ ਬੀ.ਐਸ.ਐਫ ਜਵਾਨਾਂ ਨੇ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ। ਕੌਮਾਂਤਰੀ ਸਰਹੱਦ ਹੂਸੈਨੀਵਾਲਾ ਦੀ ਬੀ.ਓ.ਪੀ ਕੁਲਵੰਤ ਇਲਾਕੇ ਵਿਚ ਸ਼ੱਕੀ ਹਾਲਾਤਾਂ ਦੌਰਾਨ ਦੋ ਭਾਰਤੀ ਤਸਕਰਾਂ ਨੂੰ ਜਦੋਂ ਬੀ.ਐਸ.ਐਫ ਦੀ 77 ਬਟਾਲੀਅਨ ਦੇ ਜਵਾਨਾਂ ਨੇ ਰੁਕਨ ਦਾ ਇਸ਼ਾਰਾ ਕੀਤਾ ਤਾਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਜਖਮੀ ਹੋਏ ਇਕ ਤਸਕਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਬੀ.ਐਸ.ਐਫ ਜਵਾਨਾਂ ਵੱਲੋਂ ਦੋ ਭਾਰਤੀ ਤਸਕਰਾਂ ਨੂੰ ਇਲਾਜ਼ ਲਈ ਲਿਆਉਣ ਦੀ ਪੁਸ਼ਟੀ ਕਰਦਿਆਂ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਜਰਮਨ ਨਾਮੀ ਮੁਲਜ਼ਮ ਦਾ ਇਲਾਜ਼ ਕਰਵਾ ਕੇ ਜਵਾਨ ਤਸਕਰਾਂ ਨੂੰ ਵਾਪਸ ਆਪਣੇ ਨਾਲ ਲੈ ਗਏ ਹਨ।

About Time TV

Check Also

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਹਨੇਰੀ ਝੱਖੜ ਕਾਰਨ ਸਰਹੱਦੀ ਇਲਾਕਿਆਂ ਦੀ ਸੌ ਏਕੜ ਫਸਲ ਤਬਾਹ

ਫਿਰੋਜ਼ਪੁਰ – ਬੇ-ਮੌਸਮੇ ਮੀਂਹ, ਤੇਜ਼ ਹਨੇਰੀ, ਝੱਖੜ ਤੇ ਗੜ੍ਹੇਮਾਰੀ ਨਾਲ ਜ਼ਿਲੇ ਵਿੱਚ ਕਈ ਥਾਈਂ ਕਣਕਾਂ ...

Leave a Reply

Your email address will not be published. Required fields are marked *