Breaking News
Home / Punjab / Malwa / ਆਪ ਨੇ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਐਲਾਨਿਆ ਉਮੀਦਵਾਰ
ਆਪ ਨੇ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਐਲਾਨਿਆ ਉਮੀਦਵਾਰ

ਆਪ ਨੇ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਐਲਾਨਿਆ ਉਮੀਦਵਾਰ

ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਲੋਕ ਸਭਾ ਸੀਟ ਲਈ ਯੂਥ ਵਿੰਗ ਦੇ ਨੇਤਾ ਪ੍ਰੋ ਤੇਜਪਾਲ ਸਿੰਘ ਨੂੰ ਉਮੀਦਵਾਰ ਐਲਾਨ ਕੀਤਾ ਹੈ। ਆਪ ਵੱਲੋ ਪ੍ਰੈਸ ਵਾਰਤਾ ਜਾਰੀ ਕਰਦੇ ਹੋਏ ਕੌਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਬੁਧਰਾਮ ਵੱਲੋ ਰਾਜ ਸਭਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋ ਤੇਜਪਾਲ ਸਿੰਘ ਦਾ ਨਾਮ ਸਪਸ਼ਟ ਕਰਦੇ ਹੋਏ ਕੱਲ ਰਾਤ ਇਹ ਗੋਸ਼ਨਾਂ ਕੀਤੀ ਹੈ।

ਲੁਧਿਆਣਾ ਦੇ ਸੁਧਾਰ ਇਲਾਕੇ ਤੋਂ ਜੰਮਪਲ ਪ੍ਰੋ ਤੇਜਪਾਲ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧਿਤ ਰੱਖਣ ਵਾਲੇ ਪਿਛਲੇ 6 ਸਾਲਾਂ ਤੋਂ ਸ਼੍ਰੀ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ ਲੁਧਿਆਣਾ ਵਿਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰ ਰਹੇ ਹਨ।

32 ਸਾਲਾ ਪ੍ਰੋ ਤੇਜਪਾਲ ਸਿੰਘ 2014 ਵਿਚ ਵਲੰਟੀਅਰ ਦੇ ਤੋਰ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਹੁਣ ਪਾਰਟੀ ਦੇ ਯੂਥ ਵਿੰਗ ਦੇ ਰਾਜ ਉਪ ਪ੍ਰਧਾਨ ਵੱਜੋਂ ਜਿੰਮੇਵਾਰ ਨਿਭਾਅ ਰਹੇ ਹਨ।

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *