Breaking News
Home / Entertainment / ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ
ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

ਅੱਜ ਕੋਲ ਬਹੁਤ ਸ਼ਖਸ਼ੀਅਤਾਂ ਸੋਸ਼ਲ ਮੀਡਿਆ ਤੇ ਕਾਫੀ ਪ੍ਰਚਲਿਤ ਹਨ। ਕੁੱਝ ਆਪਣੇ ਵੱਖਰੇ ਅੰਦਾਜ਼ ਵਿਚ ਕੌਮੇਡੀ ਨੂੰ ਲੈ ਕੇ ਜਾ ਕੁੱਝ ਆਪਣੇ ਵੀਡਿਓਜ਼ ਦੇ ਕੰਸੇਪਟਸ ਨੂੰ ਲੈ ਕੇ। ਪਰ ਸੋਸ਼ਲ ਮੀਡਿਆ ਇਕ ਜੋੜਾ ਅਜਿਹਾ ਵੀ ਹੈ ਜੋ ਸੋਸ਼ਲ ਮੀਡਿਆ ਤੇ ਆਪਣੀਆਂ ਵੱਖਰੇ ਅੰਦਾਜ਼ ਵਿਚ ਖਿੱਚੀਆਂ ਹੋਈਆਂ ਤਸਵੀਰਾਂ ਨੂੰ ਲੈ ਕੇ ਪ੍ਰਚਲਿਤ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਜੋੜਾ ਖੂਬਸੂਰਤ ਜਗਾਵਾਂ ਤੇ ਖਤਰਨਾਕ ਤਸਵੀਰਾਂ ਖਿਚਵਾਉਂਦਾ ਹੈ ਅਤੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਸ਼ੇਅਰ ਕਰਦਾ ਹੈ।

33 ਸਾਲਾ ਕੈਲੀ ਕੈਸਟਿਲ ਤੇ 32 ਕੋਡੀ ਵਰਕਮੈਨ ਦੀ ਇਸ ਤਸਵੀਰ ਨੇ ਉਨ੍ਹਾਂ ਨੂੰ ਚਰਚਾਵਾਂ ਵਿੱਚ ਲਿਆ ਦਿੱਤਾ ਹੈ। ਇਸ ਅਮਰੀਕਨ ਜੋੜੇ ਨੇ ਵੀ ਆਪਣੀ ਤਸਵੀਰ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਜਿਸ ਵਿੱਚ ਦੋਵੇਂ ਖ਼ਤਰਨਾਕ ਅੰਦਾਜ਼ ‘ਚ ਲਟਕ ਕੇ ‘ਕਿੱਸ’ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇੰਟਰਨੈਟ ‘ਤੇ ਵਾਇਰਲ ਤਸਵੀਰ ਦੀ ਖੂਬ ਅਲੋਚਨਾ ਵੀ ਹੋਈ। ਇਨ੍ਹਾਂ ਦੀ ਇਸ ਤਸਵੀਰ ‘ਤੇ ਲਗਪਗ 2500 ਲੋਕ ਕੁਮੈਂਟਸ ਕਰ ਚੁੱਕੇ ਹਨ।

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ
ਇਹ ਜੋੜਾ ਅਕਸਰ ਬੀਚ, ਜੰਗਲਾਂ ਦੇ ਆਸਪਾਸ ਦੀਆਂ ਥਾਵਾਂ ਤੇ ਪਹਾੜਾਂ ‘ਤੇ ਫੋਟੋਆਂ ਖਿਚਵਾਉਂਦਾ ਨਜ਼ਰ ਆਉਂਦਾ ਹੈ। ਉਂਞ ਤਾਂ ਦੋਵੇਂ ਅਮਰੀਕਾ ਦੇ ਰਹਿਣ ਵਾਲੇ ਹਨ ਪਰ ਹੁਣ ਦੋਵਾਂ ਨੇ ਬਾਲੀ, ਇੰਡੋਨੇਸ਼ੀਆ ਵਿੱਚ ਆਪਣਾ ਘਰ ਬਣਾ ਲਿਆ ਹੈ। ਉਨ੍ਹਾਂ ਇਕੱਠੇ ਦੁਨੀਆ ਘੁੰਮਣ ਤੇ ਦੁਨੀਆ ਨੂੰ ਵੇਖਣ ਦਾ ਸੁਪਨਾ ਵੇਖਿਆ ਹੈ। ਦੋਵਾਂ ਨੇ ਇੱਕੋ ‘positravelty’ ਇੰਸਟਾਗਰਾਮ ਖ਼ਾਤਾ ਬਣਾਇਆ ਹੈ। ਇਸ ਖਾਤੇ ਨੂੰ ਦੋਵਾਂ ਨੇ ਕੈਲੀ+ਕੋਡੀ ਨਾਂ ਦਿੱਤਾ ਹੈ।

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

About Time TV

Check Also

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਦੋ ਪੰਜਾਬੀਆਂ ਦੇ ਸਾਊਦੀ ਵਿਚ ਸਿਰ ਕਲਮ

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਰ ਕਲਾਮ ਕੀਤੇ ਜਾਂ ਦੀ ਖ਼ਬਰ ਸਾਹਮਣੇ ਆਈ ਹੈ। ...

Leave a Reply

Your email address will not be published. Required fields are marked *