Breaking News
Home / Time TV

Time TV

ਪੰਜਾਬੀ ਸੰਗੀਤ ਜਗਤ ਨੂੰ ਝਟਕਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ

ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨਿੰਦਰ ਮੰਗਾ ਦੇ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। ਕਾਫੀ ਲੰਬੇ ਸਮੇ ਤੋਂ ਬਿਮਾਰੀ ਕਾਰਨ ਮਨਿੰਦਰ ਮੰਗਾ ਦਾ ਅੱਜ ਚੰਡੀਗੜ੍ਹ ਵਿਚ ਪੀ ਜੀ ਆਈ ਹਸਪਤਾਲ ਵਿਚ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਲੋਕ ਗਾਇਕ ਮਨਿੰਦਰ ਮੰਗਾ ਨੇ ਕਈ ਹਿੱਟ ਗੀਤ ਪੰਜਾਬੀ ...

Read More »

ਪੁਲਵਾਮਾ ਹਮਲਾ : ਇਮਰਾਨ ਦੇ ਬਿਆਨਾਂ ਤੋਂ ਬਾਅਦ ਕੈਪਟਨ ਦਾ ਕਰਾਰਾ ਜਵਾਬ

ਪੁਲਵਾਮਾ ਹਮਲਾ : ਇਮਰਾਨ ਦੇ ਬਿਆਨਾਂ ਤੋਂ ਬਾਅਦ ਕੈਪਟਨ ਦਾ ਕਰਾਰਾ ਜਵਾਬ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਣ ਨੇ ਮੀਡਿਆ ਦੇ ਰੂ ਬ ਰੂ ਹੋ ਕੇ ਕਿਹਾ ਸੀ ਕਿ ਭਾਰਤ ਕੋਈ ਸਬੂਤ ਪੇਸ਼ ਕਰੇ ਕਿ ਇਹ ਹਮਲਾ ਪਾਕਿਸਤਾਨ ਦੁਆਰਾ ਕਰਵਾਇਆ ਗਿਆ ਹੈ। ਇਹਨਾਂ ਬਿਆਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੇ ਸ਼ਬਦ ਵਿਚ ਨਿੰਦਾ ਕਰਦੇ ...

Read More »

IPL 2019 ਦਾ ਸ਼ੇਡਿਊਲ ਜਾਰੀ , ਧੋਨੀ ਤੇ ਕੋਹਲੀ ਦੀ ਪਹਿਲੀ ਭਿੜੰਤ

IPL 2019 ਦਾ ਸ਼ੇਡਿਊਲ ਜਾਰੀ , ਧੋਨੀ ਤੇ ਕੋਹਲੀ ਦੀ ਪਹਿਲੀ ਭਿੜੰਤ

IPL 2019 ਦਾ ਸ਼ੇਡਿਊਲ ਆ ਗਿਆ ਹੈ , ਇਸ ਦੀ ਸ਼ੁਰੂਵਾਤ 23 ਮਾਰਚ ਤੋਂ ਹੋਵੇਗੀ। ਦੇਸ਼ ਵਿੱਚ ਮਈ ਵਿੱਚ ਲੋਕਸਭਾ ਚੋਣ ਅਤੇ ਫਿਰ ਜੂਨ ਵਿੱਚ ਵਰਲਡ ਕਪ ਦੇ ਚਲਦੇ ਆਈਪੀਏਲ ਨੂੰ ਇਸ ਵਾਰ ਪਹਿਲਾਂ ਆਰਗਨਾਇਜ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੀ ਜੇਤੂ ਟੀਮ ਚੇਂਨਈ ਸੁਪਰ ਕਿੰਗਸ ਅਤੇ ਰਾਇਲਸ ਚੈਲੇਂਜਰਸ ਬੈਂਗਲੋਰ ...

Read More »

IG ਉਮਰਾਨੰਗਲ ਨੂੰ ਭੇਜਿਆ 4 ਦਿਨ ਪੁਲਿਸ ਰਿਮਾਂਡ ‘ਤੇ

IG ਉਮਰਾਨੰਗਲ ਨੂੰ ਭੇਜਿਆ 4 ਦਿਨ ਪੁਲਿਸ ਰਿਮਾਂਡ 'ਤੇ

ਫਰੀਦਕੋਟ – ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਅੇਸਆਈਟੀ ਵਲੋਂ ਪੁੱਛਗਿਛ ਲਈ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਡਿਊਟੀ ਮੈਜਿਸਟਰੇਟ ਵਲੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆਹੈ।

Read More »

ਭਾਰਤ ਵਿੱਚ 27 ਫਰਵਰੀ ਨੂੰ ਆਵੇਗਾ Galaxy M30

ਭਾਰਤ ਵਿੱਚ 27 ਫਰਵਰੀ ਨੂੰ ਆਵੇਗਾ Galaxy M30

Samsung Galaxy M30 – ਭਾਰਤ ਵਿੱਚ ਅਗਲੇ ਹਫਤੇ ਆ ਜਾਵੇਗਾ , ਜਿਸਦੇ ਨਾਲ ਮਿਡ ਰੇਂਜ ਸਮਾਰਟਫੋਨ ਦੀ ਟੱਕਰ ਤੇਜ ਹੋ ਜਾਵੇਗੀ , ਕਿਉਂਕਿ Xiaomi ਦਾ ਮੋਸਟ ਹਾਇਪਡ ਸਮਾਰਟਫੋਨ Redmi Note 7 ਭਾਰਤ ਵਿੱਚ 28 ਫਰਵਰੀ ਨੂੰ ਲਾਂਚ ਹੋਵੇਗਾ . ਸੈਮਸੰਗ ਇਸਤੋਂ ਠੀਕ ਇੱਕ ਦਿਨ ਪਹਿਲਾਂ Galaxy M30 ਲਾਂਚ ਕਰੇਗਾ। ਸਾਫ਼ ...

Read More »

ਜਾਣੋ, ਪੁਲਵਾਮਾ ਹਮਲੇ ਤੋਂ ਬਾਅਦ ਕਿੰਨਾ ਨਾਮੀ ਪੱਤਰਕਾਰਾਂ ਨੂੰ ਮਿਲੀ ਧਮਕੀ

ਪੁਲਵਾਮਾ ਹਮਲਾ ਤੋਂ ਬਾਅਦ ਨਾਮੀ ਪੱਤਰਕਾਰਾਂ ਨੂੰ ਮਿਲੀ ਧਮਕੀ

ਨਵੀਂ ਦਿੱਲੀ – ਐਵਾਰਡ ਜੇਤੂ ਪੱਤਰਕਾਰ ਬਰਖਾ ਦੱਤ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਨਫ਼ਰਤ ਮੁਹਿੰਮ ਦਾ ਸ਼ਿਕਾਰ ਹੋਈ ਹੈ। ਦੱਤ ਨੇ ਆਪਣੇ ਫੋਨ, ਟਵਿੱਟਰ ਅਤੇ ਵਟਸਐਪ ‘ਤੇ ਧਮਕੀਆਂ ਦੇਣ ਅਤੇ ਇਤਰਾਜ਼ਯੋਗ ਤਸਵੀਰਾਂ ਦੀ ਸ਼ਿਕਾਇਤ ਕੀਤੀ ਹੈ। ਇਕ ਬੇਮਿਸਾਲ ਕਦਮ ਚੁੱਕਦਿਆਂ ਬਰਖਾ ਦੱਤ ਨੇ ਟਵਿੱਟਰ ‘ਤੇ ਉਸ ਨੂੰ ਗਲਤ ਸ਼ਬਦਾਵਲੀ, ...

Read More »

ਪੁਲਵਾਮਾ ਹਮਲੇ ਤੇ ਸਬੂਤ ਦੋ , ਕਾੱਰਵਾਈ ਦੀ ਗਾਰੰਟੀ ਮੈਂ ਲੈਂਦਾ ਹਾਂ : ਇਮਰਾਨ ਖਾਨ

ਪੁਲਵਾਮਾ ਹਮਲੇ ਤੇ ਸਬੂਤ ਦੋ , ਕਾੱਰਵਾਈ ਦੀ ਗਾਰੰਟੀ ਮੈਂ ਲੈਂਦਾ ਹਾਂ : ਇਮਰਾਨ ਖਾਨ

14 ਫਰਵਰੀ ਨੂੰ ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤੰਕੀ ਹਮਲੇ ਦੇ ਮੁੱਦੇ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ ਹੈ। ਆਪਣੇ ਬਿਆਨ ਵਿੱਚ ਭਾਰਤ ਨੂੰ ਦੱਬੀ ਜ਼ੁਬਾਨ ਵਿੱਚ ਲੜਾਈ ਦੀ ਧਮਕੀ ਵੀ ਦੇ ਦਿੱਤੀ , ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਤੇ ਹਮਲਾ ...

Read More »

ਪੰਜਾਬ ‘ਚ 112 ਹੋਵੇਗਾ ਨਵਾਂ Emergency Number

ਪੰਜਾਬ 'ਚ 112 ਹੋਵੇਗਾ ਨਵਾਂ Emergency Number

ਚੰਡੀਗੜ੍ਹ – ਸੂਬਾ ਵਾਸੀਆਂ ਲਈ ਸੰਕਟ ਨਿਵਾਰਨ ਸਿਸਟਮ ਨੂੰ ਹੋਰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ‘ਡਾਇਲ 112’ ਨੂੰ ਲਾਂਚ ਕੀਤਾ। ਇਸ ਨੰਬਰ ਨੂੰ ਡਾਇਲ ਕਰਦਿਆਂ ਕਿਸੇ ਵੀ ਵਿਅਕਤੀ ਵਲੋਂ ਸੰਕਟ ਦੇ ਹਾਲਾਤ ‘ਚ ਸਹਾਇਤਾ ਲਈ ਮਦਦ ਮੰਗੀ ਜਾ ਸਕੇਗੀ। ਇਹ ਨੰਬਰ ਪੁਲਿਸ ਹੈਲਪ ਲਾਈਨ ਨੰਬਰ 100 ...

Read More »

ਨਸ਼ਿਆਂ ਨੂੰ ਲੈ ਕੇ ਸਰਕਾਰੀ ਸਰਵੇਖਣ, ਪੰਜਾਬ ਰਿਹਾ ਸੁਰਖੀਆਂ ‘ਚ

ਨਸ਼ਿਆਂ ਨੂੰ ਲੈ ਕੇ ਸਰਕਾਰੀ ਸਰਵੇਖਣ, ਪੰਜਾਬ ਰਿਹਾ ਸੁਰਖੀਆਂ 'ਚ

ਨਵੀਂ ਦਿੱਲੀ – ਹਾਲ ਹੀ ‘ਚ ਹੋਏ ਇਕ ਸਰਕਾਰੀ ਸਰਵੇਖਣ ਅਨੁਸਾਰ ਭਾਰਤ ‘ਚ ਕੌਮੀ ਪੱਧਰ ‘ਤੇ 10 ਤੋਂ 75 ਦੀ ਉਮਰ ਦੇ 14.6 ਫੀਸਦੀ (16 ਕਰੋੜ) ਲੋਕ ਸ਼ਰਾਬ ਪੀਂਦੇ ਹਨ ਜੋ ਕਿ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਚਲ ਪ੍ਰਦੇਸ਼ ਅਤੇ ਗੋਆ ‘ਚ ਸਭ ਤੋਂ ਵੱਧ ਸ਼ਰਾਬ ਦੀ ਖਪਤ ਪਾਈ ਗਈ ਹੈ। ਸ਼ਰਾਬ ...

Read More »

ਸੋਸ਼ਲ ਸਾਈਟਸ ਤੇ Political ads ਤੇ ਲੱਗਾ ਬੈਨ, ECI ਕਰੇਗਾ ads ਤੈਅ

ਸੋਸ਼ਲ ਸਾਈਟਸ ਤੇ Political ads ਤੇ ਲੱਗਾ ਬੈਨ, ECI ਕਰੇਗਾ ads ਤੈਅ

ਨਵੀਂ ਦਿੱਲੀ – ਬੰਬੇ ਹਾਈ ਕੋਰਟ ਵੱਲੋ ਪੋਲੀਟੀਕਲ ਐਡਸ ਤੇ ਇਕ ਨਵਾਂ ਫੈਸਲਾ ਲਿਆ ਗਿਆ ਹੈ। ਕੋਰਟ ਨੇ ਫੈਸਲਾ ਲੈਂਦੀਆਂ ਸੋਸ਼ਲ ਸਾਈਟਸ ਤੇ ਲੱਗਦੀਆਂ ਪੋਲੀਟੀਕਲ ਐਡਸ ਦੀ ਪ੍ਰਮਾਣਿਕਤਾ ਇਕ ਨਵਾਂ ਅਸੂਲ ਪੇਸ਼ ਕੀਤਾ ਹੈ। ਫੇਸਬੁੱਕ, ਟਵਿੱਟਰ, ਗੂਗਲ ਅਤੇ ਯੂਟਿਊਬ ਨੇ ਸੋਮਵਾਰ ਨੂੰ ਬੌਂਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਭਾਰਤ ...

Read More »