Breaking News
Home / Time TV (page 10)

Time TV

ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਨਾਲ ਇੱਕ ਨੌਜਵਾਨ ਜ਼ਖਮੀ

ਸੰਗਰੂਰ, 14 ਨਵੰਬਰ – ਕੋਈ ਨਾਂ ਕੋਈ ਖ਼ਬਰ ਸਾਡੇ ਕੋਲ ਲੜਾਈ ਝਗੜੇ ਦੀ ਹੁੰਦੀ ਹੈ ਇਸੇ ਤਰਾਂ੍ਹ ਦੀ ਖ਼ਬਰ ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ ਹੀ ਡੀ.ਐੱਸ.ਪੀ ਸਤਪਾਲ ਸ਼ਰਮਾ ਨੇ ਭਾਰੀ ਪੁਲਿਸ ਬਲ ਸਣੇ ...

Read More »

ਦਿੱਲੀ ‘ਚ ਕਾਰ ਦੀ ਚਪੇਟ ‘ਚ 9 ਲੋਕ , ਇੱਕ ਦੀ ਮੌਤ

  ਨਵੀਂ ਦਿੱਲੀ, 15 ਨਵੰਬਰ – ਆਏ ਦਿਨ ਕੋਈ ਨਾ ਕੋਈ ਦੁਰਘਟਨਾ ਸਾਮਹਣੇ ਆ ਜਾਂਦੀ ਹੈ , ਅੱਜ ਖਬਰ ਦਿੱਲੀ ਦੇ ਮੀਰਾ ਬਾਗ ਇਲਾਕੇ ‘ਚ ਸ਼ਾਮ ਉਸ ਵਕਤ ਅਫਰਾਤਫਰੀ ਮੱਚ ਗਈ, ਜਦੋਂ ਇਕ ਫਾਰਚੂਨਰ ਕਾਰ ਨੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਫਾਰਚੂਨਰ ...

Read More »

ਅੱਜ ਤਾਮਿਲਨਾਡੂ ‘ਚ ਭਾਰੀ ਮੀਂਹ ਪੈ ਸਕਦਾ ਹੈ …

  ਚੇਨਈ, 15 ਨਵੰਬਰ – ਬੰਗਾਲ ਦੀ ਖਾੜੀ ‘ਤੇ ਚੱਕਰਵਰਤੀ ਤੁਫ਼ਾਨ ਗਾਜਾ ਚੇਨਈ ਤੋਂ ਕਰੀਬ 380 ਕਿੱਲੋਮੀਟਰ ਦੂਰ ਦੱਖਣ ਪੂਰਬ ਤੇ ਨਾਗਾਪਟੀਨਮ ਤੋਂ 400 ਕਿੱਲੋਮੀਟਰ ਦੂਰ ਉਤਰ ਪੂਰਬ ‘ਚ ਸਥਿਤ ਹੈ। ਅੱਜ ਕੁਡਲੂਰ ਤੇ ਪੰਬਾਨ ਵਿਚਕਾਰ ਦਸਤਕ ਦੇ ਸਕਦਾ ਹੈ। ਜਿਸ ਨਾਲ ਤਾਮਿਲਨਾਡੂ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ...

Read More »

ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ

ਨਵੀਂ ਦਿੱਲੀ, 14 ਨਵੰਬਰ – ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਦਿੱਤਾ ਹੈ।

Read More »

ਯੂਬਾ ਸਿਟੀ ਨਗਰ ਕੀਰਤਨ ਦਾ ਮਾਣੋਂ ਆਨੰਦ, 15 ਨਵੰਬਰ ਤੋਂ ਰੋਜ਼ਾਨਾ ਰਾਤ 9:00 ਵਜੇ ਤੋਂ ਚੜ੍ਹਦੀਕਲਾ ਟਾਈਮ ਟੀ.ਵੀ ‘ਤੇ

14 NOV. ਅਦਾਰਾ ਚੜ੍ਹਦੀਕਲਾ ਟਾਈਮ ਟੀ.ਵੀ ਯੂਬਾ ਸਿਟੀ ਵਿਖੇ ਸਜਾਏ ਗਏ ਨਗਰ ਕੀਰਤਨ ‘ਚ ਮਿਲੇ ਸਹਿਯੋਗ ਲਈ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹੈ ਅਤੇ ਚੜ੍ਹਦੀਕਲਾ ਅਦਾਰਾ ਸੰਗਤਾ ਨੂੰ ਇਹ ਸੂਚਨਾ ਦਿੰਦੇ ਹੋਏ ਫ਼ਕਰ ਮਹਿਸੂਸ ਕਰਦਾ ਹੈ ਕਿ ਯੂਬਾ ਸਿਟੀ ਵਿਖੇ 4 ਨਵੰਬਰ ਨੂੰ ਸਜਾਏ ਗਏ ਨਗਰ ਕੀਰਤਨ ਦਾ ਪ੍ਰਸਾਰਣ ਦਿਨ ...

Read More »

ਐਸ.ਆਰ.ਓ-425 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਸ਼ਮੀਰੀ ਸਿੱਖਾਂ ਨੇ ਕੀਤਾ ਪ੍ਰਦਰਸ਼ਨ

ਸ਼੍ਰੀਨਗਰ ਵਿੱਚ ਕਸ਼ਮੀਰੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਐਸ.ਆਰ.ਓ-425 ਦੇ ਖ਼ਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਉਸਨੂੰ ਰੱਦ ਕਰਨ ਦੀ ਮੰਗ ਕੀਤੀ ।ਐਡਵੋਕੇਟ ਵਿਕਰਮਦੀਪ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਰੋਜਗਾਰ ਪੈਕੇਜ ਦੇ ਅਨੁਸਾਰ 2009 ਵਿੱਚ ਕਸ਼ਮੀਰੀ ਪਰਵਾਸੀਆ ਲਈ 30 ਹਜ਼ਾਰ ਅਸਾਮੀਆਂ ਰਾਖਵੀਆਂ ਰੱਖੀਆ ਗਈਆ ਸਨ।ਐਸ.ਆਰ.ਓ- 412 ਤਹਿਤ ਉਹ ਹਰ ਵਿਅਕਤੀ ਇਸਦਾ ਹੱਕਦਾਰ ਸੀ ...

Read More »

ਬਦਾਮ ਜਰਾ ਸੋਚ ਸਮਝ ਕੇ ਖਾਓ , ਨਹੀ ਤਾਂ ਇਸ ਨੂੰ ਖਾਣਦੇ ਨਾਲ ਵੀ ਹੋ ਸਕਦਾ ਹੈ ਸਿਹਤ ਤੇ ਨੁਕਸਾਨ …

ਅਕਸਰ ਅਸੀ ਸੁਣਦੇ ਹਾਂ ਕਿ ਬਦਾਮ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਪਰ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਕਿ ਬਦਾਮ ਵੀ ਹਰ ਇੱਕ ਦੇ ਲਈ ਹੀ ਨਹੀ ਸਹੀ ਹੁੰਦੇ ਹੈ । ਬਦਾਮ ਕਿਸੇ ਕਿਸੇ ਲਈ ਸਹੀ ਬੈਠਦੇ ਹੈ । ਕਿਉੁਕਿ ਬਦਾਮ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਮੌਜੂਦ ...

Read More »

ਕੀਵੀ ਫਲ ਦੇ ਇਹਨਾਂ ਗੁਣਾਂ ਦੇ ਬਾਰੇ ਤੁਸੀ ਜਾਣਦੇ ਹੋ ?

ਕੀਵੀ ਇੱਕ ਅਜਿਹਾ ਫਲ ਹੈ ਜੋ ਬਹੁਤ ਸਵਾਦ ਹੁੰਦਾ ਹੈ ਅਤੇ ਜਿਸ ਦੇ ਫਾਇਦੇ ਦੇ ਬਾਰੇ ਸਾਨੂੰ ਨਹੀ ਪਤਾ ਤੇ ਅੱਜ ਅਸੀ ਗੱਲ ਕਰਾਂਗੇ ਕੀਵੀ ਫਲ ਦੇ ਬਾਰੇ ਕੀ ਇਸ ਦੇ ਸਾਡੇ ਲਈ ਕੀ – ਕੀ ਲਾਭ ਹਨ । ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਵਿੱਚ ...

Read More »

ਪੋਸਟ ਮੈਟਰਿਕ ਸਕਾਲਰਸ਼ਿਪ ਨੂੰ ਲੈ ਕੇ ਸੁਖਬੀਰ ਬਾਦਲ ਜਲੰਧਰ ‘ਚ ਬੈਠੇ ਧਰਨੇ ‘ਤੇ

ਜਲੰਧਰ, 14 ਨਵੰਬਰ : ਪੋਸਟ ਮੈਟਰਿਕ ਸਕਾਲਰਸ਼ਿਪ ਦੇ ਤਹਿਤ ਵਜੀਫਾ ਜਾਰੀ ਨਾ ਕਰਨ ਦਾ ਮਾਮਲਾ ਗਰਮਾ ਗਿਆ ਹੈ।ਇਸ ਮੁੱਦੇ ‘ਤੇ ਸਿਆਸਤ ਸ਼ੁਰੂ ਹੋ ਗਈ ਹੈ ।ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਗਵਾਈ ਵਿੱਚ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਵਿੱਚ ਅਕਾਲੀ ਦਲ ਦੇ ਨੇਤਾਵਾਂ ਨੇ ...

Read More »

ਜਦ ਅੱਧਾ ਕਰੋੜ ਲੁਟਕੇ ਫ਼ਰਾਰ ਹੋਏ ਲੁਟੇਰੇ

14 ਨਵੰਬਰ, ਨਾਭਾ, (ਚੰਦਰਪ੍ਰਕਾਸ਼ ਬੰਗਾ) :  ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆ ਹਨ । ਅਜਿਹੀ ਹੀ ਇੱਕ ਘਟਨਾ ਨਾਭਾ ਵਿਖੇ ਸਾਹਮਣਾ ਆਈ ਹੈ, ਜਿੱਥੇ ਸ਼ਹਿਰ ਦੀ ਅਨਾਜ ਮੰਡੀ ‘ਚ ਐਸ.ਬੀ.ਆਈ ਬੈਂਕ ਦੇ ਬਾਹਰ ਜਦ ਬਂੈਕ ਦੀ ਕਾਰ ਚੋਂ ਬੈਂਕ ਦੇ ਮੁਲਾਜਮ ਕੈਸ ਲੈ ਕੇ ਅੰਦਰ ਜਾਣ ...

Read More »