Breaking News
Home / Time TV (page 2)

Time TV

ਪੁਲਵਾਮਾ ਹਮਲੇ ਕਾਰਨ ਭਾਰਤ ਦੇ ਅਟਾਰੀ ਸਰਹੱਦ ਦਾ ਵਪਾਰ ਠੱਪ

ਪੁਲਵਾਮਾ ਹਮਲੇ ਕਾਰਨ ਭਾਰਤ ਦੇ ਅਟਾਰੀ ਸਰਹੱਦ ਦਾ ਵਪਾਰ ਠੱਪ

ਕਸ਼ਮੀਰ ਵਿਚ ਪੁਲਵਾਮਾ ਅੱਤਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਵਪਾਰ ਨੂੰ ਕਾਫੀ ਫਰਕ ਪਿਆ ਹੈ। ਭਾਰਤ ਵੱਲੋ ਪਾਕਿਸਤਾਨ ਨੂੰ ਠੋਕੀ 200 ਫ਼ੀਸਦੀ ਕਸਟਮ ਡਿਊਟੀ ਕਾਰਨ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਵਿਚ ਕਾਫੀ ਗਿਰਾਵਟ ਆਈ ਹੈ। ਜਿਥੇ ਪਹਿਲਾ ਪਾਕਿਸਤਾਨ ਤੋਂ 150 ਤੋਂ 200 ਦੇ ਕਰੀਬ ਟਰੱਕ ਭਾਰਤ ਵਿਚ ਵਸਤਾਂ ਦੇ ...

Read More »

ਆਖਿਰ ਕਿਸਦੇ ਕਹਿਣ ਤੇ ਸਿੱਧੂ ਨੇ ਛੱਡਿਆ ਕਪਿਲ ਦਾ ਸ਼ੋ ?

ਆਖਿਰ ਕਿਸਦੇ ਕਹਿਣ ਤੇ ਸਿੱਧੂ ਨੇ ਛੱਡਿਆ ਕਪਿਲ ਦਾ ਸ਼ੋ ?

ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤੰਕੀ ਹਮਲੇ ਦੇ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਿਆਨ ਉੱਤੇ ਕਾਫੀ ਵਿਵਾਦ ਹੋਇਆ। ਸੋਸ਼ਲ ਮੀਡ‍ਿਆ ਉੱਤੇ ਸਿੱਧੂ ਨੂੰ ਬਾਇਕਾਟ ਕਰਣ ਦਾ ਹੈਸ਼ਟੈਗ ਚਲ ਪਿਆ। ਮਾਮਲਾ ਇਨ੍ਹਾਂ ਵੱਧ ਗਿਆ ਕਿ ਸਿੱਧੂ ਨੂੰ ਕਪ‍ਿਲ ਸ਼ਰਮਾ ਦੇ ਸ਼ੋ ਤੋਂ ਕਿਨਾਰਾ ਕਰਣਾ ਪਿਆ। ਉਨ੍ਹਾਂ ਨੇ ਸ਼ੋ ਪੂਰੀ ...

Read More »

ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈ LFHRI

ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈ LFHRI

ਚੰਡੀਗੜ੍ਹ – Lawyers For Human Rights International ਵੱਲੋਂ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ Lawyers For Human Rights International ਦੇ ਜਨਰਲ ਸਕੱਤਰ ਨਵਕਿਰਨ ਸਿੰਘ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਹ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਡੀ ਜੀ ਪੀ ...

Read More »

ਅੰਮ੍ਰਿਤਸਰ ‘ਚ ਲੱਗੇ ਦੇਸ਼ ਦਾ ਗੱਦਾਰ ਸਿੱਧੂ ਦੇ ਪੋਸਟਰ

ਅੰਮ੍ਰਿਤਸਰ 'ਚ ਲੱਗੇ ਦੇਸ਼ ਦਾ ਗੱਦਾਰ ਸਿੱਧੂ ਦੇ ਪੋਸਟਰ

ਪੁਲਵਾਮਾ ਅੱਤਵਾਦੀ ਹਮਲੇ ਤੇ ਨਵਜੋਤ ਸਿੰਘ ਸਿੱਧੂ ਵੱਲੋ ਦਿੱਤੇ ਵਿਵਾਦਿਤ ਬਿਆਨਾਂ ਕਰਕੇ ਹਮੇਸ਼ਾ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੇ ਹਨ। ਭਾਜਪਾ ਵਰਕਰਾਂ ਵੱਲੋ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਨਵਜੋਤ ਸਿੰਘ ਸਿੱਧੂ ਖਿਲਾਫ ਜੱਮ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿਚ ਓਹਨਾ ਨੇ ਨਵਜੋਤ ਸਿੱਧੂ ਦੇ ਪੋਸਟਰਾਂ ਤੇ ਕਾਲਖ ਮੱਲ ਕੇ ਆਪਣਾ ਗੁੱਸਾ ...

Read More »

ਪੁਲਵਾਮਾ ਹਮਲੇ ਦੀ ਪਾਕਿ ਕੁੜੀਆਂ ਨੇ ਵੀ ਕੀਤੀ ਨਿੰਦਾ

ਪੁਲਵਾਮਾ ਹਮਲੇ ਦੀ ਪਾਕਿ ਕੁੜੀਆਂ ਨੇ ਵੀ ਕੀਤੀ ਨਿੰਦਾ

ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤ ਦੇਸ਼ ਇਸ ਦੀ ਨਿੰਦਾ ਕਰ ਰਿਹਾ ਹੈ ਉਥੇ ਹੀ ਦੁਨੀਆ ਦੇ ਹੋਰ ਮੁਲਕ ਵੀ ਇਸ ਘਿਨੌਣੀ ਘਟਨਾ ਦੀ ਨਿੰਦਾ ਕਰ ਰਹੇ ਹਨ। ਇਹਨਾਂ ਹੀ ਨਹੀਂ ਅੱਤਵਾਦੀਆਂ ਨੂੰ ਸ਼ਹਿ ਦੇਣ ਵਾਲੇ ਮੁਲਕ ਪਾਕਿਸਤਾਨ ਦੇ ਖੁਦ ਆਪਣੇ ਲੋਕ ਵੀ ਇਸ ਘਟਨਾ ...

Read More »

ਸੁਪਰੀਮ ਕੋਰਟ ਦਾ ਅਨਿਲ ਅੰਬਾਨੀ ਨੂੰ ਵੱਡਾ ਝਟਕਾ, 453 ਕਰੋੜ ਦਿਓ ਨਹੀਂ ਤਾਂ ਜੇਲ੍ਹ ਲਈ ਰਹਿਣ ਤਿਆਰ

ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਐਰਿਕਸਨ ਕੰਪਨੀ ਨੂੰ ਭੁਗਤਾਨ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਤੇ ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਦੇ ਦੋ ਨਿਰਦੇਸ਼ਕਾਂ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਜਾਣਬੁੱਝ ਕੇ ...

Read More »

ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਕਸਟਮ ਡਿਊਟੀ ਤੋਂ ਬਾਅਦ ਭਾਰਤ ਵੱਲੋ ਪਾਕਿਸਤਾਨ ਨੂੰ ਇਕ ਹੋਰ ਝਟਕਾ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਿਚ ਜਿਥੇ ਭਾਰੀ ਰੋਸ ਹੈ। ਉਥੇ ਹੀ ਭਾਰਤ ਵੱਲੋ ਪਾਕਿਸਤਾਨ ਕਸਟਮ ਡਿਊਟੀ 200ਫ਼ੀਸਦੀ ਕਰਨ ਤੋਂ ਬਾਅਦ ਇਕ ਹੋਰ ਝਟਕਾ ਦਿੱਤਾ ਗਿਆ ਹੈ। ਭਾਰਤ ਨੇ ਦਿੱਲੀ ਵਿਚ ਹੋਣ ਵਾਲੇ ਨਿਸ਼ਾਨੇ ਬਾਜ਼ੀ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਖਤਮ ਕਰ ਦਿੱਤੀ ਹੈ। ਪਾਕਿਸਤਾਨ ਹੁਣ ਦਿੱਲੀ ਵਿਚ ਹੋਣ ...

Read More »

ਬੇਹਬਲ ਕਲਾ ਮਾਮਲਾ : ਸਾਬਕਾ SHO ਅਮਰਜੀਤ ਕੁਲਾਰ ਦੀ ਗ੍ਰਿਫਤਾਰੀ ਤੇ ਲੱਗੀ ਰੋਕ

ਬੇਹਬਲ ਕਲਾ ਮਾਮਲਾ : ਸਾਬਕਾ SHO ਅਮਰਜੀਤ ਕੁਲਾਰ ਦੀ ਗ੍ਰਿਫਤਾਰੀ ਤੇ ਲੱਗੀ ਰੋਕ

ਬੇਹਬਲ ਕਲਾ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਐੱਸ ਐਚ ਓ ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋਏ ਸਨ। ਪਰ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕੁਲਾਰ ਨੂੰ ਰਾਹਤ ਦਿੱਤੀ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਉਸ ਸਮੇ ਐੱਸ ਐਚ ਓ ਅਮਰਜੀਤ ਸਿੰਘ ਕੁਲਾਰ ਬਾਜਾਖਾਨਾ ...

Read More »

ਦਿੱਲੀ-ਲਾਹੌਰ ਬੱਸ ਨੂੰ ਸ਼ਿਵ ਸੈਨਿਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਫਗਵਾੜਾ ਵਿੱਚ ਸ਼ਿਵ ਸੈਨਿਕਾਂ ਨੇ ਅੱਜ ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ਭਾਰਤ-ਪਾਕਿਸਤਾਨ ਬੱਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਪ੍ਰਤੀ ਰੋਸ ਜ਼ਾਹਰ ਕੀਤਾ।ਨੈਸ਼ਨਲ ਹਾਈਵੇ ‘ਤੇ ਫਗਵਾੜਾ ਵਿੱਚ ਸ਼ਿਵ ਸੈਨਾ ਦੇ ਵਰਕਰ ਇਕੱਠੇ ਹੋਏ ਸੀ। ਇਸ ਦੌਰਾਨ ਕਪੂਰਥਲਾ ਤੇ ਫਗਵਾੜਾ ਇਲਾਕੇ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸੱਦਾ-ਏ-ਸਰਹੱਦ ਬੱਸ ਨੂੰ ਕਾਲੇ ਝੰਡੇ ਵਿਖਾਏ ਗਏ। ...

Read More »

ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ

ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ

Read More »