Breaking News
Home / Time TV (page 20)

Time TV

ਆਉਟ ਹੋਣ ਤੋਂ ਬਚਣ ਲਈ ਪੋਲਾਰਡ ਨੇ ਕੀਤੀ ਸ਼ਰਮਨਾਕ ਹਰਕਤ !

ਟੀਮ ਇੰਡਿਆ ਦੇ ਖ਼ਿਲਾਫ਼ ਲਖਨਊ ਟੀ-20 ਵਿੱਚ ਵੈਸਟਇੰਡੀਜ ਦੀ ਟੀਮ ਬੁਰੀ ਤਰ੍ਹਾਂ ਮੈਚ ਹਾਰ ਗਈ । ਕੋਈ ਵੀ ਕੈਰੇਬਿਅਨ ਬੱਲੇਬਾਜ਼ ਭਾਰਤੀ ਗੇਂਦਬਾਜਾਂ ਦੇ ਸਾਹਮਣੇ ਟਿੱਕ ਨਹੀਂ ਸਕਿਆ । ਦੂਜੇ ਟੀ-20 ਵਿੱਚ ਵੈਸਟਇੰਡੀਜ ਦੇ ਵਿਕਟ ਲਗਾਤਾਰ ਡਿੱਗਦੇ ਰਹੇ ਜਿਸਦੇ ਚਲਦੇ ਉਨ੍ਹਾਂ ਨੂੰ ਸੀਰੀਜ ਗੰਵਾਉਂਣੀ ਪਈ।ਮੈਚ ਦੌਰਾਨ ਕਾਇਰਨ ਪੋਲਾਰਡ ਨੇ ਇੱਕ ਅਜਿਹੀ ...

Read More »

ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਦਿੱਤੀ ਦੀਵਾਲੀ ਤੇ ਬੰਦੀਛੋੜ ਦਿਵਸ ਦੀ ਵਧਾਈ

ਪਟਿਆਲਾ, 7 ਨਵੰਬਰ (ਸੁਖਵਿੰਦਰ ਸ਼ੇਰਗਿੱਲ) : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼-ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ ।ਆਪਣੇ ਵਧਾਈ ਸੁਨੇਹਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਇਸ ਗੱਲ ਦਾ ਗਵਾਹ ਹੈ ਕਿ ਜ਼ਿੰਦਗੀ ਵਿੱਚ ...

Read More »

ਦਿੱਲੀ ਕਮੇਟੀ ਅਦਾਲਤ ‘ਚ ਲੜੇਗੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ

ਨਵੀਂ ਦਿੱਲੀ (6 ਨਵੰਬਰ 2018): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਸਾਹਿਬਾਨਾ ‘ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਲਗੇ ਸਾਰੇ ਦੋਸ਼ਾਂ ਦਾ ਨਿਪਟਾਰਾ ਅਦਾਲਤ ਰਾਹੀਂ ਹੋਵੇ, ਇਸ ਲਈ ਦਿੱਲੀ ਕਮੇਟੀ ਪੂਰੀ ਕੋਸ਼ਿਸ਼ ਕਰੇਗੀ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸੰਬੰਧ ‘ਚ ਸਾਰੇ ਤੱਥ ਅਦਾਲਤ ‘ਚ ...

Read More »

ਸਚਿਨ ਦੇ ਬਾਅਦ ਹੁਣ ਵਿਰਾਟ ਕੋਹਲੀ ਨੂੰ ਮਿਲੇਗਾ ਭਾਰਤ ਰਤਨ ?

ਵਿਰਾਟ ਕੋਹਲੀ ਨੇ ਕ੍ਰਿਕਟ ਮੈਦਾਨ ਉੱਤੇ ਰਿਕਾਰਡਸ ਦੀ ਅਜਿਹੀ ਬਾਰਿਸ਼ ਕੀਤੀ ਹੈ ਕਿ ਹੁਣ ਲੋਕ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨ ਲੱਗੇ ਹਨ । 5 ਨਵੰਬਰ ਨੂੰ ਵਿਰਾਟ ਕੋਹਲੀ ਦੇ 30ਵੇਂ ਜਨਮਦਿਨ ਉੱਤੇ ਆਲ ਇੰਡਿਆ ਗੇਮਿੰਗ ਫੈਡਰੇਸ਼ਨ (ਏ.ਆਈ.ਜੀ.ਐਫ਼) ਨੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਕੋਲ ਭਾਰਤੀ ਕ੍ਰਿਕਟ ਟੀਮ ...

Read More »