Breaking News
Home / Time TV (page 30)

Time TV

ਲੋਕ ਗਾਇਕੀ ਦੀਆਂ ਧੁਨਾਂ ਤੇ ਨਾਚ ਦੀ ਧਮਕ ਨਾਲ ਰਸਮੀ ਤੌਰ ਤੇ ਆਰੰਭ ਹੋਇਆ ਪੀਏਯੂ ਦਾ ਯੁਵਕ ਮੇਲਾ

ਲੁਧਿਆਣਾ, 1 ਨਵੰਬਰ : ਪੀਏਯੂ ਦੇ ਸਲਾਨਾ ਯੁਵਕ ਮੇਲੇ ਦਾ ਅੱਜ ਰਸਮੀ ਉਦਘਾਟਨ ਹੋਇਆ । ਪੀਏਯੂ ਨਾਲ ਸੰਬੰਧਿਤ ਕਾਲਜਾਂ ਦੇ ਵਿਿਦਆਰਥੀਆਂ ਵੱਲੋਂ ਇੱਕ ਸੱਭਿਆਚਾਰਕ ਕਾਫਲੇ ਦੇ ਰੂਪ ਵਿੱਚ ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ । ਲੁਧਿਆਣਾ ਦੇ ਜੀਐਸਟੀ ਕਮਿਸ਼ਨਰ ਸ੍ਰੀ ਆਸ਼ੂਤੋਸ਼ ਬਰਨਵਾਲ ਇਸ ਉਦਘਾਟਨੀ ਸਮਾਰੋਹ ਵਿੱਚ ...

Read More »

ਖਹਿਰਾ ਸੰਕਟ ਨੂੰ ਜਲਦ ਦੂਰ ਕਰ ਲਿਆ ਜਾਵੇਗਾ : ਕੇਜਰੀਵਾਲ

1 ਨਵੰਬਰ, (ਚੜ੍ਹਦੀਕਲਾ ਵੈਬ ਡੈਸਕ) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ ।ਜਿਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਕਰਦੇ ਹਨ ।ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਖਹਿਰਾ ...

Read More »

5 ਨਵਬੰਰ ਤੋਂ ਬਾਅਦ ਜੇਲ ਭਰੋ ਅੰਦੋਲਨ ਦੀ ਤਿਆਰੀ ਨੂੰ ਲੈ ਕੇ ਮੀਟਿੰਗਾਂ ਕੀਤੀਆ- ਅਧਿਆਪਕ

ਬੀਤੇ ਮਹੀਨੇ ਤੋਂ ਪਟਿਆਲਾ ਸ਼ਹਿਰ ‘ਚ ਚੱਲ ਰਿਹਾ ਸਾਂਝਾ ਅਧਿਆਪਕ ਮੋਰਚੇ ਦਾ ਪੱਕਾ ਧਰਨਾ 26ਵੇਂ ਦਿਨ ਵੀ ਜਾਰੀ ਹੈ। ਅੱਜ ਸਵੇਰੇ ਇੱਕ ਘੰਟਾ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 41 ਦੇ ਲਗਭਗ ਅਧਿਆਪਕ ਲੜੀਵਾਰ ਭੁੱਖ ਹੜਤਾਲ ‘ਤੇ ਬੈਠੇ ਅਤੇ ਸਰਕਾਰ ਦੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਅਧਿਆਪਕਾਂ ਦੇ ...

Read More »

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਚੰਦਰ ਬਾਬੂ ਨਾਇਡੂ ਨੇ ਮੁਲਾਕਾਤ ਕੀਤੀ…

ਨਵੀਂ ਦਿੱਲੀ, 1 ਨਵੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ, ਟੀ.ਡੀ.ਪੀ. ਸੰਸਦ ਮੈਂਬਰ ਜੈਦੇਵ ਗੱਲਾ, ਕੈਬਿਨੇਟ ਮੰਤਰੀ ਰਮੇਸ਼ ਸਮੇਤ ਹੋਰ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

Read More »

ਜਾਣੋ ,ਕਿਉ ਖਾਣੇ ਚਾਹੀਦੇ ਨੇ ਚਿੱਟੇ ਛੋਲੇ…

ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਚਿੱਟੇ ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮੌਜੂਦ ਹੁੰਦੇ ਹਨ। ਜੋ ਸਿਹਤ ਲਈ ਬਹੁਤ ਜਰੂਰੀ ਹੁੰਦਾ ਹੈ। ਚਿੱਟੇ ਛੋਲੇ ਖਾਣ ਵਿੱਚ ਵੀ ਬਹੁਤ ਸਵਾਦੀ ਹੁੰਦੇ ਹਨ। ਅੱਜ ਅਸੀ ਤੁਹਾਨੂੰ ਚਿੱਟੇ ਛੋਲਿਆਂ ਦੇ ਕੁੱਝ ਸਿਹਤ ਸਬੰਧੀ ਫਾਇਦਿਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਚਿੱਟੇ ...

Read More »

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਦਾਰਾ ਚੜ੍ਹਦੀਕਲਾ ਪਧਾਰੇ

ਪਟਿਆਲਾ, 31 ਅਕਤੂਬਰ (ਅਮਰਜੀਤ ਸਿੰਘ): ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਦਾਰਾ ਚੜ੍ਹਦੀਕਲਾ ਪਧਾਰੇ ਜਿੱਥੇ ਚੜ੍ਹਦੀਕਲਾ ਦੇ ਸਮੂਹ ਸਟਾਫ਼ ਨੇ ਸ੍ਰ. ਜਗਜੀਤ ਸਿੰਘ ਦਰਦੀ ਦੀ ਅਗਵਾਈ ਵਿੱਚ ਸਿੰਘ ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਸਿੰਘ ਸਾਹਿਬ ਨੇ ਸਾਰੇ ਦਫ਼ਤਰ ਦਾ ਦੌਰਾ ਕੀਤਾ ਤੇ ...

Read More »