Breaking News
Home / Time TV (page 4)

Time TV

ਹਾਂਗਕਾਂਗ ਵਿਰੁੱਧ ਮੁਸ਼ਕਿਲ ਨਾਲ ਜਿੱਤਿਆ ਭਾਰਤ

19 ਸਤੰਬਰ,(ਸੁਖਵਿੰਦਰ ਸ਼ੇਰਗਿੱਲ) ਏਸ਼ੀਆ ਕੱਪ ਦੀ ਸਭ ਤੋਂ ਵੱਡੀ ਦਾਅਵੇਦਾਰ ਟੀਮ ਇੰਡੀਆ ਨੂੰ ਗਰੁੱਪ-ਏ ਦੇ ਇੱਕ ਮੈਂਚ ਵਿੱਚ ਜੋ ਕਿ ਹਾਂਗਕਾਂਗ ਵਰਗੀ ਕਮਜ਼ੋਰ ਟੀਮ ਖ਼ਿਲਾਫ਼ ਹੋਇਆ ਉਸ ਵਿੱਚ ਬੜੀ ਮੁਸ਼ਕਿਲ ਨਾਲ 26 ਦੋੜਾਂ ਨਾਲ ਜਿੱਤ ਹਾਸਿਲ ਹੋਈ ਹੈ ।ਇਸ ਮੈਂਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਪਨਰ ਸ਼ਿਖਰ ਧਵਨ ...

Read More »

21 ਸਤੰਬਰ ਨੂੰ ਹੋਏਗਾ ‘ਆਟੇ ਦੀ ਚਿੜੀ ‘ ਦਾ ਟਰੇਲਰ ਰਿਲੀਜ਼ …

ਆਟੇ ਦੀ ਚਿੜੀ ਇੱਕ ਨਾਂ ਜੋ ਸਾਡੇ ਪੰਜਾਬ ਦੇ ਵਿਰਸੇ ਦਾ ਬਹੁਤ ਹੀ ਅਹਿਮ ਹਿੱਸਾ ਸੀ , ਜਿਸ ਬਾਰੇ ਸ਼ਇਦ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀ ਹੋਵੇਗਾ ਪਰ ਇਸ ਵਾਰ ਪ੍ਰਸਿੱਧ ਡਾਇਰੈਕਟਰ ਹੈਰੀ ਭੱਟੀ ਇੱਕ ਫਿਲਮ ‘ ਆਂਟੇ ਦੀ ਚਿੜੀ ‘ ਨੂੰ ਲੈ ਕੇ ਆ ਰਹੇ ਹਨ। ਜਿਸ ‘ਚ ...

Read More »

ਵੱਖਰੀ ਦਿੱਖ ‘ਚ ਨਜ਼ਰ ਆਏ ਤੈਮੂਰ ਅਲੀ ਖਾਂਨ ..

ਇਸ ਵਿੱਚ ਕੋਈ ਦੋ ਰਾਅ ਨਹੀਂ ਹੈ ਕਿ ਤੈਮੂਰ ਅਲੀ ਖਾਨ ਫਿਲਮ ਇੰਡਸਟਰੀ ਦੇ ਸਭ ਤੋਂ ਚਰਚਿਤ ਫੇਮਸ ਕਿਡਜ਼ ਵਿੱਚੋਂ ਇੱਕ ਹਨ । ਤੈਮੂਰ ਜਿੱਥੇ ਵੀ ਜਾਂਦੇ ਹਨ , ਮੀਡੀਆ ਉਨ੍ਹਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲੈਂਦੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ, ਵੀਡੀਓ ਨੂੰ ਵਾਇਰਲ ਹੋਣ ਵਿੱਚ ਜਰਾ ਵੀ ...

Read More »

ਚੋਣਾ ਦੌਰਾਨ ਚੱਲੀ ਗੋਲੀ, ਇੱਕ ਬੱਚਾ ਜਖ਼ਮੀ

ਪੰਜਾਬ ‘ਚ ਅੱਜ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਨੂੰ ਲੈ ਕੇ ਪੰਜਾਬ ‘ਚ ਮਾਹੌਲ ਗਰਮ ਬਣਿਆ ਹੋਇਆ ਹੈ। ਇਸ ਵਿਚ ਬਠਿੰਡਾ ‘ਚ ਕਾਂਗਰਸ ਅਤੇ ਅਕਾਲੀ ਦਲ ਤੇ ਵਰਕਰਾਂ ਦਰਮਿਆਨ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਇਹ ਘਟਨਾ ਬਠਿੰਡਾ ਦੇ ਪਿੰਡ ਦੁੱਲੇਵਾਲ ਦੀ ਦੱਸੀ ਜਾ ਰਹੀ ਹੈ ਫਾਇਰਿੰਗ ...

Read More »

ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈ ਝੜਪ, 4 ਜ਼ਖ਼ਮੀ…

ਲੋਪੋਕੇ, 19 ਸਤੰਬਰ – ਪਿੰਡ ਭੀਲੋਵਾਲ ‘ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਅੱਜ ਵੋਟਾਂ ਨੂੰ ਲੈ ਕੇ ਝੜਪ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਦੌਰਾਨ ਵਰਕਰਾਂ ਵਲੋਂ ਇੱਕ-ਦੂਜੇ ‘ਤੇ ਇੱਟੇ-ਰੋੜੇ ਸੁੱਟੇ ਗਏ। ਇਸ ਦੌਰਾਨ ਦੋਹਾਂ ਧਿਰਾਂ 2-2 ਵਰਕਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ...

Read More »

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਨੂੰ ਹੋ ਸਕਦੀ ਹੈ ਜੇਲ੍ਹ !

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ – ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬੇਟੇ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ ‘ਤੇ ਪੁਲਿਸ ਨੇ ਛਾਪਾ ਮਾਰਿਆ ਹੈ ।ਜ਼ਿਕਰਯੋਗ ਹੈ ਕਿ ਪੁਲਿਸ ਦੇ ਇਸ ਛਾਪੇ ਦੌਰਾਨ ਪੁਲਿਸ ਵੱਲੋਂ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ ।ਜਾਣਕਾਰੀ ਲਈ ਦੱਸ ਦੇਈਏ ਕਿ ਅਕਾਲੀ ਦਲ ...

Read More »