Breaking News
Home / Time TV (page 5)

Time TV

ਅਕਾਲੀਆਂ ਨੇ ਗੁਰਦਾਸਪੁਰ , ਫਤਿਹ੍ਹਗੜ ਚੂੜੀਆ ਤੇ ਡੇਰਾ ਬਾਬਾ ਨਾਨਕ ਤੋਂ ਕੀਤਾ ਬਾਈਕਾਟ ..

ਗੁਰਦਾਸਪੁਰ ‘ਚ ਜ਼ਿਲਾ ਪ੍ਰੀਸ਼ਦ ਤੇ ਬਲਕਾ ਸਮੰਤੀ ਚੋਣਾਂ ‘ਚ 9 ਲੱਖ 41 ਹਜ਼ਾਰ 624 ਵਟੋਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ । ਜਾਣਕਾਰੀ ਮੁਤਾਬਕ ਪਹਿਲਾ ਤੋਂ ਹੀ ਅਕਾਲੀ ਦਲ ਵਲੋਂ ਗੁਰਦਾਸਪੁਰ , ਫਤਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇਲਾਕਿਆਂ ‘ਚੋ ਬਾਈਕਾਟ ਤੱਕ ਦਿੱਤੀ ਹੈ ਤੇ ਬਾਕੀ ਬਚਦੇ ...

Read More »

ਸਿਰਫ ਇੱਕ ਦਿਨ ਬਾਕੀ ਗਲੋਬਲ ਕੱਬਡੀ ਲੀਗ 2018 ਦੀ ਰਜ਼ਿਸਟਰੇਜਨ ‘ਚ …

ਜਲੰਧਰ, 19 ਸਤੰਬਰ 2018 – 14 ਅਕਤੂਬਰ ਤੋਂ ਜਲੰਧਰ ਵਿਖੇ ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਆਨ ਲਾਈਨ ਰਜ਼ਿਸ਼ਟਰੇਸ਼ਨ 11 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ।ਟੁੱਟ ਬ੍ਰਦਰਜ਼ ਤੇ ਯੋਗੇਸ਼ ਛਾਬੜਾ (ਅਮਰੀਕਾ) ਅਤੇ ਹੋਰਨਾਂ ਐਨ.ਆਰ.ਆਈਜ ਕਬੱਡੀ ਪ੍ਰਮੋਟਰਾਂ ਨਾਲ ਮਿਲਕੇ, ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ...

Read More »

ਮਾਛੀਵਾੜਾ : ਸ਼ਰਾਬ ਦੇ ਨਸ਼ੇ ‘ਚ ਪੋਲੰਿਗ ਬੂਥ ‘ਤੇ ਪੁੱਜੇ ਸਰਕਾਰੀ ਅਧਿਕਾਰੀ …

ਮਾਛੀਵਾੜਾ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਉਧੋਵਾਲ ਕਲਾਂ ਵਿਖੇ ਪੋਲੰਿਗ ਬੂਥ ‘ਤੇ ਵੋਟਾਂ ਦਾ ਕੰਮ ਨੇਪਰੇ ਚੜ੍ਹਾਉਣ ਲਈ ਤਾਇਨਾਤ ਇੱਕ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ ਦੀ ਹਾਲਤ ‘ਚ ਪਾਇਆ ਗਿਆ, ਜਿਸ ਨੂੰ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਤੁਰੰਤ ਤਬਦੀਲ ਕਰ ਦਿੱਤਾਅਤੇ ਉਸ ਦੀ ਲਾਪ੍ਰਵਾਹੀ ਕਾਰਨ ਇਸ ਪੋਲੰਿਗ ਬੂਥ ‘ਤੇ ...

Read More »

13 ਤੋਂ 15 ਫੀਸਦੀ ਹੋਈ ਪੋਲੰਿਗ ਬਲਾਕ ਮਲੌਦ ਪੋਲੰਿਗ ਦੀ ਰਫਤਾਰ ਮੱਠੀ…

ਮਲੌਦ, 19 ਸਤੰਬਰ -ਬਲਾਕ ਮਲੌਦ ਦੀਆਂ 15 ਜ਼ੋਨਾਂ ਤੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਰਾਮਗੜ੍ਹ ਸਰਦਾਰਾਂ ਜ਼ੋਨ ਤੋਂ ਪਹਿਲੇ ਦੋ ਘੰਟਿਆਂ ‘ਚ ਪੋਲੰਿਗ ਦੀ ਰਫਤਾਰ ਮੱਠੀ 13 ਤੋਂ 15 ਪ੍ਰਤੀਸ਼ਤ ਵੋਟਾਂ ਦੀ ਪੋਲੰਿਗ ਹੋਈ ਹੈ । ਉਂਝ ਸਾਰੇ ਪਿੰਡਾਂ ਅੰਦਰ ਬਿਨਾਂ ਕਿਸੇ ਲੜਾਈ ਝਗੜੇ ਤੋਂ ਅਮਨ ਅਮਾਨ ਨਾਲ ਮਾਹੌਲ ...

Read More »

ਜਿਲਾ ਪ੍ਰਰੀਸ਼ਦ ਚੋਣਾਂ ਦਾ 10 ਵਜੇ ਤੱਕ ਦਾ ਮਤਦਾਨ …

10 ਵਜੇ ਤੱਕ ਬਲਾਕ ਅਜਨਾਲਾ ‘ਚ 17 ਫ਼ੀਸਦੀ,ਹਰਸ਼ਾ ਛੀਨਾ ‘ਚ 15 ਅਤੇ ਚੁਗਾਵਾਂ ‘ ਚ 9 ਫ਼ੀਸਦੀ ਹੋਇਆ ਮਤਦਾਨ ,ਮਾਨਸਾ ਜ਼ਿਲ੍ਹੇ ‘ਚ 10 ਵਜੇ ਤਕ 14 ਫ਼ੀਸਦੀ ਹੋਇਆ ਮਤਦਾਨ,ਸ੍ਰੀ ਚਮਕੌਰ ਸਾਹਿਬ 10 ਵਜੇ ਤੱਕ 12ਫ਼ੀਸਦੀ ਮਤਦਾਨ ਲੁਧਿਆਣਾ ‘ਚ ਵੋਟਿੰਗ ਦੀ ਰਫ਼ਤਾਰ ਮੱਠੀ, ਸਵੇਰੇ 10 ਵਜੇ ਤੱਕ 8.20 ਫ਼ੀਸਦੀ ਮਤਦਾਨ ।

Read More »

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਈ ਵੋਟ …

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕੇ ‘ਚ ਜਾ ਕੇ ਵੋਟ ਪਾਈ ਤੇ ਅਮਨ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਕਿਹਾ ਕਿ ਆਪਣੇ ਹੱਕ ਦਾ ਸਹੀ ਇਸਤੇਮਾਲ ਕਰਨ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਧੱਕ ਕਰਦਾ ਹੈ ਤਾਂ ਉਸ ਦਾ ਜਵਾਬ ਜਰੂਰ ਦਿਉ ।

Read More »

ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਮਾਰਕੁੱਟ

ਅਜਨਾਲਾ : ਪਿੰਡ ਲੋਧੀਗੁੱਜਰ ‘ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਪੋਲੰਿਗ ਬੂਥ ਦੇ ਅੰਦਰ ਹੀ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਮਾਰਕੁੱਟ

Read More »

ਪਿੰਡ ਕਾਂਗੜ ‘ਚ ਪੋਲੰਿਗ ਏਜੰਟਾਂ ਨੂੰ ਪੋਲੰਿਗ ਸਟੇਸ਼ਨ ਤੋਂ ਬਾਹਰ ਕਰਨ ਦੇ ਰੋਸ ਵਜੋਂ ਅਕਾਲੀ ਦਲ ਵਲੋਂ ਧਰਨਾ ..

ਬਠਿੰਡਾ- ਪਿੰਡ ਕਾਂਗੜ ਵਿਖੇ ਅਕਾਲੀ ਪੋਲੰਿਗ ਏਜੰਟਾਂ ਨੂੰ ਪੋਲੰਿਗ ਸਟੇਸ਼ਨ ਤੋਂ ਬਾਹਰ ਕਰਨ ਦੇ ਰੋਸ ਵਜੋਂ ਅਕਾਲੀ ਦਲ ਵਲੋਂ ਪਾਰਟੀ ਦੇ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਅਗਵਾਈ ‘ਚ ਕਾਂਗੜ ਟੀ ਪੁਆਇੰਟ ‘ਤੇ ਧਰਨਾ ਦਿੱਤਾ ਜਾ ਰਿਹਾ ਹੈ।

Read More »