Breaking News
Home / Top 5 News (page 10)

Top 5 News

ਦੀਪਿਕਾ ਤੇ ਰਣਵੀਰ ਨੇ ਲਏ ਇਸ ਆਲੀਸ਼ਾਨ ਹੋਟਲ ‘ਚ ਸੱਤ ਫੇਰੇ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬੀਤੇ ਦਿਨੀਂ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਅੱਜ ਦੋਵੇਂ ਸਿੰਧੀ ਰੀਤੀ-ਰਿਵਾਜ਼ਾਂ ਨਾਲ ਮੁੜ ਇਕ-ਦੂਜੇ ਦੇ ਹੋ ਜਾਣਗੇ। ਦੱਸ ਦੇਈਏ ਕਿ 15 ਨਵੰਬਰ ਦਾ ਇੰਤਜ਼ਾਮ ਪਹਿਲੇ ਦਿਨ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਜਾ ਰਿਹਾ ਹੈ।     ...

Read More »

ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਅੱਜ…

ਸੁਰੀਲੀ ਤੇ ਮਿੱਠ ਬੋਲੜੀ ਆਵਾਜ਼ ਦੇ ਸਦਕਾ ਲੋਕਾਂ ‘ਚ ਖਾਸ ਪਛਾਣ ਬਣਾਉਣ ਵਾਲੇ ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਹੈ । ਨਛੱਤਰ ਗਿੱਲ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਉਹਨਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗਾਂ੍ਹ ਬਣਾਈ ਹੈ ...

Read More »

ਫਿਰੋਜ਼ਪੁਰ ‘ਚ ਅੱਤਵਾਦੀ ਹੋਏ ਦਾਖਲ …

ਫਿਰੋਜ਼ਪੁਰ (ਆਰ .ਐਲ . ਧਵਲ) -ਫਿਰੋਜ਼ਪੁਰ ‘ਚ ਅੱਤਵਾਦੀ ਹੋਏ ਦਾਖਿਲ,ਕੋਈ ਵੱਡੀ ਵਾਰਦਾਤ ਨੂੰ ਦੇ ਸਕਦੇ ਹਨ ਅੰਜ਼ਾਮ ,ਪੁਲਿਸ ਵਲੋਂ ਪ੍ਰਸਾਸ਼ਨ ਅਲਰਟ ਸਾਰੀ ।

Read More »

ਗਰਭ ਅਵਸਥਾ ਤੋਂ ਲੈ ਕੇ ਬੁਢਾਪੇ ਤੱਕ ਖਾਣੀ ਚਾਹੀਦੀ ਹੈ ਖੁੰਭਾਂ ਦੀ ਸਬਜੀ..

ਇੰਨਾ ਤਾਂ ਪਤਾ ਹੈ ਕਿ ਖੁੰਭਾਂ ਖਾਣ ਦੇ ਲਈ ਤਾਂ ਬਹੁਤ ਸਵਾਦ ਹੁੰਦੀਆਂ ਹੈ ਪਰ ਉਸ ਦੇ ਨਾਲ ਹੀ ਇਹ ਸਾਡੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ । ਤੁਸੀ ਇਸ ਦੀ ਸੁੱਕੀ ਜਾਂ ਰਸੇ ਵਾਲੀ ਸਬਜ਼ੀ ਬਣਾਕੇ ਆਪਣੀ ਡਾਇਟ ‘ਚ ਸ਼ਾਂਮਿਲ ਕਰ ਸਕਦੇ ਹੋ । ਖੁੰਭਾਂ ਵਿੱਚ ਅਜਿਹੇ ਐਂਜਾਈਮ ...

Read More »

ਹਾਰਦਿਕ ਪਟੇਲ ਨੇ ਕਿਹਾ ਕੁਝ ਇਸ ਤਰਾਂ੍ਹ …

ਅਹਿਮਦਾਬਾਦ, 15 ਨਵੰਬਰ- ਸ਼ਹਿਰਾਂ ਦੇ ਬਦਲੇ ਜਾ ਰਹੇ ਨਾਵਾਂ ‘ਤੇ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਭਾਜਪਾ ‘ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਜੇਕਰ ਇਸ ਦੇਸ਼ ‘ਚ ਸ਼ਹਿਰਾਂ ਦੇ ਨਾਮ ਬਦਲਣ ਨਾਲ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਹਨ ਤਾਂ ਉਨ੍ਹਾਂ ਦਾ ਮੰਨਣਾ ਹੈ ਕਿਹਾ ਕਿ 125 ਕਰੋੜ ਹਿੰਦੁਸਤਾਨੀਆਂ ...

Read More »

ਬੱਚਿਆਂ ਨੇ ਕੇਕ ਕੱਟ ਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਨਵੰਬਰ 2018: ਬਾਲ ਦਿਵਸ ਮੌਕੇ ਸ੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਾਲ ਰੋਡ ਵਿਖੇ ਬੱਚਿਆਂ ਵਿੱਚ ਕੇਕ ਕੱਟ ਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਸੋਨੀ ਨੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ...

Read More »

ਚੰਡੀਗੜ੍ਹ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ, ਇਕ ਗੰਭੀਰ ਜ਼ਖਮੀ…

ਅਮਰਕੋਟ, 15 ਨਵੰਬਰ – ਪਿੰਡ ਵਲਟੋਹਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਮਲਕਾ ਦੀ ਮੋਗਾ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਨਾਲ ਸਰਪੰਚ ਜਰਮਲ ਸਿੰਘ ਠੇਕੇਦਾਰ ਗੰਭੀਰ ਜ਼ਖਮੀ ਹੋ ਗਏ। ਪੰਚਾਇਤ ਦੀ ਹਾਈਕੋਰਟ ਤਰੀਕ ਦੇ ਸਬੰਧੀ ਉਕਤ ਸਰਪੰਚ ਚੰਡੀਗੜ੍ਹ ਜਾ ਰਹੇ ਸਨ ਕਿ ਬੀਤੀ ਰਾਤ 8 ਵਜੇ ਮੋਗੇ ...

Read More »

ਜੰਮੂ ਕਸ਼ਮੀਰ ਦੇ ਗੁਲਮਰਗ ‘ਚ ਹੋਈ ਤਾਜ਼ਾ ਬਰਫ਼ਬਾਰੀ

  ਸ੍ਰੀਨਗਰ, 14 ਨਵੰਬਰ – ਜੰਮੂ ਕਸ਼ਮੀਰ ਦੇ ਗੁਲਮਰਗ ‘ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਕਾਫੀ ਵੱਧ ਗਈ ਹੈ

Read More »

ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਨਾਲ ਇੱਕ ਨੌਜਵਾਨ ਜ਼ਖਮੀ

ਸੰਗਰੂਰ, 14 ਨਵੰਬਰ – ਕੋਈ ਨਾਂ ਕੋਈ ਖ਼ਬਰ ਸਾਡੇ ਕੋਲ ਲੜਾਈ ਝਗੜੇ ਦੀ ਹੁੰਦੀ ਹੈ ਇਸੇ ਤਰਾਂ੍ਹ ਦੀ ਖ਼ਬਰ ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ ਹੀ ਡੀ.ਐੱਸ.ਪੀ ਸਤਪਾਲ ਸ਼ਰਮਾ ਨੇ ਭਾਰੀ ਪੁਲਿਸ ਬਲ ਸਣੇ ...

Read More »

ਦਿੱਲੀ ‘ਚ ਕਾਰ ਦੀ ਚਪੇਟ ‘ਚ 9 ਲੋਕ , ਇੱਕ ਦੀ ਮੌਤ

  ਨਵੀਂ ਦਿੱਲੀ, 15 ਨਵੰਬਰ – ਆਏ ਦਿਨ ਕੋਈ ਨਾ ਕੋਈ ਦੁਰਘਟਨਾ ਸਾਮਹਣੇ ਆ ਜਾਂਦੀ ਹੈ , ਅੱਜ ਖਬਰ ਦਿੱਲੀ ਦੇ ਮੀਰਾ ਬਾਗ ਇਲਾਕੇ ‘ਚ ਸ਼ਾਮ ਉਸ ਵਕਤ ਅਫਰਾਤਫਰੀ ਮੱਚ ਗਈ, ਜਦੋਂ ਇਕ ਫਾਰਚੂਨਰ ਕਾਰ ਨੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਫਾਰਚੂਨਰ ...

Read More »