Breaking News
Home / Top 5 News (page 20)

Top 5 News

ਕਿਸੇ ਨੂੰ ਵੀ ਫੜ ਕੇ ਸਲਾਖਾਂ ਪਿੱਛੇ ਨਹੀਂ ਡੱਕਿਆ ਜਾ ਸਕਦਾ : ਮੁੱਖ ਮੰਤਰੀ

ਨਵੀਂ ਦਿੱਲੀ, 6 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀ ਸ਼ਕਤੀਆਂ ਨੂੰ ਖੋਰਾ ਲੱਗਣ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਮੁਲਕ ਦੇ ਸੰਘੀ ਢਾਂਚੇ ਵਿੱਚ ਕੇਂਦਰ-ਰਾਜ ਸਬੰਧਾਂ ਨੂੰ ਢਾਹ ਲੱਗ ਰਹੀ ਹੈ। ਇੱਥੇ ਹਿੰਦੁਸਤਾਨ ਟਾਈਮਜ਼ ਦੇ ਸੰਮੇਲਨ-2018 ਵਿਖੇ ਮੁੱਖ ਮੰਤਰੀ ਨੇ ਸਪੱਸ਼ਟ ...

Read More »

ਪ੍ਰੇਮਿਕਾ ਦੇ ਭਰਾਵਾਂ ਵੱਲੋਂ ਪ੍ਰੇਮੀ ਦੀ ਕੁੱਟਮਾਰ, ਨੌਜਵਾਨ ਦੀ ਇਲਾਜ਼ ਦੌਰਾਨ ਮੌਤ

ਮੋਗਾ, (ਸਰਬਜੀਤ ਰੌਲੀ) : ਬੀਤੀ 28 ਸਤੰਬਰ ਨੂੰ ਮੋਗਾ ਦੇ ਪਿੰਡ ਦੁਸਾਂਝ ਦੇ ਲੰਢੇਕੇ ਰੋਡ ਤੇ ਇੱਕ ਗਰੀਬ ਬਸਤੀ ਵਿੱਚ ਰਹਿੰਦੇ ਨੌਜਵਾਨ ਚਮਕੌਰ ਸਿੰਘ ਵੱਲੋਂ ਇੱਕ ਲੜਕੀ ਦੇ ਘਰ ਦਾਖਲ ਹੋਕੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਚਮਕੌਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ...

Read More »

ਪਟਨਾ ਹਾਈਕੋਰਟ ਨੇ ਸੁਣਾਇਆ ਤੇਜਸਵੀ ਯਾਦਵ ਵਿਰੁੱਧ ਇਹ ਫ਼ੈਸਲਾ

ਪਟਨਾ ਹਾਈਕੋਰਟ ਨੇ ਰਾਸ਼ਟਰ ਜਨਤਾ ਦਲ ਦੇ ਨੇਤਾ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਖ਼ਿਲਾਫ਼ ਫ਼ੈਸਲਾ ਸੁਣਾਦਿਆਂ ਉਨ੍ਹਾਂ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਹੁਕਮ ਦਿੱਤਾ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਤੇਜਸਵੀ ਯਾਦਵ ਬਿਹਾਰ ਦੇ ਉਪ ਮੁੱਖ-ਮੰਤਰੀ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਹ ...

Read More »

ਕੈਨੇਡਾ ‘ਚ ਹੋਈ ਗੋਲਬਾਰੀ 1 ਭਾਰਤੀ ਨੌਜਵਾਨ ਦੀ ਮੌਤ …

ਬੀਤੇ ਦਿਨ ਕੈਨੇਡਾ ‘ਚ ਦੋ ਵੱਖ – ਵੱਖ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਗਰੋਂ ਪੁਲਿਸ ਨੂੰ ਦੋ ਲਾਸ਼ਾਂ ਮਿਲੀਆਂ ਹਨ । ਜਿਨਾਂ੍ਹ ‘ਚੋ ਇੱਕ ਦੀ ਪਛਾਣ ਪੰਜਾਬੀ ਨੌਜਵਾਨ ਵਰਿੰਦਰਪਾਲ ਗਿੱਲ ਵਜੋਂ ਹੋਈ ਹੈ । ਪੁਲਿਸ ਦੇ ਮੁਤਾਬਿਕ ਇਹ ਵਿਅਕਤੀ ਗੈਂਗ ਹਿੰਸਾ ‘ਚ ਸ਼ਾਮਿਲ ਸੀ ਅਤੇ ਪੁਲਿਸ ਵਲੋਂ ਇਸ ਵਿਅਕਤੀ ...

Read More »

ਖ਼ਹਿਰੇ ਦੇ ਕਾਫ਼ਲੇ ਦੀ ਗੱਡੀ ਨਾਲ ਟਕਰਾਏ ਬੱਚੇ ਦੀ ਇਲਾਜ਼ ਦੌਰਾਨ ਮੌਤ

ਫ਼ਰੀਦਕੋਟ, 6 ਅਕਤੂਬਰ : ਕੁੱਝ ਦਿਨ ਪਹਿਲਾਂ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਪਾਇਲਟ ਕਾਰ ਨਾਲ ਇੱਕ 6 ਸਾਲਾਂ ਦਾ ਬੱਚਾ ਟਕਰਾ ਗਿਆ ਸੀ ਜਿਸ ਨੂੰ ਗੱਡੀ ਦੇ ਡਰਾਈਵਰ ਵੱਲੋਂ ਜਖ਼ਮੀ ਹਾਲਾਤ ਵਿੱਚ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ ।ਉਸ ਬੱਚੇ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ...

Read More »

ਸੋਚ ਸਮਝ ਕੇ ਚਲਾਉ ਹੁਣ ਚੰਡੀਗੜ੍ਹ ‘ਚ ਵਾਹਨ …

ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਮਾਣਯੋਗ ਪੰਜਾਬ ਹਰਿਆਣਾ ਹਾਈ ਕਰੋਟ ਦੇ ਆਦੇਸ਼ਾਂ ਅਨੁਸਾਰ ਅੱਜ ਤੋਂ ਇੱਕ ਅਭਿਆਨ ਚਲਾਇਆ ਹੈ ਜਿਸ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਸਾਇਕਲ ਟੈ੍ਰਕ ਤੇ ਕੋਈ ਵੀ ਹੋਰ ਵਾਹਨ ਸਕੂਟਰ , ਮੋਟਰਸਾਇਕਲ , ਕਾਰ , ਜੀਪ ਚਲਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ/s 184 Motor vehicle act1988 Read with 279, 336 IPC  ਤਹਿਤ ਅਪਰਾਧਿਕ ਮੁਕੱਦਮਾ ਸਬੰਧਿਤ ਪੁਲਿਸ ਥਾਣੇ ...

Read More »

ਸੂਬੇ ਭਰ ‘ਚ ਹੋਈਆਂ ਬੇਅਦਬੀਆਂ ਦੇ ਸੰਬੰਧ ‘ਚ ‘ਆਪ’ ਵੱਲੋਂ ਭੁੱਖ ਹੜਤਾਲ ਸ਼ੁਰੂ

ਚੰਡੀਗੜ੍ਹ,6 ਅਕਤੂਬਰ – ਅੱਜ ਚੰਡੀਗੜ੍ਹ ਸਥਿੱਤ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਧਾਰਾ 144 ਤੇ ਉੱਚ ਸੁਰੱਖਿਆ ਜ਼ੋਨ ਦਾ ਹਵਾਲਾ ਦੇ ਕੇ ਪੁਲਿਸ ਪਾਰਟੀ ...

Read More »

ਸਿੱਧੂ ਵੱਲੋਂ ਜਲ੍ਹਿਆਂ ਵਾਲੇ ਬਾਗ ਟ੍ਰਸਟ ਦੇ ਨਵੇਂ ਮੈਂਬਰ ਨਿਯੁਕਤ ਕਰਨ ‘ਤੇ ਦਿੱਤਾ ਗਿਆ ਜ਼ੋਰ

ਨਵੀਂ ਦਿੱਲੀ, 5 ਅਕਤੂਬਰ- ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਮੀਟਿੰਗ ਕਰਕੇ ਜਲ੍ਹਿਆਂ ਵਾਲਾ ਬਾਗ ਰਾਸ਼ਟਰੀ ਯਾਦਗਾਰੀ ਟ੍ਰਸਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕ੍ਰਿਆ ਜਲਦ ਮੁਕੰਮਲ ਕਰਨ ‘ਤੇ ਜ਼ੋਰ ਦਿੱਤਾ ਗਿਆ ਤਾਂ ...

Read More »

ਵਿਧਾਨ ਸਭਾ ਚੋਣਾਂ ਦੇ ਪੰਜ ਸੂਬਿਆਂ ‘ਚ ਚੋਣਾਂ ਦੀਆਂ ਤਰੀਕਾ ਦਾ ਐਲਾਨ ਅੱਜ ..

ਚੋੋਣ ਕਮਿਸ਼ਨ ਅੱਜ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾ ਦਾ ਅੱਜ ਐਲਾਨ ਕਰ ਸਕਦਾ ਹੈ ।ਕਮਿਸ਼ਨ ਵਲੋਂ ਅੱਜ ਦੁਪਹਿਰ ਨੂੰ ਇੱਕ ਪੈ੍ਰਸ ਕਾਨਫਰੰਸ ਬੁਲਾਈ ਗਈ ਹੈ ਜਿਸ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣਾ ਸੰਭਵ ਹੈ ।ਰਾਜਸਥਾਨ , ਮੱਧ ਪ੍ਰਦੇਸ਼ , ਛੱਤੀਸਗੜ੍ਹ ਅਤੇ ਮਿਜ਼ੋਰਮ ‘ਚ ਇਸੇ ...

Read More »