Breaking News
Home / Top 5 News (page 3)

Top 5 News

ਬ੍ਰਹਮ ਅਖਾੜਾ ਸਾਹਿਬ ਮਾਂਡੀ ਪਿਹੋਵਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ …

ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਨਾ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ 524ਵੇਂ ਪ੍ਰਕਾਸ਼ ਦਿਹਾੜੇ ਮੌਕੇ ਹਰਿਆਣਾ ਦੇ ਉਦਾਸੀਨ ਬ੍ਰਹਮ ਅਖਾੜਾ ਸਾਹਿਬ ਮਾਂਡੀ ਪਿਹੋਵਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ...

Read More »

ਕਪਿਲ ਸ਼ਰਮਾ 23 ਦਸੰਬਰ ਤੱਕ ਕਰ ਸਕਦੇ ਨੇ ਆਪਣੇ ਸ਼ੋਅ ਦੀ ਸ਼ੁਰੂਆਤ

ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇੰਨੀ ਦਿਨੀ ਚਰਚਾ ‘ਚ ਬਣੇ ਹੋਏ ਹੈ । ਕਪਿਲ ਸ਼ਰਮਾ ਅੱਜ ਕਲ੍ਹ ਆਪਣੇ ਵਿਆਹ ਦੀਆ ਤਿਆਰੀਆਂ ਕਰ ਰਹੇ ਹੈ ।ਨਾਲ ਹੀ ਉਹ ਹੁਣ ਆਪਣੇ ਸ਼ੋਅ ਨਾਲ ਆਪਣੇ ਹਿੱਟ ਸ਼ੋਅ ਤੇ ਧਮਾਕੇਦਾਰ ਐਟਰੀ ਕਰਨਗੇ । ਇਹ ਟੀ. ਵੀ. ਸ਼ੋਅ ਨੂੰ ਕ੍ਰਿਸਮਸ ‘ਤੇ ਸ਼ੁਰੂ ਕੀਤੇ ਜਾਣ ਦੀ ...

Read More »

ਕੀ ਤੁਸੀ ਜਾਣਦੇ ਹੋ ਕਿ ਖੀਰਾ ਵੀ ਜ਼ਹਿਰ ਸਮਾਨ ਹੁੰਦਾ ਹੈ …

ਖੀਰਾ ਖਾਣਾ ਸਾਡੀ ਸਿਹਤ ਲਈ ਬਹੁਤ ਫਾਇੰਦੇਮੰਦ ਹੈ ਅਤੇ ਸਾਨੂੰ ਪਤਾ ਹੈ । ਉਹ ਵੀ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਸਨੂੰ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਸਾਨੂੰ ਬਹੁਤ ਫਾਇਦੇ ਮਿਲਦੇ ਹਨ ਪਰ ਕੀ ਤੁਸੀ ਜਾਣਦੇ ਹੋ ਕਿ ਸਿਹਤ ਨੂੰ ਇਨ੍ਹੇ ਫਾਇਦੇ ਪਹੁੰਚਾਉਣ ਵਾਲੇ ਖੀਰੇ ਦੇ ਕਈ ਨੁਕਸਾਨ ਵੀ ਹੁੰਦੇ ...

Read More »

ਕਰੀ ਪੱਤੇ ਦੇ ਨਾਲ ਕਰੋ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ….

ਅਕਸਰ ਤੁਸੀ ਸੁਣਿਆ ਹੋਣਾ ਕਿ ਕਰੀ ਪੱਤੇ ਦੀ ਵਰਤੋਂ ਖਾਣੇ ਨੂੰ ਖੂਸ਼ਬੂ ਲਈ ਤੇ ਫਲੇਵਰ ਲਿਆਂਉਣ ਦੇ ਲਈ ਕਰਦੇ ਹਾਂ । ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ । ਕਿਉਕਿ ਆਇਰਨ ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਕਰੀ ਪੱਤੇ ‘ਚ ਫਾਈਬਰ ਹੁੰਦਾ ਹੈ ...

Read More »

ਜਾਣੋਂ , ਬਾਲੀਵੁੱਡ ਦੇ ਕਿੰਗ ਨੇ ਕੀ ਕਿਹਾ ਫਿਲਮ ‘ ‘ਜਬ ਹੈਰੀ ਮੇਟ ਸੇਜਲ’ ਤੇ 

ਬਾਲੀਵੁੱਡ ਦੇ ਰਾਜੇ ਜਾਂ ਫਿਰ ਇਹ ਬੋਲੋ ਕਿ ਕਿੰਗ ਸ਼ਾਹਰੁਕ ਖਾਨ ਨੇ ਆਪਣੀ ਫਿਲਮ ‘ ‘ਜਬ ਹੈਰੀ ਮੇਟ ਸੇਜਲ’ ਦੇ ਫਲਾਪ ਹੋਣ ‘ਤੇ ਗੱਲ ਹੈ ।ਉਸ ਨੇ ਦੱਸਿਆ ਕਿ ਮੈਨੂੰ ਇਸ ਫਿਲਮ ਦੀ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਇਸ ਦੀ ਕੋਈ ਕਹਾਣੀ ਹੀ ਨਹੀਂ ਹੈ।ਬੱਸ ਦੋ ਲੋਕ ਇਕ ...

Read More »

ਸੋਨਮ ਬਾਜਵਾ ਨੇ Share ਕੀਤੀਆਂ ਕੁਝ ਵੱਖਰੇ ਅੰਦਾਜ਼ ‘ਚ ਤਸਵੀਰਾਂ

ਪਾਲੀਵੁੱਡ ਇੰਡਸਟਰੀ ‘ਚ ਦਿਲ ਖਿੱਚਵੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦੇ ਚਰਚੇ ਕਾਫੀ ਜੋਰਾਂ ‘ਤੇ ਹਨ। ਹਾਲ ਹੀ ‘ਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਖੂਬਸੂਰਤ ਤੇ ਗਲੈਮਰਸ ਲੁੱਕ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਦਾ ...

Read More »

ਜੇਕਰ ਤੁਸੀ ਖਰੀਦਣਾ ਚਾਹੁੰਦੇ ਹੋ 6000 ਰੁਪਏ ਤੋਂ ਵੀ ਘੱਟ ਕੀਮਤ ‘ਚ ਫੋਨ ਤਾਂ ਇਹ ਮੋਬਾਇਲ ਹੈ ਤੁਹਾਡੇ ਲਈ

ਨਵੀਂ ਦਿੱਲੀ : ਹਰ ਕੋਈ ਚਾਹੁੰਦਾ ਹੈ ਕਿ ਸਾਡੇ ਕੋਲ ਇੱਕ ਸਮਾਟਫੋਨ ਹੋਵੇ ਪਰ ਅਸੀ ਕਈ ਵਾਰ ਕੀਮਤਾਂ ਜਿਆਦਾ ਹੋਣ ਦੇ ਕਾਰਨ ਫੋਨ ਨਹੀ ਲੈ ਸਕਦੇ ਹੈ ।ਪਰ ਹੁਣ ਭਾਰਤੀ ਸਮਾਰਟਫੋਨ ਬਾਜ਼ਾਰ ‘ਚ ਬਜਟ, ਮਿਡ ਬਜਟ ਜਾਂ ਫਿਰ ਪ੍ਰੀਮੀਅਮ ਰੇਂਜ ਵਿੱਚ ਕਈ ਸਮਾਰਟਫੋਂਸ ਉਪਲੱਬਧ ਹਨ। ਇਸ ਸਮਾਰਟਫੋਂਸ ਦੀ ਕੀਮਤ ਉਸਦੇ ...

Read More »

ਨਿਰੰਕਾਰੀ ਭਵਨ ‘ਚ ਬੰਬ ਬਲਾਸਟ ਦੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਆਈਆ ਸਾਮਹਣੇ ..

ਅੰਮ੍ਰਿਤਸਰ ਸ਼ਹਿਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਸਤਿਸੰਗ ਭਵਨ ‘ਚ ਹੋਏ ਬੰਬ ਬਲਾਸਟ ਤੋਂ ਬਾਅਦ ਹਰ ਪਾਸੇ ਅਫੜਾ-ਦਫੜੀ ਮੱਚ ਗਈ ਹੈ।ਹੁਣ ਇਸ ਬਲਾਸਟ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਦੀ ਖ਼ਬਰ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ...

Read More »

ਓਪਨ ਏਅਰ ਜਿਮ ਦੇ ਉਦਘਾਟਨ ਤੋਂ 1 ਘੰਟੇ ਬਾਅਦ ਹੀ ਦੇਖੋ ਹਾਲ

ਚੰਡੀਗੜ੍ਹ, 19 ਨਵੰਬਰ 2018 – ਬੀਤੇ ਦਿਨ ਮੈਂਬਰ ਪਾਰਲੀਮੈਂਟ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੇ ਸੈਕਟਰ – 22 ‘ਚ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ ਗਿਆ ਸੀ, ਜੋ ਤਕਰੀਬਨ 1 ਘੰਟੇ ਬਾਅਦ ਹੀ ਖੇਰੂੰ – ਖੇਰੂੰ ਹੋ ਗਈ। ਜਾਣਕਾਰੀ ਮੁਤਾਬਕ ਸੈਕਟਰ-22 ‘ਚ ਹਾਊਸ ਨੰਬਰ – 2184 ਦੇ ਸਾਹਮਣੇ ਪਾਰਕ ‘ਚ ਉਪਨ ...

Read More »

ਨਿਰੰਕਾਰੀ ਭਵਨ ਅੱਜ ਕੈਪਟਨ ਜਾਣਗੇ ..

ਅਮਿੰ੍ਰਤਸਰ ਦੇ ਰਾਜਾਸਾਂਸੀ ‘ਚ ਬਣੇ ਨਿਰੰਕਾਰੀ ਭਵਨ ਵਿੱਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਿਰੰਕਾਰੀ ਭਵਨ ਆਂਉਣਗੇ ।ਇਸ ਹਾਦਸੇ ਦੇ ਸ਼ਿਕਾਰ ਬਹੁਤ ਲੋਕ ਹੋਏ ਹੈ ।

Read More »