Breaking News
Home / Top 5 News (page 30)

Top 5 News

ਅੱਜ ਫਿਰ ਵਧੀਆਂ ਤੇਲ ਦੀਆਂ ਕੀਮਤਾਂ

ਨਵੀਂ ਦਿੱਲੀ, 1 ਅਕਤੂਬਰ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਵਧੀਆਂ ਹਨ। ਪੈਟਰੋਲ 24 ਪੈਸੇ ਅਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਦਿੱਲੀ ‘ਚ ਪੈਟਰੋਲ 83.73 ਰੁਪਏ ਅਤੇ ਡੀਜ਼ਲ 75.09 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ ਪੈਟਰੋਲ 91.08 ਰੁਪਏ ਅਤੇ ਡੀਜ਼ਲ 79.72 ਰੁਪਏ ਪ੍ਰਤੀ ਲੀਟਰ ਹੋ ...

Read More »

ਹੈਦਰਾਬਾਦ ਹਾਊਸ ‘ਚ ਅੱਜ ਮੋਦੀ ਨਾਲ ਮੁਲਾਕਾਤ ਕਰਨਗੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ…

ਨਵੀਂ ਦਿੱਲੀ, 1 ਅਕਤੂਬਰ – ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯਯੇਵ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

Read More »

ਅਮਰੀਕੀ ਡਾਲਰ ਮੁਕਾਬਲੇ ਰੁਪਿਆ 12 ਪੈਸੇ ਕਮਜ਼ੋਰ

ਨਵੀਂ ਦਿੱਲੀ, 1 ਅਕਤੂਬਰ – ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 12 ਪੈਸੇ ਕਮਜ਼ੋਰ ਹੋਇਆ ਹੈ, ਜੋ ਕਿ 72.60 ਦੇ ਪੱਧਰ ‘ਤੇ ਖੁੱਲ੍ਹਾ ਹੈ।

Read More »

ਕਾਂਗਰਸ ਨੇ ਹਮੇਸ਼ਾਂ ਪੰਜਾਬ ਨਾਲ ਕੀਤੀ ਬੇਇਨਸਾਫ਼ੀ : ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ।ਜਿੱਥੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੂਸ਼ਣਬਾਜ਼ੀ ਦੀ ਰਾਜਨੀਤੀ ‘ਤੇ ਚੱਲ ਰਹੀ ਹੈ, ਜਦਕਿ ਉਨ੍ਹਾਂ ਨੂੰ ਪੰਜਾਬ ਦੀ ਤਰੱਕੀ ਲਈ ਉਸਾਰੂ ਰਾਜਨੀਤੀ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਪਾੜੋ ...

Read More »

ਖਹਿਰਾ ਨੂੰ ਰੈਲੀ ਕਰਨ ਲਈ ਨਹੀਂ ਮਿਲ ਰਿਹਾ ਕੋਈ ਬੰਦਾ !

ਨਾਭਾ, 30 ਸਤੰਬਰ -ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਆਪਣੀ ਹਲਕਾ ਫੇਰੀ ਦੌਰਾਨ ਨਾਭਾ ਪਹੁੰਚੇ ਤੇ ਨਗਰ ਕੌਂਸਲ ਪਰ੍ਧਾਨ ਰਜਨੀਸ਼ ਮਿੱਤਲ ਨਾਲ ਮੀਟਿੰਗ ਕਰ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਤੇ ਵਰਕਰਾਂ ਨਾਲ ਵੀ ਰਾਬਤਾ ਕੀਤਾ।ਇਸ ਦੌਰਾਨ ਗੱਲਬਾਤ ਕਰਦਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਮੰਡੀ ...

Read More »

ਹੈਰੋਇਨ ਸਮੇਤ ਪੁਲਿਸ ਦੇ ਧੱਕੇ ਚੜ੍ਹਿਆ ਪੰਜਾਬੀ ਗਾਇਕ !

ਪੰਜਾਬੀ ਗਾਇਕ ਹਰਮਨ ਸਿੱਧੂ ਤੇ ਉਸਦੇ 4 ਸਾਥੀ 52.1 ਗ੍ਰਾਮ ਹੈਰੋਇਨ  ਤੇ 5.2 ਲੱਖ ਰੁਪਏ ਦੀ ਨਕਦੀ ਨਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਹਰਿਆਣਾ ਦੇ ਸਿਰਸਾ ਤੋਂ ਕੀਤੀ ਗਈ ਹੈ ।  ਜਾਣਕਾਰੀ ਲਈ ਦੱਸ ਦੇਈਏ ਕਿ ਕੁੱਝ ਸਾਲ ਪਹਿਲਾਂ ਹਰਮਨ ਸਿੱਧੂ ਵੱਲੋਂ ਨਸ਼ਿਆ ਖ਼ਿਲਾਫ਼ ‘ਚਿੱਟਾ’ ਨਾਂਅ ...

Read More »

ਪੰਜਾਬੀ ਯੂਨੀਵਰਸਿਟੀ ਮਾਮਲਾ : ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਂਚ ਰਿਪੋਰਟ ਸੌਂਪਣੀ ਹੋਵੇਗੀ ਤਿੰਨ ਮਹੀਨਿਆਂ ਅੰਦਰ

ਪਟਿਆਲਾ, (ਅਮਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਿਤੀ 18.09.2018 ਦੀ ਰਾਤ ਨੂੰ ਹੋਏ ਕੁੱਝ ਵਿਿਦਆਰਥੀਆਂ ਦੇ ਆਪਸੀ ਤਕਰਾਰ ਸੰਬੰਧੀ ਜਾਂਚ ਕਰਵਾਉਣ ਲਈ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਪਿਛਲੇ ਦਿਨੀਂ ਇਕ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਜਾਂਚ ਨੂੰ ਨਿਰਪੱਖਤਾ ਪੂਰਵਕ ਨੇਪਰੇ ਚਾੜ੍ਹਨ ...

Read More »

ਪਟਿਆਲਾ ‘ਚ ਕਰਵਾਈ ਗਈ ਯੰਗ ਖਾਲਸਾ ਮੈਰਾਥਨ

ਪਟਿਆਲਾ, (ਅਮਰਜੀਤ ਸਿੰਘ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਟਿਆਲਾ ‘ਚ ਕਰਵਾਈ ਗਈ ਯੰਗ ਮੈਰਾਥਨ । ਇਸ ਮੈਰਾਥਨ ਦਾ ਮੁੱਖ ਉਪਦੇਸ਼ ਗੁਰੂ ਜੀ ਦੇ ਦਿੱਤੇ ਉਪਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛੱਕੋ’ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ ।  ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮੈਰਾਥਨ ...

Read More »

ਸ਼੍ਰੋਮਣੀ ਅਕਾਲੀ ਦਲ ‘ਤੇ ਛਾਇਆ ਸੰਕਟ, ਦੋ ਦਿੱਗਜ ਨੇਤਾ ਕਰ ਸਕਦੇ ਨੇ ਅੱਜ ਵੱਡਾ ਐਲਾਨ

ਸ਼੍ਰੋਮਣੀ ਅਕਾਲੀ ਦਲ ਅਜੋਕੇ ਸਮੇਂ ਵਿੱਚ ਹੁਣ ਤੱਕ ਦੇ ਆਪਣੇ ਰਾਜਨੀਤੀਕ ਸਫ਼ਰ ਚੋਂ ਸਭ ਤੋਂ ਵੱਡੇ ਸੰਕਟ ਚੋਂ ਲੰਘ ਰਿਹਾ ਹੈ , ਹਾਲੇ ਬੀਤੇ ਕੱਲ੍ਹ ਹੀ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਗਿਆ ਹੈ ਤੇ ਅੱਜ ਸਾਬਕਾ ...

Read More »

ਅਕਾਲੀ ਦਲ ਤੇ ਕਾਂਗਰਸ ਖ਼ਿਲਾਫ਼ ਖੜ੍ਹੇ ਹੋਏ ਖਹਿਰਾ ਤੇ ਬੈਂਸ

ਫ਼ਰੀਦਕੋਟ- ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੇ 2 ਅਗਸਤ ਨੂੰ ਵਿਸ਼ਾਲ ਬਠਿੰਡਾ ਕਨਵੈਨਸ਼ਨ ਦਾ ਆਯੋਜਨ ਕਰਨ ਤੋਂ ਬਾਅਦ ਹੁਣ ਕੋਟਕਪੂਰਾ ‘ਮਾਰਚ’ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ...

Read More »