Breaking News
Home / Top 5 News (page 4)

Top 5 News

ਮਸ਼ਹੂਰ ਫਿਲਮ ਅਦਾਕਾਰਾ ਸੁਰਵੀਨ ਚਾਵਲਾ ‘ਤੇ ਲੱਗਾ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਆਰੋਪ

Suveen Chawla

ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ‘ਤੇ ਧੋਖਾਧੜੀ ਦਾ ਦੋਸ਼ :ਮਸ਼ਹੂਰ ਫਿਲਮ ਅਦਾਕਾਰਾ ਸੁਰਵੀਨ ਚਾਵਲਾ ‘ਤੇ  ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ।ਇਹ ਮਾਮਲਾ 40 ਲੱਖ ਰੁਪਏ ਦਾ ਦੱਸਿਆ  ਜਾ ਰਿਹਾ ਹੈ। ਸੁਰਵੀਨ ਦੇ  ਨਾਲ ਨਾਲ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ‘ਤੇ ਵੀ ਧੋਖਾਧੜੀ ਦਾ ਕੇਸ ਦਰਜ ...

Read More »

ਪ੍ਰਸ਼ੰਸਕਾਂ ਦਾ ਸੁਪੋਰਟ ਮਿਲਦਾ ਤਾਂ ਕਾਮਨਵੈਲਥ ਗੇਮਸ ‘ਚ ਰਿਜ਼ਲਟ ਕੁਝ ਹੋਰ ਹੁੰਦਾ:ਸੁਨੀਤਾ ਲਾਕੜਾ

ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਸੁਨੀਤਾ ਲਾਕੜਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਠੀਕ ਪ੍ਰਦਰਸ਼ਨ ਨਹੀਂ ਕਰ ਰਹੇ ਹੋਵੋ ਤੱਦ ਲੋਕਾਂ ਦੀ ਮੋਟੀਵੇਸ਼ਨ ਨਾਲ ਸਭ ਸੁਧਾਰਿਆ ਜਾ ਸਕਦਾ ਹੈ। ਜੇਕਰ ਸਾਨੂੰ ਵੀ ਹਾਕੀ ਪ੍ਰਸ਼ੰਸਕਾਂ ਦਾ ਸੁਪੋਰਟ ਮਿਲਦਾ ਤਾਂ ਕਾਮਨਵੈਲਥ ਗੇਮਸ ‘ਚ ਸਾਡਾ ਰਿਜ਼ਲਟ ਕੁਝ ਹੋਰ ਹੁੰਦਾ। ਸੁਨੀਤਾ ਨੇ ਕਿਹਾ ...

Read More »

ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ ਦੀਆਂ ਵਧੀਆਂ ਮੁਸ਼ਕਲਾਂ

ਛੋਟੇ ਬੱਚਿਆਂ ਲਈ ਬੇਬੀ ਕੇਅਰ ਦੇ ਉਤਪਾਦ ਬਣਾਉਣ ਵਾਲੀ ਦੁਨੀਆਂ ਭਰ ‘ਚ ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ। ਹਫਤਾ ਭਰ ਪਹਿਲਾਂ ਹੀ ਨਿਊਜਰਸੀ ਦੇ ਇਨਵੈਸਟਮੈਂਟ ਬੈਂਕਰ ਸਟੀਫਨ ਲੈਂਜੋ ਅਤੇ ਉਨ੍ਹਾਂ ਦੀ ਪਤਨੀ ਨੇ ਕੰਪਨੀ ਦੇ ਬੇਬੀ ਪਾਊਡਰ ਨਾਲ ਮੇਸਾਥੇਲੀਯੋਮਾ(ਕੈਂਸਰ) ਹੋਣ ਦਾ ਦਾਅਵਾ ਕਰਦੇ ...

Read More »

ਸਾਲ ਦੀ ਸਭ ਤੋਂ ਸਫ਼ਲ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’

ਹਰ ਵਾਰ ਪੰਜਾਬੀ ਸਿਨੇਮੇ ਨੂੰ ਕੁੱਝ ਨਵਾਂ ਦੇਣ ਵਾਲੇ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨੇ ਸਫ਼ਲਤਾ ਦੇ ਝੰਡੇ ਗੱਡਣ ਦਾ ਸਿਲਸਿਲਾ ਜਾਰੀ ਰੱਖਦਿਆਂ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਵਰਗੀ ਸਫ਼ਲ ਫ਼ਿਲਮ ਦੇ ਕੇ ਆਪਣੇ ਕੱਦ ਨੂੰ ਹੋਰ ਉੱਚਾ ਕਰ ਲਿਆ ਹੈ। ਇਸ ਫ਼ਿਲਮ ਨੂੰ ਚਾਲੂ ਸਾਲ ਦੀਆਂ ਸਭ ਤੋਂ ਸਫ਼ਲ ਫ਼ਿਲਮਾਂ ‘ਚੋਂ ...

Read More »

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ਸ਼ੇਅਰ ਕਰ ਰਹੇ ਹਨ। ਦੋਵੇਂ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ ‘102 ਨੌਟ ਆਉਟ’ ‘ਚ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਤੇ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ...

Read More »

ਸਵਾਤੀ ਮਾਲੀਵਾਲ ਦੇਸ਼ ‘ਚ ਬਲਾਤਕਾਰ ਵਿਰੋਧੀ ਸਖਤ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਬੈਠੀ ਭੁੱਖ-ਹੜਤਾਲ ਤੇ

ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇਸ਼ ‘ਚ ਬਲਾਤਕਾਰ ਵਿਰੋਧੀ ਸਖਤ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਭੁੱਖ-ਹੜਤਾਲ ਬੈਠੀ ਰਹੀ ਅਤੇ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਉਨ੍ਹਾਂ ਨੂੰ ਮਿਲਣ ਲਈ ਗਏ। ਸਵਾਤੀ ਮਾਲੀਵਾਲ ਨੇ ਦਿੱਲੀ ਪੁਲਸ ‘ਤੇ ਜ਼ਬਰਦਸਤੀ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਲਿਜਾਉਣ ਦਾ ਦੋਸ਼ ਲਗਾਇਆ ਹੈ, ਜਦੋਂ ...

Read More »

ਸੱਚ ਦੀ ਆਵਾਜ਼ ਚੁੱਕਣ ਵਾਲਿਆਂ ‘ਤੇ ਆਏ ਦਿਨ ਹੋ ਰਹੇ ਨੇ ਪੱਤਰਕਾਰਾਂ ਤੇ ਹਮਲੇ

ਥਾਣਾ ਵਲਟੋਹਾ ਅਧੀਨ ਆਉਂਦੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਇਲਾਕੇ ਅੰਦਰ ਸਮਾਜ ਵਿਰੋਧੀ ਤੱਤ ਘਟਨਾਂ ਨੂੰ ਅੰਜਾਮ ਦੇ ਜਾਂਦੇ ਹਨ, ਪਰ ਪੁਲਸ ਸਿਰਫ ਸਿਵਾਏ ਕਾਗਜ਼ੀ ਕਾਰਵਾਈ ਦੇ ਹੋਰ ਕੁਝ ਨਹੀਂ ਕਰਦੀ ਜਿਸ ਕਾਰਨ ਇਹ ਅਨਸਰ ਹੁਣ ਸ਼ਰੇਆਮ ਹੀ ...

Read More »

ਸ਼ਮਸ਼ਾਨਘਾਟ ਵਿਖੇ 20 ਸਾਲ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਸ਼ਮਸ਼ਾਨਘਾਟ ਵਿਖੇ ਲੋਕਾਂ ਲਈ ਬਣੀ ਸ਼ੈੱਡ ਹੇਠ ਇਕ ਕਰੀਬ 20 ਸਾਲ ਦੇ ਨੌਜਵਾਨ ਨੇ ਚੁੰਨੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸੰਬੰਧੀ ਸਵੇਰੇ ਕਰੀਬ 7 ਵਜੇ ਲੋਕਾਂ ਨੇ ਲਾਸ਼ ਵੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ।  ਜਾਣਕਾਰੀ ਅਨੁਸਾਰ ਪੁਲਸ ਨੂੰ ਮ੍ਰਿਤਕ ਦੀ ਮਾਂ ਊਸ਼ਾ ਰਾਣੀ ਨੇ ਰੋਂਦੇ ...

Read More »

ਕੈਪਟਨ ਨੇ ਸੁਨੀਲ ਜਾਖੜ ਨਾਲ ਭੇਦਭਾਵ ਦਾ ਕੀਤਾ ਖੰਡਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਭੇਦਭਾਵ ਦੀਆਂ ਮੀਡੀਆ ਵਿਚ ਆ ਰਹੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਅਤੇ ਜਾਖੜ ਵਿਚਕਾਰ ਕੋਈ ਸਮੱਸਿਆ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਬਿਆਨ ਜਾਰੀ ਕਰਨ ਦੌਰਾਨ ਕਿਹਾ ਕਿ ਇਕ ਛੋਟੀ ਜਿਹੀ ...

Read More »
My Chatbot
Powered by Replace Me