Breaking News
Home / Breaking News (page 452)

Breaking News

ਪੰਜਾਬ, ਚੰਡੀਗੜ੍ਹ ਤੇ ਦਿੱਲੀ ਸਮੇਤ ਉੱਤਰ ਭਾਰਤ ‘ਚ ਭੁਚਾਲ ਦੇ ਝਟਕ

ਨਵੀਂ ਦਿੱਲੀ, -ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਦੇਰ ਰਾਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੇ ਇਹ ਝਟਕੇ ਉਤਰਾਖੰਡ ਤੇ ਦਿੱਲੀ ‘ਚ ਜ਼ਿਆਦਾ ਮਹਿਸੂਸ ਕੀਤੇ ਗਏ ਜਿਥੇ ਲੋਕ ਘਰਾਂ ‘ਚੋਂ ਨਿਕਲ ਕੇ ਸੜਕਾਂ ‘ਤੇ ਆ ਗਏ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.8 ਮਾਪੀ ਗਈ। ਇਹ ਝਟਕੇ ਕਰੀਬ ...

Read More »

ਸੰਸਦ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਇਕ-ਦੂਜੇ ‘ਤੇ ਤਿੱਖੇ ਹਮਲੇ

ਨਵੀਂ ਦਿੱਲੀ-ਦੇਸ਼ ਦੇ ਵਿਕਾਸ ‘ਤੇ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰ ਰਹੀ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਅੱਜ ਸੰਸਦ ‘ਚ ਇਕ-ਦੂਜੇ ਦੇ ਖਿਲਾਫ਼ ਜੰਮ ਕੇ ਸ਼ਬਦੀ ਹਮਲੇ ਕੀਤੇ। ਬਜਟ ਤੋਂ ਪਹਿਲਾਂ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤਾ ਪੇਸ਼ ਕਰਦਿਆਂ ਜਿਥੇ ਕੇਂਦਰ ਸਰਕਾਰ ਨੇ ਨੋਟਬੰਦੀ ਤੇ ਸਰਜੀਕਲ ਸਟਰਾਈਕ ਨੂੰ ਸਰਕਾਰ ਦੇ ਹੌਸਲੇ ...

Read More »

ਪੰਜਾਬ ਚੋਣਾਂ ਤੋਂ ਬਾਅਦ ਵੀ ਖਤਮ ਨਹੀਂ ਹੋਈ ‘ਅਕਾਲੀ ਦਲ’ ਦੀ ਪ੍ਰੀਖਿਆ, ਸਰਦਾਰੀ ਦਿੱਲੀ ਦਿੱਲੀ ਕੂਚ ਕਰੇਗਾ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਸੀਨਾ ਵਹਾਉਣ ਤੋਂ ਬਾਅਦ ਬੇਸ਼ੱਕ ਹੀ ਦੂਜੀਆਂ ਪਾਰਟੀਆਂ ਨੇ ਰਾਹਤ ਦਾ ਸਾਹ ਲਿਆ ਹੈ ਅਤੇ ਆਉਣ ਵਾਲੇ ਨਤੀਜਿਆਂ ‘ਤੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੀਖਿਆ ਅਜੇ ਖਤਮ ਨਹੀਂ ਹੋਈ ਹੈ। ਪੰਜਾਬ ਚੋਣਾਂ ਵਿਚ ਤਿਕੋਣਾ ਮੁਕਾਬਲਾ ਝੱਲਣ ਤੋਂ ...

Read More »

ਪਾਕਿਸਤਾਨ ਦੇ ਪਹਿਲੇ ਸਿੱਖ ਐਮ. ਪੀ. ਰਮੇਸ਼ ਸਿੰਘ ਦਾ ਯੂ. ਕੇ. ‘ਚ ਸਨਮਾਨ

ਲੰਡਨ-ਪਾਕਿਸਤਾਨ ਦੇ ਪਹਿਲੇ ਸਿੱਖ ਐਮ. ਪੀ. ਰਮੇਸ਼ ਸਿੰਘ ਅਰੋੜਾ ਦਾ ਅੱਜ ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਦੇ ਸਾਊਥਾਲ ਵਿਖੇ ਸਿੱਖ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਮੌਕੇ ਰਮੇਸ਼ ਸਿੰਘ ਨੇ ਕਿਹਾ ਕਿ 1947 ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਪਾਕਿਸਤਾਨ ਛੱਡ ਕੇ ਚਲੇ ਗਏ ਸਨ, ਜਿਨ੍ਹਾਂ ਨੇ ਸ਼ਾਇਦ ਉਸ ਵਕਤ ...

Read More »

‘ਛੁੱਟੀਆਂ’ ਗੀਤ ਤੋਂ ਮਕਬੂਲ ਹੋਏ ਨੌਜਵਾਨ ਪੰਜਾਬੀ ਗਾਇਕ ਜਸ਼ਨਦੀਪ ਦਾ ਦਿਹਾਂਤ

ਲੁਧਿਆਣਾ/ਟੋਰਾਂਟੋ— ਨੌਜਵਾਨ ਪੰਜਾਬੀ ਗਾਇਕ ਜਸ਼ਨਦੀਪ ਸਿੰਘ ਦਾ ਦਿਹਾਂਤ ਹੋਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਸਦਮਾ ਲੱਗਾ ਹੈ। ਜਸ਼ਨਦੀਪ, ਪੰਜਾਬੀ ਲੋਕ ਗਾਇਕ ਰਣਜੀਤ ਮਣੀ ਦਾ ਸ਼ਾਗਿਰਦ ਸੀ। ਉਸ ਦੀ ਐਲਬਮ ‘ਛੁੱਟੀਆਂ’ ਨੂੰ ਲੋਕਾਂ ਨੇ ਮਨਾਂ-ਮੋਹੀ ਪਿਆਰ ਦਿੱਤਾ ਸੀ ਅਤੇ ਇਸ ਐਲਬਮ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਪੰਜਾਬੀ ਸੰਗੀਤ ...

Read More »

ਚੋਣਾਂ ਤੋਂ ਬਾਅਦ ਬਾਦਲ ਜਾਣਗੇ ਅਮਰੀਕਾ ਅਤੇ ਕੈਪਟਨ ਲੈਣਗੇ ਦੇਵਭੂਮੀ ਦੀ ਸ਼ਰਨ

ਜਲੰਧਰ\ਚੰਡੀਗੜ੍ਹ\ਪਟਿਆਲਾ  : ਪੰਜਾਬ ਦੇ ਲੋਕ ਲੋਕਤੰਤਰ ਦੇ ਸਭ ਤੋਂ ਵੱਡੇ ਯੱਗ ਮਤਲਬ ਚੋਣਾਂ ‘ਚ ਆਪਣੇ ਵੋਟ ਦੀ ਆਹੂਤੀ ਪਾ ਚੁੱਕੇ ਹਨ। ਇਸ ਨਾਲ ਉਮੀਦਵਾਰਾਂ ਦੀ ਕਿਸਮਤ ਹੁਣ ਈ. ਵੀ. ਐੱਮ. ‘ਚ ਬੰਦ ਹੈ, ਜੋ 11 ਮਾਰਚ ਨੂੰ ਖੁੱਲ੍ਹੇਗੀ। ਇਸ ਦੇ ਨਾਲ ਹੀ ਨਾਮਜ਼ਦਗੀ ਤੋਂ ਬਾਅਦ ਲੱਗਭਗ 15 ਦਿਨਾਂ ਤੋਂ ਚੱਲ ...

Read More »

ਨਵਾਂਸ਼ਹਿਰ ‘ਚ ਕਲਯੁੱਗੀ ਪੁੱਤ ਨੇ ਬੇਰਹਿਮੀ ਨਾਲ ਵੱਢੀ ਮਾਂ, ਸਰੀਰ ਦੀਆਂ ਕੀਤੀਆਂ ਬੋਟੀਆਂ, ਦਿਲ ਰੱਖਿਆ ਬਾਹਰ (ਦੇਖੋ ਤਸਵੀਰਾਂ)

ਨਵਾਂਸ਼ਹਿਰ  : ਕਲਯੁੱਗੀ ਪੁੱਤਰ ਵਲੋਂ ਮਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਪੁੱਤਰ ਨੂੰ ਖੂਨ ਨਾਲ ਭਿੱਜੇ ਕਪੜਿਆ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੇ ਵੱਡੇ ਪੁੱਤਰ ਦੀ ਸ਼ਿਕਾਇਤ ‘ਤੇ ਕਤਲ ਦੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ...

Read More »

ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਲੋਂ ਅਕਾਲੀ ਦਲ ਨੂੰ ਖੁੱਲ੍ਹੀ ਚੁਣੌਤੀ, ਦਿੱਤਾ ਵੱਡਾ ਬਿਆਨ

ਮੋਹਾਲੀ  : ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ ਦੀ ਖੁੱਲ੍ਹੀ ਹਮਾਇਤ ਦਾ ਐਲਾਨ ਕਰਨ ਨਾਲ ਜਿਥੇ ਪੰਜਾਬ ਦੀ ਸਿਆਸਤ ਵਿਚ ਹਲਚਲ ਪੈਦਾ ਹੋ ਗਈ ਹੈ, ਉਥੇ ਹੀ ਅਕਾਲੀਆਂ ਵੱਲੋਂ ਬਾਬਾ ਰਾਮ ਰਹੀਮ ਦਾ ਸਤਿਸੰਗ ਪੰਜਾਬ ‘ਚ ਕਰਵਾਉਣ ਦੇ ਬਿਆਨ ਨੇ ਵੀ ਨਵੀਂ ਚਰਚਾ ਛੇੜ ...

Read More »