Breaking News
Home / Top 5 News (page 5)

Top 5 News

ਦੀਪਿਕਾ ਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ …

ਚਰਚਾ ਦਾ ਵਿਸ਼ਾ ਬਣੇ ਹੋਏ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਹਨਾਂ ਦੇ ਵਿਆਹ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ੍ਹ ਦਾ ਵਿਆਹ ਬਹੁਤ ਹੀ ਵੱਖਰੇ ਤਰੀਕੇ ਨਾਲ ਹੋਇਆ ਹੈ । ਪਹਿਲਾਂ ਤਾਂ ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ...

Read More »

ਤੁਸੀ ਕਦੇ ਨਹੀ ਸੋਚਿਆ ਹੋਣਾ ਇੰਝ ਵੀ ਕੋਈ ਕਿਸੇ ਦੀ ਹੱਤਿਆ ਕਰ ਸਕਦਾ ਹੋਵੇਗਾ

ਨਵੀਂ ਦਿੱਲੀ, 18 ਨਵੰਬਰ – ਆਏ ਦਿਨ ਕੋਈ ਨਾ ਕੋਈ ਖਬਰ ਕਤਲ ਦੀ ਸਾਡੇ ਸਾਮਹਣੇ ਆ ਜਾਂਦੀ ਹੈ ਅਤੇ ਇਸੇ ਤਰਾਂ੍ਹ ਦੀ ਇੱਕ ਦਿੱਲੀ ‘ਚ ਸਰਿਤਾ ਵਿਹਾਰ ਇਲਾਕੇ ‘ਚ ਇਕ 73 ਸਾਲ ਦੀ ਬਜ਼ੁਰਗ ਮਹਿਲਾ ਸਵਿੱਤਰੀ ਪਾਂਡੇ ਦਾ ਗਲਾ ਵੱਢ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ...

Read More »

ਚੰਡੀਗੜ੍ਹ ਤੋਂ ਹਰਮੋਹਨ ਧਵਨ ਅੱਜ ਆਮ ਆਦਮੀ ਪਾਰਟੀ ‘ਚ ਹੋਣਗੇ ਸ਼ਾਮਿਲ …

    ਚੰਡੀਗੜ੍ਹ, 18 ਨਵੰਬਰ 2018 – ਚੰਡੀਗੜ੍ਹ ਤੋਂ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਅੱਜ ਭਾਜਪਾ ਛੱਡ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ ।  ਧਵਨ ਨੇ ਕਿਹਾ ਕਿ ਪਾਰਟੀ ਦੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਤਕਰੀਬਨ 5,000 ਸਮਰਥਕ ਪਾਰਟੀ ਲੀਡਰਾਂ ਦੀ ਮੌਜੂਦਗੀ ...

Read More »

ਕੇਜਰੀਵਾਲ ਮਾਣਹਾਨੀ ਮਾਮਲੇ ‘ਚ ਹੋਏ ਬਰੀ ..

  ਨਵੀਂ ਦਿੱਲੀ, 17 ਨਵੰਬਰ – ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 ‘ਚ ਦਾਖਲ ਮਾਣਹਾਨੀ ਮਾਮਲੇ ‘ਚ ਬਰੀ ਕਰ ਦਿੱਤਾ ਹੈ।

Read More »

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਮੁੱਠਭੇੜ ‘ਚ ਮਾਰੇ ਗਏ ਦੋ ਅੱਤਵਾਦੀ

ਨਵੀਂ ਦਿੱਲੀ, 18 ਨਵੰਬਰ – ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਦੋ ਅੱਤਵਾਦੀਆਂ ਨੂੰ ਮੁੱਠਭੇੜ ‘ਚ ਮਾਰ ਸੁੱਟਿਆ। ਇਸ ਦੇ ਨਾਲ ਹੀ ਵੱਡੀ ਪੱਧਰ ‘ਤੇ ਹਥਿਆਰ ਤੇ ਗੋਲਾ ਬਰੂਦ ਬਰਾਮਦ ਹੋਇਆ। ਇਹ ਮੁੱਠਭੇੜ ਸ਼ੋਪੀਆਂ ‘ਚ ਹੋਈ। ਅੱਜ ਸਵੇਰੇ ਸੁਰੱਖਿਆ ਬਲਾਂ ਤੇ ਏਜੰਸੀਆਂ ਨੂੰ ਸ਼ੋਪੀਆਂ ਦੇ ਜੈਨਾਪੋਰਾ ‘ਚ ਅੱਤਵਾਦੀਆਂ ...

Read More »

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ਰਹੀ ਹੈ ਅਤੇ ਅੱਜ ਇੱਕ ਵਾਰ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ ‘ਚ 20 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 18 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪੈਟਰੋਲ 76.71 ਰੁਪਏ ਪ੍ਰਤੀ ਲੀਟਰ ਹੋ ਗਿਆ ...

Read More »

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਚਿੱਠੀ ਲਿਖੀ ਹੈ ਜੋ ਕਿ ਹੂਬਹੂ ਨੀਚੇ ਦਿੱਤੀ ਗਈ ਹੈ ।ਸ਼੍ਰੀ ਨਰਿੰਦਰ ਮੋਦੀ, ਮਾਨਯੋਗ ਪ੍ਰਧਾਨ ਮੰਤਰੀ, ਨਵੀਂ ਦਿੱਲੀ। ਵਿਸ਼ਾ :- ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਵਿਸ਼ੇਸ਼ ਲਾਘੇ ਲਈ ਬੇਨਤੀ। ਸਤਿਕਾਰਯੋਗ ...

Read More »

ਮਹਿਲਾ ਟੀ-20 ਵਿਸ਼ਵ ਕੱਪ : ਸੈਮੀਫ਼ਾਈਨਲ ਤੋਂ ਪਹਿਲਾਂ ਭਾਰਤ ਦਾ ਮੁਕਾਬਲਾ ਅੱਜ ਆਸਟਰੇਲੀਆ ਨਾਲ

ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ਵਿੱਚ ਅੱਜ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਮੁਕਾਬਲਾ ਹੋਵੇਗਾ । ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 2010 ਦੇ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟਰੇਲੀਆ ਦੇ ਖ਼ਿਲਾਫ਼ ਆਪਣੀ ਹੁਣ ਤੱਕ ਦੀ ਸਭ ਤੋਂ ਔਖੀ ਚੁਣੋਤੀ ਦਾ ਸਾਹਮਣਾ ...

Read More »

ਕੀ ਤੁਸੀ ਜਾਣਦੇ ਹੋ ਕਿ ਇਸ ਵਾਰ ਕਿਹੜੀਆਂ ਕਾਰਾਂ ਦੀ ਵਿਕਰੀ ਸਭ ਤੋਂ ਜਿਆਦਾ ਹੋਈ ਹੈ …

ਅਕਤੂਬਰ 2018 ਦੀ ਸੇਲਸ ਰਿਪੋਰਟ ਆ ਚੁੱਕੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਐਂਟਰੀ -ਲੈਵਲ ਹੈਚਬੈਕ ਸੇਗਮੈਂਟ ਦੇ ਨਤੀਜੇ ਉਂਮੀਦ ਦੇ ਮੁਤਾਬਕ ਰਹੇ ਹਨ। ਮਾਰੂਤੀ ਆਲਟੋ 75 % ਮਾਰਕੇਟ ਸ਼ੇਅਰ ਦੇ ਨਾਲ ਇਸ ਵਾਰ ਵੀ ਵਿਕਰੀ ਦੇ ਮਾਮਲੇ ਵਿੱਚ ਟਾਪ ‘ਤੇ ਹੈ। ਉਥੇ ਹੀ ਰੇਨੋ ਕਵਿਡ 20.54 % ਮਾਰਕੇਟ ...

Read More »

ਰਾਜਸਥਾਨ ਚੋਣਾਂ : ਮੁੱਖ ਮੰਤਰੀ ਵਸੁੰਧਰਾ ਰਾਜੇ ਖ਼ਿਲਾਫ਼ ਕਾਂਗਰਸ ਨੇ ਖੇਡਿਆ ਵੱਡਾ ਦਾਅ

ਰਾਏਪੁਰ, 17 ਨਵੰਬਰ : ਰਾਜਸਥਾਨ ਵਿੱਚ ਬੀਜੇਪੀ ਨੂੰ ਹਰਾਕੇ ਸੱਤਾ ਵਿੱਚ ਵਾਪਸੀ ਲਈ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ । ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਨੂੰ ਉਨ੍ਹਾਂ ਦੇ ਘਰ ‘ਚ ਹੀ ਘੇਰਨ ਲਈ ਸਭ ਤੋਂ ਵੱਡਾ ਦਾਅ ਚਲਦੇ ਹੋਏ ਕਾਂਗਰਸ ਨੇ ਬੀ.ਜੇ.ਪੀ. ਦੇ ਸਾਬਕਾ ਸੀਨੀਅਰ ਨੇਤਾ ਅਤੇ ਅਟਲ ਸਰਕਾਰ ਵਿੱਚ ...

Read More »