Breaking News
Home / Breaking News (page 507)

Breaking News

ਓਡੀਸ਼ਾ : ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ 4 ਮੌਤਾਂ, 25 ਜ਼ਖਮੀ

ਭੁਵਨੇਸ਼ਵਰ – ਓਡੀਸ਼ਾ ਦੇ ਅੰਗੁਲ ਜ਼ਿਲ੍ਹੇ ‘ਚ ਇੱਕ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ 4 ਸਵਾਰੀਆਂ ਦੀ ਮੌਤ ਹੋ ਗਈ ਜਦਕਿ 25 ਸਵਾਰੀਆਂ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਦਾਖਿਲ ਕਰਵਾਇਆ ਗਿਆ।

Read More »

ਮੁੰਬਈ: ਐਮ.ਐਨ.ਐਸ. ਹਟੀ ਪਿਛੇ ਹੁਣ ਨਹੀਂ ਕਰੇਗੀ ਕਰਨ ਜੌਹਰ ਦੀ ਫਿਲਮ ਦਾ ਵਿਰੋਧ

ਮੁੰਬਈ – ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਹੁਣ ਕਰਨ ਜੌਹਰ ਦੀ ‘ਏ ਦਿਲ ਹੈ ਮੁਸ਼ਕਿਲ’ ਦੇ ਰੀਲੀਜ਼ ਹੋਣ ਦਾ ਵਿਰੋਧ ਨਹੀਂ ਕਰੇਗੀ। ਇਸ ਸਬੰਧੀ ਰਾਜ ਠਾਕਰੇ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਨਿਰਮਾਤਾਵਾਂ ਵਿਚਕਾਰ ਮੀਟਿੰਗ ਹੋਈ। ਨਿਰਮਾਤਾਵਾਂ ਨੇ ਵਾਅਦਾ ਕੀਤਾ ਹੈ ਕਿ ਉਹ ਭਵਿੱਖ ‘ਚ ਪਾਕਿਸਤਾਨੀ ਕਲਾਕਾਰਾਂ ਨਾਲ ...

Read More »

ਅੱਗੇ ਤੋਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਾਂਗੇ – ਮੁਕੇਸ਼ ਭੱਟ

ਮੁੰਬਈ – ਉੱਘੇ ਫ਼ਿਲਮ ਨਿਰਮਾਤਾ ਮੁਕੇਸ਼ ਭੱਟ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਇਸ ਗੱਲ ਦਾ ਯਕੀਨ ਦਿੰਦੇ ਹੋਏ ਕਿਹਾ ਕਿ ਗਿਲਡ ਨਿਰਮਾਤਾ ਭਵਿੱਖ ‘ਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਗੇ।

Read More »

ਮਜੀਠਾ: ਤੇਜ਼ ਰਫ਼ਤਾਰ ਬੱਸ ਨੇ ਤਿੰਨ ਲੋਕਾਂ ਨੂੰ ਕੁਚਲਿਆ, ਦੋ ਮੌਤਾਂ

ਮਜੀਠਾ – ਮਜੀਠਾ ਹਰੀਆਂ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸੇ ‘ਚ ਦੋ ਮੌਤਾਂ ਹੋ ਗਈਆਂ ਹਨ ਤੇ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਇਕ ਨਿੱਜੀ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ‘ਚ ਰਣਜੀਤ ਕੌਰ (40) ਤੇ ਮਲਕੀਤ ਸਿੰਘ (20) ...

Read More »

ਖੰਨਾ: ਟਰੱਕ ਤੇ ਸਕਾਰਪੀਓ ਦੀ ਹੋਈ ਜਬਰਦਸਤ ਟੱਕਰ, ਭਿਆਨਕ ਸੜਕ ਹਾਦਸੇ ‘ਚ ਤਿੰਨ ਮੌਤਾਂ

ਬੀਜਾ (ਖੰਨਾ) – ਅੱਜ ਸਵੇਰੇ 8 ਵਜੇ ਦੇ ਕਰੀਬ ਬੀਜਾ ਨੇੜੇ ਬਰਮਾਲੀਪੁਰ ਜਸਪਾਲੋ ਜੀ.ਟੀ. ਰੋਡ ‘ਤੇ ਬਣੇ ਪੁਲ ਉਪਰ ਟਰੱਕ ਤੇ ਸਕਾਰਪੀਓ ਦੀ ਹੋਈ ਜਬਰਦਸਤ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਭਿਆਨਕ ਹੋਣ ਕਾਰਨ ਪੁਲਿਸ ਨੂੰ ਤਿੰਨ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਸਕਾਰਪੀਓ ਵਿਚੋਂ ...

Read More »

ਵਿਕੀਲੀਕਸ ਨੇ ਓਬਾਮਾ ਦੇ ਕਈ ਨਿੱਜੀ ਈ-ਮੇਲ ਜਨਤਕ ਕੀਤੇ

ਵਾਸ਼ਿੰਗਟਨ – ਵਿਕੀਲਿਕਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਈ ਨਿੱਜੀ ਈ-ਮੇਲ ਜਨਤਕ ਕਰ ਦਿੱਤੇ ਹਨ। ਜਿਸ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੂੰ ਇਕ ਵਾਰ ਫਿਰ ਸ਼ਰਮਿੰਦਗੀ ਝੇਲਣੀ ਪੈ ਸਕਦੀ ਹੈ।

Read More »

ਤੋਪਾਂ ਲਈ ਸਮਝੌਤਾ ਕਰ ਸਕਦੇ ਹਨ ਭਾਰਤ ਅਮਰੀਕਾ

ਨਵੀਂ ਦਿੱਲੀ – ਭਾਰਤ ਤੇ ਅਮਰੀਕਾ 145 ਅਲਟਰਾ ਲਾਈਟ ਹੋਵਿਤਜਰ ਤੋਪਾਂ ਦੀ ਖ਼ਰੀਦ ਲਈ ਸਮਝੌਤੇ ‘ਤੇ ਦਸਤਖ਼ਤ ਕਰ ਸਕਦੇ ਹਨ। ਇਹ ਸੌਦਾ ਕਰੀਬ 5,000 ਕਰੋੜ ਰੁਪਏ ਦਾ ਹੋਵੇਗਾ। ਜ਼ਿਕਰਯੋਗ ਹੈ ਕਿ 1980 ਦੇ ਦਹਾਕੇ ‘ਚ ਬੋਫਰਸ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਤੋਪਾਂ ਦੀ ਖ਼ਰੀਦ ਲਈ ਇਹ ਪਹਿਲਾ ਸੌਦਾ ਹੋਵੇਗਾ।

Read More »

ਜੰਮੂ ਕਸ਼ਮੀਰ : ਸਾਂਬਾ ‘ਚ ਸ਼ੱਕੀ ਜਾਸੂਸ ਗ੍ਰਿਫ਼ਤਾਰ

ਜੰਮੂ – ਸਾਂਬਾ ਸੈਕਟਰ ਤੋਂ ਇਕ ਪਾਕਿਸਤਾਨੀ ਜਾਸੂਸ ਬੋਧ ਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ 2 ਪਾਕਿਸਤਾਨੀ ਸਿਮ ਕਾਰਡਜ਼ ਤੇ ਇਕ ਨਕਸ਼ਾ ਬਰਾਮਦ ਕੀਤਾ ਹੈ ਜਿਸ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਜਾਣਕਾਰੀ ਦਿੱਤੀ ਗਈ ਸੀ।

Read More »

ਪਤਨੀ ਦੀ ਖੁਦਕੁਸ਼ੀ ਮਾਮਲੇ ‘ਚ ਉੱਘਾ ਕਬੱਡੀ ਖਿਡਾਰੀ ਗ੍ਰਿਫ਼ਤਾਰ

ਨਵੀਂ ਦਿੱਲੀ – ਕੌਮੀ ਪੱਧਰ ‘ਤੇ ਕਬੱਡੀ ਖੇਡ ਚੁੱਕੇ ਰੋਹਿਤ ਚਿਲਰ ਨੂੰ ਉਸ ਦੀ ਪਤਨੀ ਲਲਿਤਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਅੱਜ ਉਸ ਦੇ ਪਿਤਾ ਨੂੰ ਵੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਰੋਹਿਤ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਲਿਆਂਦਾ ਜਾ ਰਿਹਾ ਹੈ। ਰੋਹਿਤ ...

Read More »

ਬੰਦੂਕ ਤੋਂ ਨਾ ਹੁਰੀਅਤ ਮੰਨੇਗੀ, ਨਾ ਪੱਥਰਾਂ ਤੋਂ ਕੇਂਦਰ ਸਰਕਾਰ – ਮੁਫ਼ਤੀ

ਸ੍ਰੀਨਗਰ – ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਫੌਜੀਆਂ ਦੇ ਸਾਹਸ ਨੂੰ ਸਲਾਮ ਕੀਤਾ ਹੈ। ਮੁਫ਼ਤੀ ਨੇ ਅੱਜ ਕਿਹਾ ਕਿ ਉਹ ਸਾਰੇ ਸ਼ਹੀਦਾਂ ਨੂੰ ਸਲਾਮ ਕਰਨਾ ਚਾਹੁੰਦੀ ਹੈ। ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਸੁਰੱਖਿਆ ਤੇ ਪੁਲਿਸ ਜਵਾਨਾਂ ਨੂੰ ਮੁਸ਼ਕਿਲ ਹਾਲਾਤਾਂ ...

Read More »