Breaking News
Home / Business

Business

Ut wisi luctus ullamcorper. Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਪੈਟਰੋਲ-ਡੀਜ਼ਲ ਤੋਂ ਪੰਜਾਬ ਕਮਾ ਰਿਹੈ ਕਰੋੜਾਂ, ਫਿਰ ਵੀ ਨਹੀਂ ਜਨਤਾ ਨੂੰ ਰਾਹਤ!

ਪੈਟਰੋਲ ਅਤੇ ਡੀਜ਼ਲ ਕੀਮਤਾਂ ਰੋਜ਼ਾਨਾ ਵਧਣ ਨਾਲ ਆਮ ਜਨਤਾ 'ਤੇ ਪੈ ਰਹੇ ਬੋਝ ਨੂੰ ਘੱਟ ਕਰਨ ਦੀ ਬਜਾਏ ਇਸ 'ਤੇ ਜਮ ਕੇ ਰਾਜਨੀਤੀ ਹੋ ਰਹੀ ਹੈ। ਇਨ੍ਹਾਂ 'ਤੇ ਨਾ ਤਾਂ ਕੇਂਦਰ ਰਾਹਤ ਦੇ ਰਿਹਾ ਅਤੇ ਨਾ ਹੀ ਸੂਬਾ ਸਰਕਾਰਾਂ। ਪੰਜਾਬ 'ਚ ਪੈਟਰੋਲ ਦੀ ਕੀਮਤ ਸ਼ੁੱਕਰਵਾਰ ਨੂੰ ਜਲੰਧਰ 'ਚ 83.08 ਰੁਪਏ ਦਰਜ ਕੀਤੀ ਗਈ, ਜੋ ਕਿ ਹਰਿਆਣਾ, ਹਿਮਾਚਲ ਨਾਲੋਂ ਤਕਰੀਬਨ 5 ਰੁਪਏ ਵਧ ਹੈ। ਪਿਛਲੀ ਸਾਲ ਅਕਤੂਬਰ 'ਚ ਜਦੋਂ ਕੇਂਦਰ ਸਰਕਾਰ ਨੇ ਪ੍ਰਤੀ ਲੀਟਰ 2 ਰੁਪਏ ਐਕਸਾਈਜ਼ ਡਿਊਟੀ ਘਟਾਈ ਸੀ ਤਾਂ ਸੂਬਿਆਂ ਨੂੰ ਵੀ ਵੈਟ ਘਟਾਉਣ ਦੀ ਅਪੀਲ ਕੀਤੀ ਗਈ ਸੀ ਪਰ ਸਿਰਫ ਚਾਰ ਸੂਬੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨੇ ਹੀ ਵੈਟ ਘਟਾਇਆ। ਪੰਜਾਬ ਨੇ ਵੈਟ 'ਚ ਕਟੌਤੀ ਕਰਨ ਦਾ ਕੋਈ ਕਦਮ ਨਹੀਂ ਚੁੱਕਿਆ। ਇਸ ਵਾਰ ਵੀ ਪੰਜਾਬ ਸਰਕਾਰ ਪੈਟਰੋਲ-ਡੀਜ਼ਲ 'ਤੇ ਆਪਣੇ ਵੱਲੋਂ ਕੋਈ ਰਾਹਤ ਦੇਣ ਦੇ ਪੱਖ 'ਚ ਨਹੀਂ ਲੱਗ ਰਹੀ ਹੈ। ਪੰਜਾਬ 'ਚ ਪੈਟਰੋਲ ਹਿਮਾਚਲ ਅਤੇ ਹਰਿਆਣਾ ਨਾਲੋਂ ਮਹਿੰਗਾ ਹੋਣ ਦਾ ਕਾਰਨ ਇੱਥੇ ਲੱਗਣ ਵਾਲਾ ਜ਼ਿਆਦਾ ਵੈਟ ਹੈ। ਹਾਲਾਂਕਿ ਡੀਜ਼ਲ ਦੇ ਮਾਮਲੇ 'ਚ ਇਨ੍ਹਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ।

ਪੈਟਰੋਲ ਅਤੇ ਡੀਜ਼ਲ ਕੀਮਤਾਂ ਰੋਜ਼ਾਨਾ ਵਧਣ ਨਾਲ ਆਮ ਜਨਤਾ ‘ਤੇ ਪੈ ਰਹੇ ਬੋਝ ਨੂੰ ਘੱਟ ਕਰਨ ਦੀ ਬਜਾਏ ਇਸ ‘ਤੇ ਜਮ ਕੇ ਰਾਜਨੀਤੀ ਹੋ ਰਹੀ ਹੈ। ਇਨ੍ਹਾਂ ‘ਤੇ ਨਾ ਤਾਂ ਕੇਂਦਰ ਰਾਹਤ ਦੇ ਰਿਹਾ ਅਤੇ ਨਾ ਹੀ ਸੂਬਾ ਸਰਕਾਰਾਂ। ਪੰਜਾਬ ‘ਚ ਪੈਟਰੋਲ ਦੀ ਕੀਮਤ ਸ਼ੁੱਕਰਵਾਰ ਨੂੰ ਜਲੰਧਰ ‘ਚ 83.08 ਰੁਪਏ ...

Read More »

ਬਿਆਸ ‘ਚ ਲੱਖਾਂ ਮੱਛੀਆਂ ਮਰਨ ਮਗਰੋਂ ਕੀੜੀ ਅਫ਼ਗਾਨਾ ਮਿੱਲ ਬੰਦ

ਬਿਆਸ ਦਰਿਆ ਦੇ ਪਾਣੀ ਵਿੱਚ ਮਿੱਲ ਦਾ ਸੀਰਾ ਮਿਲ ਕੇ ਲੱਖਾਂ ਮੱਛੀਆਂ ਮਰਨ ਮਗਰੋਂ ਸਰਕਾਰ ਸਰਗਰਮ ਹੋ ਗਈ ਹੈ। ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸ੍ਰੀ ਹਰਗੋਬਿੰਦ ਮਿੱਲ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਮਿੱਲ ਚੱਢਾ ਪਰਿਵਾਰ ਦੀ ਹੈ। ਉਨ੍ਹਾਂ ਕਿਹਾ ਹੈ ਕਿ ...

Read More »

ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ

  ਏਅਰ ਇੰਡੀਆ ਨੂੰ ਦੇਣਾ ਪੈ ਸਕਦਾ ਆਪਣੇ ਯਾਤਰੀਆਂ ਨੂੰ 59,81,80,000 ਰੁਪਏ ਹਰਜ਼ਾਨਾ:ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ (59,81,80,000 ਰੁਪਏ) ਦਾ ਹਰਜਾਨਾ ਦੇਣਾ ਪੈ ਸਕਦਾ ਹੈ।ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ ਵਾਲੀ ਛੋਟ (ਐਫਡੀਐਲਟੀ) ਵਾਪਸ ਲੈਣ ਕਰਕੇ ...

Read More »

ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੇ ਦੇਸ਼ ‘ਚ ਮਚਾਈ ਹਾਹਾਕਾਰ

petrol-pump-india_AFP

ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਦੌਰ ‘ਚ ਦਿੱਲੀ ‘ਚ ਪਹਿਲੀ ਵਾਰ ਪੈਟ੍ਰੋਲ ਦੀਆਂ ਕੀਮਤਾਂ 75 ਰੁਪਏ ਤੋਂ ਉੱਪਰ ਪੁੱਜੀਆਂ ਹਨ। ਨਵੇਂ ਵਾਧੇ ਤਹਿਤ ਪੈਟ੍ਰੋਲ 15 ਪੈਸੇ ਜਦਕਿ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਡੀਜ਼ਲ ਦੀ ਕੀਮਤ 66 ਰੁ. 57 ਪੈਸੇ ਪ੍ਰਤੀ ਲੀਟਰ ...

Read More »

ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਦਿੱਤਾ ਝਟਕਾ

ਦੇਸ਼ ਦੀ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਪੇਮੈਂਟ ਬੈਂਕ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਪੇਮੈਂਟ ਬੈਂਕ ਨੇ ਜਮ੍ਹਾ ਰਾਸ਼ੀ ‘ਤੇ ਵਿਆਜ ਦਰ ‘ਚ ਵੱਡੀ ਕਟੌਤੀ ਕੀਤੀ ਹੈ। ਏਅਰਟੈੱਲ ਪੇਮੈਂਟ ਬੈਂਕ ਨੇ ਵਿਆਜ ਦਰ ਘਟਾ ਕੇ 5.5 ਫੀਸਦੀ ਸਾਲਾਨਾ ਕਰ ਦਿੱਤੀ ਹੈ। ਪਹਿਲਾਂ ਏਅਰਟੈੱਲ ਪੇਮੈਂਟ ...

Read More »

ਸੋਨੇ-ਚਾਂਦੀ ਕੀਮਤਾਂ ‘ਚ ਗਿਰਾਵਟ

ਸਥਾਨਕ ਬਾਜ਼ਾਰ ‘ਚ ਗਹਿਣਾ ਮੰਗ ਰਹਿਣ ਦੇ ਬਾਵਜੂਦ ਕੌਮਾਂਤਰੀ ਪੱਧਰ ‘ਤੇ ਦੋਵੇਂ ਕੀਮਤੀ ਧਾਤੂਆਂ ‘ਚ ਆਈ ਤੇਜ਼ ਗਿਰਾਵਟ ਦੇ ਦਬਾਅ ‘ਚ ਅੱਜ ਦਿੱਲੀ ਸ਼ਰਾਫਾ ਬਾਜ਼ਾਰ ‘ਚ ਸੋਨਾ 100 ਰੁਪਏ ਡਿੱਗ ਕੇ 31,700 ਰੁਪਏ ਪ੍ਰਤੀ ਦੱਸ ਗ੍ਰਾਮ ‘ਤੇ ਆ ਗਿਆ। ਉਦਯੌਗਿਕ ਮੰਗ ਦੀ ਸੁਸਤੀ ਨਾਲ ਚਾਂਦੀ ਵੀ 535 ਰੁਪਏ ਫਿਸਲ ਕੇ ...

Read More »

ਸੋਨਾ ਚਮਕਿਆ- ਚਾਂਦੀ ਫਿਸਲੀ

ਸੰਸਾਰਿਕ ਪੱਧਰ ‘ਤੇ ਪੀਲੀ ਧਾਤੂ ‘ਚ ਗਿਰਾਵਟ ਦੇ ਵਿਚਕਾਰ ਸਥਾਨਕ ਗਹਿਣਾ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 30 ਰੁਪਏ ਚਮਕ ਕੇ 31,200 ਰੁਪਏ ਪ੍ਰਤੀ ਦੱਸ ਗ੍ਰਾਮ ‘ਤੇ ਪਹੁੰਚ ਗਿਆ। ਸੋਨੇ ‘ਚ ਲਗਾਤਾਰ ਦੂਜੇ ਦਿਨ ਤੇਜ਼ੀ ਦੇਖੀ ਗਈ ਹੈ। ਉਦਯੌਗਿਕ ਮੰਗ ਉਤਰਣ ਨਾਲ ਚਾਂਦੀ 180 ਰੁਪਏ ਡਿੱਗ ਕੇ ...

Read More »

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ

ਸੰਸਾਰਿਕ ਪੱਧਰ ‘ਤੇ ਦੋਵੇਂ ਕੀਮਤੀ ਧਾਤੂਆਂ ‘ਚ ਰਹੀ ਗਿਰਾਵਟ ਦੇ ਬਾਵਜੂਦ ਸਥਾਨਕ ਪੱਧਰ ‘ਤੇ ਘੱਟ ਕੀਮਤ ‘ਤੇ ਹੋਈ ਲਿਵਾਲੀ ਨਾਲ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 220 ਰੁਪਏ ਚਮਕ ਕੇ 31,170 ਰੁਪਏ ਦੱਸ ਗ੍ਰਾਮ ਤੇ ਅਤੇ ਚਾਂਦੀ 330 ਰੁਪਏ ਉਛਲ ਕੇ 39,230 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਦੁਨੀਆਂ ਦੀਆਂ ਹੋਰ ...

Read More »

Swift ਤੋਂ ਲੈ ਕੇ i20 ਤਕ ਹੋ ਸਕਦੀ ਹੈ ਸਸਤੀ

ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਆਟੋ ਐਕਸਪੋ ‘ਚ ਨਵੀਂ ਅਲੀਟ ਆਈ-20 ਪੇਸ਼ ਕੀਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 5.34 ਲੱਖ ਰੁਪਏ ਤੋਂ 7.90 ਲੱਖ ਰੁਪਏ ਵਿਚਕਾਰ ਰੱਖੀ ਗਈ ਹੈ। ਉੱਥੇ ਹੀ ਡੀਜ਼ਲ ਮਾਡਲ ਦੀ ਕੀਮਤ 6.73 ਲੱਖ ਰੁਪਏ ਤੋਂ 9.15 ਲੱਖ ਰੁਪਏ ਵਿਚਕਾਰ ਹੈ। ਪੁਰਾਣੀ ਆਈ-20 ਦੀ ਕੀਮਤ ਵੀ ਲਗਭਗ ...

Read More »

ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Swift

ਭਾਰਤ ‘ਦੇ ਸਭ ਤੋਂ ਵੱਡੇ ਆਟੋ ਸ਼ੋਅ, ਇੰਡੀਆ ਆਟੋ ਐਕਸਪੋ 2018 ‘ਚ ਅੱਜ ਦੂਜੇ ਦਿਨ ਕੰਪਨੀ ਨੇ ਆਪਣੀ ਨਵੀਂ ਮਾਰੂਤੀ ਸੁਜ਼ੂਕੀ Swift ਨੂੰ ਲਾਂਚ ਕਰ ਦਿੱਤਾ ਹੈ। ਭਾਰਤ ‘ਚ ਇਸ ਦੀ ਲਾਂਚਿੰਗ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਕਾਰ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਮਾਰੂਤੀ ਨੇ ਲਾਂਚਿੰਗ ਤੋਂ ਪਹਿਲਾਂ ...

Read More »
My Chatbot
Powered by Replace Me