Breaking News
Home / CLIMATE

CLIMATE

ਹਰਿਮੰਦਰ ਸਾਹਿਬ ‘ਚ ਹੋਏਗੀ ਹਰਿਆਲੀ, ਗਰੀਨ ਬੈਲਟ ਦਾ ਪ੍ਰਸਾਤਵ ਮਨਜ਼ੂਰ

ਹਰਿਮੰਦਰ ਸਾਹਿਬ ਵਿੱਚ ਹਰੀ ਪੱਟੀ ਦੇ ਪ੍ਰਸਤਾਵ ਨੂੰ ਹਕੀਕਤ ਵਿੱਚ ਬਦਲਿਆ ਜਾ ਰਿਹਾ ਹੈ। ਇਸ ਥਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ ਜਿੱਥੇ ਸ਼ਰਧਾਲੂ ਬੈਠ ਤੇ ਆਰਾਮ ਕਰ ਸਕਦੇ ਹਨ। ਇਸ ਗਰੀਨ ਬੈਲਟ ਦਾ ਪ੍ਰਸਾਤਵ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਕਾਰਜਕਾਰੀ ਕਮੇਟੀ ਨੇ ਦਿੱਤਾ। ...

Read More »

ਪੰਜਾਬ ਦੇ ਜ਼ਹਿਰੀਲੇ ਪਾਣੀ ਨੇ ਰਾਜਸਥਾਨ ‘ਚ ਮਚਾਈ ਹਾਹਾਕਾਰ

water

ਚੱਢਾ ਖੰਡ ਮਿਲ ਦਾ ਜ਼ਹਿਰੀਲਾ ਸੀਰਾ ਮਿਲਿਆ ਪਾਣੀ ਰਾਜਸਥਾਨ ਪਹੁੰਚ ਗਿਆ ਹੈ। ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ ਵੇਖ ਲੋਕਾਂ ਵਿੱਚ ਦਹਿਸ਼ਤ ਹੈ। ਇੱਥੇ ਕਈ ਇਲਾਕੇ ਪੀਣ ਵਾਲੇ ਪਾਣੀ ਲਈ ਨਹਿਰ ‘ਤੇ ਹੀ ਨਿਰਭਰ ਹਨ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ...

Read More »

ਤੂਫ਼ਾਨ ਦੀ ਚੇਤਾਵਨੀ ਨੇ ਕੀਤੇ ਸਾਰੇ ਚੌਕੰਨੇ, ਇਸ ਸੂਬੇ ਦੇ ਸਕੂਲ ਰਹਿਣਗੇ ਬੰਦ

storm1

ਕੁਦਰਤ ਦੀ ਰਮਜ਼ ਕੁਦਰਤ ਹੀ ਜਾਣ ਸਕਦੀ ਹੈ। ਕਦੇ ਬਿਨ ਮੌਸਮ ਬਰਸਾਤ ਅਤੇ ਆਉਂਦੇ ਤੂਫ਼ਾਨ ਮੁਸ਼ਕਲ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਸਾਨੂੰ ਮਜਬੂਰ ਕਰ ਸਕਦੇ ਹਨ ।ਮੌਸਮ ਦੀ ਖਰਾਬੀ ਦੇ ਚਲਦੇ ਅੱਜ ਗ੍ਰਹਿ ਮੰਤਰਾਲੇ ਅਤੇ ਮੌਸਮ ਵਿਭਾਗ ਵੱਲੋਂ ਇਸਦੀ ਜਾਣਕਾਰੀ ਦੇਣ ਉਪਰੰਤ ਹਰਿਆਣਾ ਸਰਕਾਰ ਵੀ ਸੁਚੇਤ ਹੋ ਗਈ ਹੈ। ...

Read More »

ਅੱਜ ਮੌਸਮ ਵਰਾ ਸਕਦਾ ਹੈ ਕਹਿਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬੇ ਹਾਈ ਅਲਰਟ ‘ਤੇ

weather-696x398

ਅੱਜ ਮੌਸਮ ਵਰਾ ਸਕਦਾ ਹੈ ਕਹਿਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬੇ ਹਾਈ ਅਲਰਟ ‘ਤੇ:ਅੱਜ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ‘ਚ ਮੌਸਮ ਆਪਣਾ ਕਹਿਰ ਵਰ੍ਹਾ ਸਕਦਾ ਹੈ, ਜਿਸ ਦੇ ਚੱਲਦਿਆਂ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ 13 ਕੁੱਲ ਸੂਬਿਆਂ ‘ਚ ਭਿਆਨਕ ਤੂਫਾਨ ਆਉਣ ਤੇ ਚੇਤਾਵਨੀ ਜਾਰੀ ...

Read More »
My Chatbot
Powered by Replace Me