Breaking News
Home / Culture (page 2)

Culture

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ ਜਗਜੀਤ ਸਿੰਘ ਦਰਦੀ ਬਾਰੇ ਆਪਣੀ ਗੱਲ ਕਿਥੋਂ ਛੋਹਾਂ

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ ਜਗਜੀਤ ਸਿੰਘ ਦਰਦੀ ਬਾਰੇ ਆਪਣੀ ਗੱਲ ਕਿਥੋਂ ਛੋਹਾਂ

ਸਮਝ ਨਹੀਂ ਆਉਂਦੀ ਕੇ ਪੱਤਰਕਾਰੀ ਦੇ ਪਿਤਾਮਾ ਸਰਦਾਰ  ਜਗਜੀਤ ਸਿੰਘ ਦਰਦੀ ਬਾਰੇ ਆਪਣੀ   ਗੱਲ ਕਿਥੋਂ ਛੋਹਾਂ ,ਤੇ ਵਿਚ ਕੀ  ਲਿਖਾਂ ਤੇ ਕਿਥੇ ਤਾਂਣ  ਲਾਉਂਦਿਆਂ ਸਮਾਪਤੀ ਦੇ ਆਖ਼ਰ ਅੰਕਤ ਕਰਾਂ ?   ਦਰਦੀ ਸਾਹਿਬ ਨੂੰ ਮਾਣ ਹਾਸਿਲ ਹੈ ਕੇ ਇਹ ਪੋਠੋਹਾਰ ,ਪਾਕਿਸਤਾਨ  ਦੇ  ਵਸਨੀਕ ਹਨ ,ਹਾਲਾਂਕਿ ਇਨ੍ਹਾਂ ਦਾ ਜਨਮ 1947 ਦੇ ਉਜਾੜੇ ...

Read More »

ਤਾਜ ਮੱਹਲ ‘ਚ’ ਦੋ ਸਾਲ ਚ’ ਦੂਜੀ ਵਾਰ ਹੋਇਆ ਇੰਝ

ਅੱਜ ਤੋਂ ਤਾਜ ਮਹੱਲ ਦੇਖਣਾ ਹੋਰ ਵੀ ਮਹਿੰਗਾ ਹੋ ਜਾਵੇਗਾ। ਦੋ ਸਾਲਾਂ ਵਿੱਚ ਇਹ ਦੂਜੀ ਵਾਰ ਹੋਇਆ ਹੈ ਕਿ ਜਦ ਤਾਜ ਮਹੱਲ ਦੀ ਦਾਖ਼ਲਾ (ਐਂਟਰੀ) ਫੀਸ ਵਧਾਈ ਗਈ ਹੋਵੇ।ਹੁਣ ਤਾਜ ਮਹੱਲ ਵੇਖਣਾ ਪਏਗਾ ਮਹਿੰਗਾਸੰਸਕ੍ਰਿਤੀ ਮੰਤਰਾਲਾ ਨੇ ਨੋਟਿਸ ਜਾਰੀ ਕਰਦਿਆਂ ਤਾਜ ਮਹੱਲ ਵਿੱਚ ਦਾਖ਼ਲ ਹੋਣ ਲਈ ਲੱਗਦੀ ਫੀਸ ਨੂੰ ਵਧਾ ਦਿੱਤਾ ...

Read More »

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਮਨਾਇਆ ਗਿਆ ਵਿਸ਼ਵ ਹਫ਼ਤਾ 

ਲੁਧਿਆਣਾ 6 ਅਗਸਤ – ਹਰ ਸਾਲ 1 ਤੋਂ 7 ਅਗਸਤ ਤੱਕ ਮਾਂ ਦੇ ਦੁੱਧ ਦੇ ਮਹੱਤਵ ਬਾਰੇ ਵਿਸ਼ਵ ਭਰ ਵਿੱਚ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ । ਇਸ ਵਾਰ ਇਸ ਹਫ਼ਤੇ ਦਾ ਨਾਅਰਾ ‘ਮਾਂ ਦਾ ਦੁੱਧ-ਜੀਵਨ ਦੀ ਬੁਨਿਆਦ’ ਹੈ । ਪੀ.ਏ.ਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਇਸ ਨਾਅਰੇ ਨੂੰ ਆਧਾਰ ...

Read More »

ਪ੍ਰਵਾਸੀ ਕਵੀ ਹੈਬੀ ਸਰਾਂ ਦਾ ਕਾਵਿ ਸੰਗ੍ਰਹਿ ‘ਰੂਹਦਾਰੀਆਂ ‘ ਲੋਕ ਅਰਪਿਤ

ਪ੍ਰਵਾਸੀ ਕਵੀ ਹੈਬੀ ਸਰਾਂ , ਜੋ ਇਸ ਵੇਲੇ ਕੈਨੇਡਾ ‘ਚ ਰਹਿ ਰਹੇ ਹਨ ਦੁਆਰਾ ਰਚਿਤ ਪਹਿਲਾ ਕਾਵਿ ਸੰਗ੍ਰਹਿ ‘ ਰੂਹਦਾਰੀਆਂ ‘ ਲੋਕ ਅਰਪਿਤ ਕਰਨ ਲਈ ਪਿੰਡ ਪ੍ਰਤਾਪ ਸਿੰਘ ਵਾਲਾ ਵਿੱਚ ਪ੍ਰੋ: ਹਰਜੀਤ ਸਿੰਘ ਧਾਲੀਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪ੍ਰਭਦੀਪ ...

Read More »

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਆਪਣੇ ਵਾਰਿਸ ਲੱਭਦਾ ਫਿਰਦੈ ਊਧਮ ਸਿੰਘ ਸਰਦਾਰ ਅਜੇ ਵੀ। ਉਹਦੇ ਪੈਰਾਂ ਹੇਠਾਂ ਹੁਣ ਵੀ ਖੰਡਿਓ ਤਿੱਖੀ ਧਾਰ ਅਜੇ ਵੀ। ਕਾਲ਼ੀ ਰਾਤ ਲੰਗਾਰਨ ਦੇ ਲਈ ,ਬਿਜਲੀ ਹਾਲੇ ਕੜਕੀ ਜਾਵੇ, ਜਾਗਣ ਦੇ ਲਈ ਸਾਨੂੰ ਕੂਕੇ,ਲਿਸ਼ਕ ਰਹੀ ਤਲਵਾਰ ਅਜੇ ਵੀ।   ਆਜ਼ਾਦੀ ਦਾ ਸੁਪਨ ਅਧੂਰਾ,ਵੀਰੋ ਕਿਉਂ  ਨਾ ਕਰਦੇ ਪੂਰਾ, ਸੁਣਦੇ ਕਿਉਂ ਨਾ ,ਧਰਤੀ ...

Read More »

‘ਹਵਾ ਵਿੱਚ ਟੰਗੀ’ ਪੁਸਤਕ ਰੀਲੀਜ਼

'ਹਵਾ ਵਿੱਚ ਟੰਗੀ' ਪੁਸਤਕ ਰੀਲੀਜ਼

ਕਿੱਲੀ ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿਣ ਵਾਲੀ ਵੱਡੀ ਭੈਣ ਇੰਦਰਜੀਤ ਕੌਰ ਸਿੱਧੂ ਨੂੰ ਮੁਬਾਰਕਬਾਦ ਦਿੰਦਿਆਂ ਬੀ. ਸੀ. ਦੇ ਕੈਬਨਿਟ ਮਨਿਸਟਰ ਜਿੰਨੀ ਸਿੰਮਜ਼ ਨੇ ਕਿਹਾ ਕਿ ਇੰਦਰਜੀਤ ਕੌਰ ਸਿੱਧੂ ਦੀ ਗੱਲਬਾਤ ਅਤੇ ਇਨ੍ਹਾਂ ਦੀ ਕਿਤਾਬ ਪੜ੍ਹ ਕੇ ਮੇਰੇ ਅੰਦਰ ਨਵਾਂ ਜੋਸ਼, ਨਵੀਂ ਉਮੰਗ ਪੈਦਾ ਹੁੰਦੀ ਹੈ। ਪੁਸਤਕ ‘ਹਵਾ ਵਿੱਚ ਟੰਗੀ ...

Read More »

ਭਾਰਤੀ ਰੈਸਲਰ ਦੇਵੀ ਕਵਿਤਾ ਬਾਰੇ ਸੁਪਰਸਟਾਰ ਬਰੂਨ ਸਟ੍ਰੋਮੈਨ ਦਾ ਵੱਡਾ ਬਿਆਨ

ਅਮਰੀਕਾ ਦੇ ਫਲੋਰੀਡਾ ‘ਚ 8 ਤੇ 9 ਅਗਸਤ ਨੂੰ ਹੋਣ ਵਾਲੇ ਮੇਈ ਯੰਗ ਕਲਾਸਿਕ ਟੁਰਨਾਂਮੈਂਟ ‘ਚ ਭਾਰਤੀ ਮਹਿਲਾ ਰੈਸਲਰ ਕਵਿਤਾ ਦੇਵੀ ਸਲਵਾਰ ਕਮੀਜ਼ ਪਹਿਨ ਕੇ ਹਿੱਸਾ ਲਵੇਗੀ, ਇਸ ਦਾ ਐਲਾਨ ਸੁਪਰਸਟਾਰ ਬਰੂਨ ਸਟ੍ਰੋਮੈਨ ਨੇ ਕੀਤਾ ਹੈ । ਦੱਸ ਦੇਈਏ ਕਿ ਇਸ ਟੂਰਨਾਮੈਂਟ ‘ਚ 32 ਮਹਿਲਾਂ ਰੈਸਲਰ ਹਿੱਸਾ ਲੈਣਗੀਆਂ। ਜਿਨ੍ਹਾਂ ਚੋਂ ...

Read More »

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਦੁਨੀਆਂ ਵਿੱਚ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਿੱਖ ਧਰਮ ਦੇ ਚਿੰਤਕ ਆਪਣੇ ਵੱਲੋਂ ਆਏ ਦਿਨ ਕੋਈ ਨਾ ਕੋਈ ਕਾਰਜ਼ ਕਰਦੇ ਰਹਿੰਦੇ ਹਨ ਹੁਣ ਅਜਿਹੀ ਹੀ ਇੱਕ ਖ਼ਬਰ ਮਾਨਸਾ ਤੋਂ ਮਿਲੀ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਣ ਦਾ ਵਿਲੱਖਣ ਕਾਰਜ ਕਰਦਿਆਂ ਸ਼ਹਿਰ ...

Read More »