Breaking News
Home / Delhi (page 10)

Delhi

ਰਾਹਤ ਦੀ ਖਬਰ,ਗੋਲਡ ਸਕੀਮ ‘ਤੇ ਨਵਾਂ ਨਿਯਮ

ਜੇਕਰ ਤੁਸੀਂ ਜ਼ਿਵੈਲਰਜ਼ ਦੇ ਇੱਥੇ ਗੋਲਡ ਬਚਤ ਸਕੀਮ ‘ਚ ਹਰ ਮਹੀਨੇ ਨਿਵੇਸ਼ ਕਰ ਰਹੇ ਹੋ ਤਾਂ ਤੁਹਾਡੇ ਲਈ ਰਾਹਤ ਦੀ ਖਬਰ ਹੈ। ਅਜਿਹੀ ਗੋਲਡ ਡਿਪਾਜਿਟ ਸਕੀਮ ‘ਤੇ ਹੁਣ ਹਰ ਮਹੀਨੇ ਜੀ. ਐੱਸ. ਟੀ. ਨਹੀਂ ਦੇਣਾ ਹੋਵੇਗਾ। ਇਸ ਦੀ ਜਗ੍ਹਾ ਹੁਣ ਸਕੀਮ ਪੂਰੀ ਹੋਣ ਤੋਂ ਬਾਅਦ ਜਾਂ ਸਕੀਮ ਬੰਦ ਕਰਦੇ ਸਮੇਂ ...

Read More »

CPSE कर्मियों के लिए बनेगी वेतन पॉलिसी

बुधवार को कैबिनेट मीटिंग खत्म होने के बाद एक प्रेस कांफ्रेंस में वित्त मंत्री ने कैबिनेट के फैसलों के बारे में जानकारी दी। उन्होंने बताया कि 15वें वित्त आयोग के गठन को मंजूरी दी जा चुकी है जो कि अप्रैल 2020 से 2025 तक लागू होगा। वहीं कैबिनेट ने सीपीएसई ...

Read More »

ਜੌਹਲ ਦੇ ਮਾਮਲੇ ‘ਚ ਬਰਤਾਨਵੀ ਸਰਕਾਰ ਨੇ ਭਾਰਤ ਨੂੰ ਦਿੱਤੀ ਚਿਤਾਵਨੀ

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ‘ਤੇ ਪੰਜਾਬ ਪੁਲਸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਬਰਤਾਨਵੀ ਸੰਸਦ ਵਿੱਚ ਗੂੰਜਿਆ ਤੇ ਉਥੋਂ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੀ ਬਰਤਾਨਵੀ ਨਾਗਰਿਕ ‘ਤੇ ਤਸ਼ੱਦਦ ਕੀਤਾ ਗਿਆ ਤਾਂ ਉਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਕੌਟਲੈਂਡ ...

Read More »

ਫੋਰਟਿਸ ਹਸਪਤਾਲ ਮਾਮਲਾ : ਨਾ ਹੋਵੇ ਗੁਰੂਗਰਾਮ ਵਰਗੀ ਘਟਨਾ,PM ਨੂੰ ਲਿਖੀ ਚਿੱਠੀ

ਗੁਰੂਗਰਾਮ ਦੇ ਮਸ਼ਹੂਰ ਫੋਰਟਿਸ ਹਸਪਤਾਲ ‘ਚ ਡੇਂਗੂ ਇਲਾਜ ਲਈ ਜਿਥੇ ਪਰਿਵਾਰ ਵਾਲਿਆਂ ਨੂੰ 18 ਲੱਖ ਦੇਣੇ ਪਏ, ਉਥੇ ਡਾਕਟਰਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਸਿਹਤ ਦੇਖਭਾਲ ਅਤੇ ਇਲਾਜ ਨੂੰ ਵਧ ਸਸਤਾ ਬਣਾਉਣ ਲਈ, ਉਨ੍ਹਾਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ...

Read More »

3 ਸ਼ੱਕੀ ਅੱਤਵਾਦੀਆਂ ਗ੍ਰਿਫਤਾਰ

ਕੋਲਕਾਤਾ ਰੇਲਵੇ ਸਟੇਸ਼ਨ ਤੋਂ ਸੂਬੇ ਦੀ ਐੱਸ. ਟੀ. ਐੱਫ.(ਸਪੈਸ਼ਲ ਟਾਸਕ ਫੋਰਸ) ਨੇ ਅੱਜ 3 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਖੂਫੀਆ ਸੂਚਨਾ ਮੁਤਾਬਕ ਐੱਸ. ਟੀ. ਐੱਫ. ਮੁਰਲੀਧਰ ਸ਼ਰਮਾ ਨੂੰ ਇਸ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਸਟੇਸ਼ਨ ‘ਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਨ੍ਹਾਂ ...

Read More »

ਪੱਤਰਕਾਰ ਦਾ ਕਤਲ, ਜਵਾਨ ਨੇ ਮਾਰੀ ਗੋਲੀ

ਤ੍ਰਿਪੁਰਾ ‘ਚ ਇਕ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਖਬਰ ਮਿਲੀ ਹੈ। ਇਹ ਦੂਜਾ ਮੌਕਾ ਹੈ ਜਦੋਂ ਮਹੀਨੇ ਭਰ ‘ਚ ਦੂਜੇ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਹੈ। ਪੱਤਰਕਾਰ ਦਾ ਨਾਂ ਸੰਦੀਪ ਦੱਤਾ ਭੌਮਿਕ ਦੱਸਿਆ ਜਾ ਰਿਹਾ ਹੈ, ਜਿਸ ਨੂੰ ਤ੍ਰਿਪੁਰਾ ਸਟੇਟ ਰਾਈਫਲ ਨਾਲ ਜੁੜੇ ਇਕ ਜਵਾਨ ਨੇ ...

Read More »

डेंगू से बच्ची की मौत,16 लाख का बिल;मांगी रिपोर्ट

गुड़गांव के फोर्टिस हॉस्पिटल पर डेंगू से जूझ रही सात साल की बच्ची के इलाज के एवज में बेहिसाब चार्ज वसूलने का आरोप लगा है। 15 दिन अस्पताल में भर्ती रही इस बच्ची को आखिरकार बचाया नहीं जा सका। इलाज के लिए हॉस्पिटल ने करीब 16 लाख रुपए वसूले। पैरेंट्स ...

Read More »

9 ਵਿਅਕਤੀ ਸਣੇ 4 ਭਾਰਤੀ ਨਾਈਜੀਰੀਆ ਵਿਚ ਫਸੇ,ਮਦਦ ਦੀ ਅਪੀਲ

ਨਾਈਜੀਰੀਆ ਵਿਚ ਫਸੇ ਜ਼ਿਲਾ ਕਾਂਗੜਾ ਦੇ ਦੋ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸ਼ਾਂਤਾ ਕੁਮਾਰ ਅਤੇ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਇੰਦੁ ਗੋਸਵਾਮੀ ਨਾਲ ਉਨ੍ਹਾਂ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਹੈ। ਰੱਕੜ ਤਹਿਸੀਲ ਦੇ ਦੋਧੁਬ੍ਰਾਹਮਣਾ ਪਿੰਡ ਦੇ ਅਤੁਲ ਸ਼ਰਮਾ ਅਤੇ ਨਗਰੋਟਾ ਬਗਵਾਂ ਦੇ ...

Read More »

ਲੜਕੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਗੋਰਾਇਆ ਦੇ ਰੇਲਵੇ ਟ੍ਰੈਕ ‘ਤੇ ਪਹੁੰਚ ਕੇ ਇਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਰੇਲਵੇ ਟ੍ਰੈਕ ‘ਤੇ ਇਕ 23 ਸਾਲ ਦੀ ਲੜਕੀ ਨੇ ਟ੍ਰੇਨ ਦੇ ਸਾਹਮਣੇ ਖੜ੍ਹੇ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ...

Read More »

ਗੁਜਰਾਤ ਚੋਣਾਂ ਦੀ ਭਾਜਪਾ ਨੇ ਚੌਥੀ ਲਿਸਟ ਜਾਰੀ ਕੀਤੀ

ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਮੰਗਲਵਾਰ ਨੂੰ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਪੀਊਸ਼ ਦੇਸਾਈ ਨੂੰ ਉਮੀਦਵਾਰ ਬਣਾਇਆ ਹੈ, ਉਨ੍ਹਾਂ ਨੂੰ ਦੁਬਾਰਾ ਨਵਸਾਰੀ ਸੀਟ ਤੋਂ ਖੜ੍ਹਾ ਕੀਤਾ ਗਿਆ ਹੈ। ਲਿਸਟ ‘ਚ ਪਹਿਲੇ ਪੜਾਅ ਦੇ ਸਾਰੇ 89 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੇ ...

Read More »
My Chatbot
Powered by Replace Me