Breaking News
Home / Delhi (page 5)

Delhi

ਟਰੰਪ ਦੇ ਨਵੇਂ ਫ਼ੈਸਲੇ ਨੇ ਉਡਾਏ ਇਨ੍ਹਾਂ ਲੋਕਾਂ ਦੇ ਹੋਸ਼

ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਲੋਕਾਂ ਨੂੰ ਕਿਸੇ ਨਾ ਕਿਸੇ ਮੁਸ਼ਕਲ ਦੇ ਦੌਰ ਵਿੱਚੋਂ ਨਿਕਲਣਾ ਪੈ ਰਿਹਾ ਹੈ । ਟਰੰਪ ਦੇ ਨੀਤੀਆਂ ਦੇ ਬਦਲਾਵ ਨੂੰ ਲੈ ਕੇ ਕੀਤੇ ਜਾ ਰਹੇ ਫੈਸਲੇ ਲੱਖਾਂ ਲੋਕਾਂ ਦੇ ਹੋਸ਼ ਉੱਡਾ ਰਹੇ ਹਨ । ਹੁਣ ਇੱਕ ਅਜਿਹੇ ਫੈਸਲੇ ਨੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੈ ...

Read More »

ਕਰਨਾਟਕ ਚੋਣ ਨਤੀਜੇ ਤੋਂ ਬਾਅਦ ਦੇਸ਼ ‘ਚ ਰਹਿ ਜਾਵੇਗੀ ‘ਪੀਪੀਪੀ’ ਕਾਂਗਰਸ- ਪੀ.ਐੱਮ. ਮੋਦੀ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਹੁਣ ਇਕ ਹਫਤੇ ਦਾ ਸਮਾਂ ਬਾਕੀ ਬਚਿਆ ਹੈ ਅਤੇ ਭਾਜਪਾ-ਕਾਂਗਰਸ ਦੀ ਜ਼ੋਰ-ਅਜਮਾਇਸ਼ ਜਾਰੀ ਹੈ। ਸ਼ਨੀਵਾਰ ਨੂੰ ਸ਼ਿਮੋਗਾ ਦੇ ਗਡਗ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ ਅਤੇ ਪੂਰੇ ਭਾਸ਼ਣ ‘ਚ ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦੱਸਦੇ ਹੋਏ ਜਨ ਸਮੂਹ ਤੋਂ ਕਾਂਗਰਸ ਨੂੰ ਰਾਜ ...

Read More »

ਆਮ ਆਦਮੀ ਪਾਰਟੀ ਨੇ ਸ਼ਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ ਨੂੰ ਚੋਣ ਮੈਦਾਨ ‘ਚ ਉਤਾਰਿਆ

ratan-singh-1-696x387

ਆਮ ਆਦਮੀ ਪਾਰਟੀ ਨੇ ਸ਼ਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ ਨੂੰ ਚੋਣ ਮੈਦਾਨ ‘ਚ ਉਤਾਰਿਆ:ਆਮ ਆਦਮੀ ਪਾਰਟੀ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਰਤਨ ਸਿੰਘ ਕਾਕੜ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।ਰਤਨ ਸਿੰਘ ਕਾਕੜ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਨ ਤੇ ਪੇਸ਼ੇ ਵਜੋਂ ਕਿਸਾਨ ਹਨ। ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ...

Read More »

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ:ਡੇਰਾ ਸਿਰਸਾ ਮੁਖੀ ਦੇ ਰੇਪ ਕੇਸ ਮਾਮਲੇ ਵਿਚ 20 ਸਾਲ ਲਈ ਜੇਲ੍ਹ ਜਾਣ ਤੋਂ ਬਾਅਦ ਕਈ ਕੇਸ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਡੇਰਾ ਸਿਰਸਾ ਮੁਖੀ ਰਾਮ ਰਹੀਮ ‘ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਸੁਣਵਾਈ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ...

Read More »

ਮਰਹੂਮ ਸ਼੍ਰੀਦੇਵੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ, 2 ਮਈ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਫਿਲਮ ‘ਮੋਮ’ ਲਈ ਮਰਹੂਮ ਸ਼੍ਰੀਦੇਵੀ ਨੂੰ ਸਰਬ-ਉੱਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ । ਇਹ ਪੁਰਸਕਾਰ ਉਨ੍ਹਾਂ ਦੇ ਪਤੀ ਅਤੇ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਦੁਆਰਾ ਪ੍ਰਾਪਤ ਕੀਤਾ ਗਿਆ ।

Read More »

ਕੇਂਦਰ ਵਲੋਂ ਗੰਨਾ ਕਿਸਾਨਾਂ ਨੂੰ ਸਾਢੇ ਪੰਜ ਰੁ: ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਐਲਾਨ

ਖੇਤੀਬਾੜੀ ਦੀਆਂ 11 ਯੋਜਨਾਵਾਂ ਨੂੰ ਇਕ ਸਕੀਮ ਤਹਿਤ ਚਲਾਏਗੀ ਸਰਕਾਰ  ਨਵੀਂ ਦਿੱਲੀ, 2 ਮਈ (ਉਪਮਾ ਡਾਗਾ ਪਾਰਥ)-ਗੰਨਾ ਕਿਸਾਨਾਂ ਦੇ ਵਧ ਰਹੇ ਰੋਹ ਅਤੇ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਤੋਂ ਉਭਾਰਨ ਲਈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਉਤਪਾਦਨ ਨਾਲ ਸਬੰਧਿਤ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ | ਬੁੱਧਵਾਰ ਨੂੰ ...

Read More »

Historic Amrit Sanchar among Vanjara Samaj in Western Uttar Pradesh

Gursikh Welfare Society recently organised the FIRST EVER Amrit Sanchar among Vanjara Samaj in Western Uttar Pradesh, whereby 39 Vanjaras became Gursikhs by partaking Amrit in Budhana, Muzaffarnagar on October 13, 2017.  The event witnessed a mass gathering of about 3000+ Vanjara community members belonging to 16 different villages of ...

Read More »

ਨੁਕਸਾਨਦੇਹ ਗੈਰ-ਜ਼ਰੂਰੀ ਸਿਜ਼ੇਰੀਅਨ ਮਾਂ ਤੇ ਬੱਚੇ ਲਈ -ਦਿੱਲੀ ਹਾਈਕੋਰ

ਦਿੱਲੀ ਹਾਈਕੋਰਟ ਨੇ ‘ਗੈਰ-ਜ਼ਰੂਰੀ’ ਸਿਜ਼ੇਰੀਅਨ ਨੂੰ ਮਾਂ ਤੇ ਬੱਚੇ ਲਈ ਨੁਕਸਾਨਦੇਹ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਅੱਜ ਦਿੱਲੀ ਸਰਕਾਰ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਕੁਝ ਹਸਪਤਾਲਾਂ ਵੱਲੋਂ ਜਾਰੀ ਰੱਖੇ ਜਾ ਰਹੇ ਇਸ ਕੰਮ ਨੂੰ ਰੋਕਣ ਲਈ ਉਸਨੇ ਕੀ-ਕੀ ਕਦਮ ਚੁੱਕੇ ਹਨ। ਅਦਾਲਤ ਨੇ ਕਿਹਾ,”ਡੀ. ...

Read More »

ਮੁੱਖ ਚੋਣ ਕਮਿਸ਼ਨਰ ਦਰਬਾਰ ਸਾਹਿਬ ਵਿਖੇ ਨਤਮਸਤਕ

ਭਾਰਤ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਸੁਨੀਲ ਅਰੋੜਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ [ ਇਸ ਮੌਕੇ ਉਨਾ ਨਾਲ ਉਨਾ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ[ਸ੍ਰੋਮਣੀ ਕਮੇਟੀ ਵੱਲੋਂ ਉਨਾ ਦਾ ਸਨਮਾਨ ਕੀਤਾ ਗਿਆ [ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨਾ ਕਿਹਾ ਕਿ ਲੋਕਸਭਾ ਅਤੇ ਰਾਜਸਭਾ ਦੀਆਂ ਚੋਣਾਂ ਇੱਕੋ ਵੇਲੇ ...

Read More »
My Chatbot
Powered by Replace Me