Breaking News
Home / Entertainment

Entertainment

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ਮੌਕੇ ਤੇ ਬੱਚਨ ਪਰਿਵਾਰ ਨੇ ਪਾਰਟੀ ਦਿੱਤੀ ਜਿਸ ਵਿੱਚ ਕਈ ਸਿਤਾਰੇ ਕਿਡਜ਼ ਵੀ ਸ਼ਾਮਿਲ ਹੋਏ। ਪਾਰਟੀ ਦੇ ਦੌਰਾਨ ਪਾਪਾ ਅਭਿਸ਼ੇਕ ਬੱਚਨ , ਬੇਟੀ ਦੇ ਬਰਥਡੇ ਦੇ ਮੌਕੇ ਤੇ ਮਸਤੀ ਦੇ ਮੂਡ ਵਿੱਚ ਨਜ਼ਰ ਆਏ। ਇੱਕ ...

Read More »

ਦੀਪਿਕਾ ਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ …

ਚਰਚਾ ਦਾ ਵਿਸ਼ਾ ਬਣੇ ਹੋਏ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਹਨਾਂ ਦੇ ਵਿਆਹ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ੍ਹ ਦਾ ਵਿਆਹ ਬਹੁਤ ਹੀ ਵੱਖਰੇ ਤਰੀਕੇ ਨਾਲ ਹੋਇਆ ਹੈ । ਪਹਿਲਾਂ ਤਾਂ ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ...

Read More »

ਚਰਚਾ ਦਾ ਵਿਸ਼ਾ ਮੌਨੀ ਰਾਏ ਦੇੇ ਕਾਤਿਲਾਨਾ ਅੰਦਾਜ਼

ਮੁੰਬਈ (ਬਿਊਰੋ)— ਅਦਾਕਾਰਾ ਅਤੇ ਟੀ .ਵੀ ਇੰਡਸਟਰੀ ਦੀ ਕੁਈਨ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹੁਣੇ ਉਹਨਾਂ੍ਹ ਨੇ ਇੱਕ ਫੋਟੋਸ਼ੂਟ ਕਰਵਾਇਆ ਹੈ ਜਿਸ ਦੇ ਕਾਰਨ ਉਹ ਚਰਚਾ ਦਾ ਵਿਸ਼ਾ ਬਣਿਆ ਹੈ । ਆਓ ਫਿਰ ਦੇਖਦੇ ਹਾਂ ਤਸਵੀਰਾਂ      

Read More »

ਸੰਨੀ ਲਿਓਨ ਨਜ਼ਰ ਆਈ ਆਪਣੀ ਬੇਟੀ ਨਾਲ

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਬੀਤੇ ਦਿਨ ਮੁੰਬਈ ਦੇ ਜੁਹੂ ‘ਚ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਸੰੰਨੀ ਲਿਓਨੀ ਬੱਚਿਆਂ ਨਾਲ ਨਜ਼ਰ ਆਏ।      

Read More »

ਆਪਣੇ ਵਿਆਹ ਤੇ ਬਹੁਤ ਖੁਸ਼ ਨਜ਼ਰ ਆਏ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹੁਣ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਬਣਗੇ ਹੈ । ਇਹਨਾਂ ਦਾ ਵਿਆਹ ਰਸਮ – ਰਿਵਾਜ ਨਾਲ ਹੋਇਆਂ ਹੈ ।ਹਾਲ ਹੀ ‘ਚ ਇਹਨਾਂ ਦੀਆਂ ਤਸਵੀਰਾਂ ਸਾਮਹਣੇ ਆਈਆਂ ਹੈ । ਜਿਹਨਾਂ ਤਸਵੀਰਾਂ ‘ਚ ਦੀਪਿਕਾ ਅਤੇ ਰਣਵੀਰ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਨਜ਼ਰ ਆ ...

Read More »

ਜਾਣੋ ਸਿਮੀ ਚਾਹਲ ਕਿਸ ਦੀ ਕਰ ਰਹੀ ਹੈ ਉਡੀਕ ਲਾੜੀ ਬਣਕੇ …

ਸਿਮੀ ਚਾਹਲ ਆਪਣੀਆਂ ਮਸ਼ਹੂਰ ਫਿਲਮਾਂ ‘ਚ ਕੰਮ ਕਰ ਕੇ ਚਰਚਾ ਵਿੱਚ ਹੈ । ਜੇਕਰ ਇਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ‘ਬੰਬੂਕਾਟ’, ‘ਸਰਵਣ’ ਤੇ ‘ਰੱਬ ਦਾ ਰੇਡੀਓ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ ।ਪਰ ਇਸ ਵਾਰ ਸੁਰਖੀਆਂ ‘ਚ ਆਉਣ ਦਾ ਕਾਰਨ ਕੁਝ ਹੋਰ ਹੈ ਉਹ ਹੈ ਕਿ ਸੁਰਖੀਆਂ ਦਾ ਕਾਰਨ ...

Read More »

ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ ‘ਚ ਬੱਝੇ

ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਵਾਂ ਨੇ ਕੱਲ ਯਾਨੀ 14 ਨਵੰਬਰ ਨੂੰ ਕੋਂਕਣੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਤੇ ਅੱਜ ਯਾਨੀ 15 ਨਵੰਬਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ  

Read More »

ਨਿਆ ਸ਼ਰਮਾ ਦੀ ਨਵੀ ਲੁੱਕ ਨੂੰ ਦਰਸ਼ਕਾ ਨੇ ਕੀਤਾ ਬਹੁਤ ਪਸੰਦ

ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੀ ਹੌਟ ਅਦਾਕਾਰਾ ਨਿਆ ਸ਼ਰਮਾ ਨੂੰ ਕਲਰਸ ਦੇ ਟੀ. ਵੀ. ਸ਼ੋਅ ‘ਇਸ਼ਕ ਮੇਂ ਮਰ ਜਾਂਵਾ’ ‘ਚ ਦੇਖਿਆ ਜਾ ਰਿਹਾ ਹੈ। ਟੀ. ਵੀ. ਦੀ ਪ੍ਰਸਿੱਧ ਅਦਾਕਾਰਾ ਨਿਆ ਇਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ।      

Read More »

ਦੀਪਿਕਾ ਤੇ ਰਣਵੀਰ ਨੇ ਲਏ ਇਸ ਆਲੀਸ਼ਾਨ ਹੋਟਲ ‘ਚ ਸੱਤ ਫੇਰੇ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬੀਤੇ ਦਿਨੀਂ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਅੱਜ ਦੋਵੇਂ ਸਿੰਧੀ ਰੀਤੀ-ਰਿਵਾਜ਼ਾਂ ਨਾਲ ਮੁੜ ਇਕ-ਦੂਜੇ ਦੇ ਹੋ ਜਾਣਗੇ। ਦੱਸ ਦੇਈਏ ਕਿ 15 ਨਵੰਬਰ ਦਾ ਇੰਤਜ਼ਾਮ ਪਹਿਲੇ ਦਿਨ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਜਾ ਰਿਹਾ ਹੈ।     ...

Read More »

ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਅੱਜ…

ਸੁਰੀਲੀ ਤੇ ਮਿੱਠ ਬੋਲੜੀ ਆਵਾਜ਼ ਦੇ ਸਦਕਾ ਲੋਕਾਂ ‘ਚ ਖਾਸ ਪਛਾਣ ਬਣਾਉਣ ਵਾਲੇ ਗਾਇਕ ਨਛੱਤਰ ਗਿੱਲ ਦਾ ਅੱਜ ਜਨਮ ਦਿਹਾੜਾ ਹੈ । ਨਛੱਤਰ ਗਿੱਲ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਉਹਨਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗਾਂ੍ਹ ਬਣਾਈ ਹੈ ...

Read More »