Breaking News
Home / Entertainment / Bollywood (page 2)

Bollywood

ਸ਼ਾਹਿਦ-ਸ਼ਰਧਾ ਦੀ ‘ਬੱਤੀ ਗੁਲ, ਮੀਟਰ ਚਾਲੂ’

Yami-Gautam-joins-Shahid-Kapoor123-580x395

ਜਲਦੀ ਹੀ ਸ਼ਾਹਿਦ ਕਪੂਰ, ਯਾਮੀ ਗੌਤਮ ਤੇ ਸ਼ਰਧਾ ਕਪੂਰ ਫ਼ਿਲਮ ‘ਬੱਤੀ ਗੁਲ, ਮੀਟਰ ਚਾਲੂ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉੱਤਰਾਖੰਡ ‘ਚ ਸ਼ੂਟਿੰਗ ਸ਼ੈਡਿਊਲ ਖ਼ਤਮ ਹੋਣ ਤੋਂ ਬਾਅਦ ਕੁਝ ਵਿੱਤੀ ਦਿੱਕਤਾਂ ਕਰਕੇ ਫ਼ਿਲਮ ਦੀ ਸ਼ੂਟਿੰਗ ਰੁਕ ਗਈ ਸੀ।ਹੁਣ ਖ਼ਬਰ ਹੈ ਕਿ ਫ਼ਿਲਮ ਦੀ ਸ਼ੂਟਿੰਗ ਇੱਕ ਵਾਰ ਫੇਰ ਸ਼ੁਰੂ ਹੋ ਗਈ ...

Read More »

ਗੰਭੀਰ ਕਿਰਦਾਰ ਨਾਲ ਸਿਲਵਰ ਸਕ੍ਰੀਨ ‘ਤੇ ਧਮਾਕੇਦਾਰ ਐਂਟਰੀ ਕਰੇਗੀ ਕਾਜੋਲ

16_23_0175700004-ll

ਮਸ਼ਹੂਰ ਅਜੇ ਦੇਵਗਨ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ‘ਇਲਾ’ ਦੀ ਤਿਆਰੀ ‘ਚ ਝੁੱਟ ਗਈ ਹੈ। ਇਹ ਫਿਲਮ 14 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਕ ਬਿਆਨ ਮੁਤਾਬਕ, ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਚ ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਰਿੱਧੀ ਸੇਨ ਵੀ ਮੁੱਖ ਭੂਮਿਕਾ ਨਿਭਾਉਣਗੇ।ਰਿੱਧੀ ਸੇਨ ਕਾਜੋਲ ਦੇ ...

Read More »

‘ਧਕ-ਧਕ ਗਰਲ’ ਮਾਧੁਰੀ ਦੀਕਸ਼ਿਤ ਦੀ ਫਿਰ ਵਾਪਸੀ

Madhuri-Dixit-580x395

ਮਾਧੁਰੀ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਐਕਟਰਸ ‘ਚੋਂ ਇੱਕ ਹੈ ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ। ਮਾਧੁਰੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਡਾਂਸਿੰਗ ਨੰਬਰਜ਼ ‘ਚ ਆਪਣੀ ਪ੍ਰਫੌਰਮੈਂਸ ਦਿੱਤੀ ਹੈ ਤੇ ਉਨ੍ਹਾਂ ਦੇ ਗਾਣਿਆਂ ‘ਤੇ ਅੱਜ ਵੀ ਲੋਕ ਝੂਮ ਉੱਠਦੇ ਹਨ।ਮਾਧੁਰੀ 3 ਸਾਲ ਦੀ ਉਮਰ ...

Read More »

‘ਰੇਸ-3’ ਦੇ ਜ਼ਬਰਦਸਤ ਐਕਸ਼ਨ ਦੇਖ ਹੋ ਜਾਓਗੇ ਹੈਰਾਨ

ਸਾਲ 2018 ‘ਚ ਜਿਸ ਫ਼ਿਲਮ ਦੀ ਸਭ ਤੋਂ ਵੱਧ ਉਡੀਕ ਹੈ, ਉਹ ਹੈ ਸਲਮਾਨ ਖਾਨ ਦੀ ‘ਰੇਸ 3’। ਇਸ ਫ਼ਿਲਮ ਦਾ 15 ਮਈ ਨੂੰ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ, ਜੋ ਕੁਝ ਕੁ ਘੰਟਿਆਂ ‘ਚ ਰਿਲੀਜ਼ ਹੋ ਜਾਵੇਗਾ। ਹਰ ਕੋਈ ਹਿਸਾਬ ਲਾ ਰਿਹਾ ਹੈ ਕਿ ਇਸ ਟ੍ਰੇਲਰ ‘ਚ ਕੀ-ਕੀ ਦੇਖਣ ਨੂੰ ...

Read More »

ਰੇਪ ਕੇਸ ‘ਚ ਇਸ ਐਕਟਰ ਨੂੰ ਖਾਣੀ ਪਈ ਸੀ ਜੇਲ ਦੀ ਹਵਾ, ਫਿਲਮੀ ਕਰੀਅਰ ਹੋ ਗਿਆ ਤਬਾਹ

2018_5image_13_55_11987000067

ਬਾਲੀਵੁੱਡ ‘ਚ ਦਮਦਾਰ ਐਂਟਰੀ ਕਰਨ ਵਾਲੇ ਸ਼ਾਈਨੀ ਆਹੂਜਾ ਦਾ ਜਨਮ ਅੱਜ ਹੀ ਦੇ ਦਿਨ ਭਾਵ 15 ਮਈ 1975 ਨੂੰ ਦੇਹਰਾਦੂਨ ‘ਚ ਹੋਇਆ ਸੀ। ਪਹਿਲੀ ਹੀ ਫਿਲਮ ਲਈ ਉਨ੍ਹਾਂ ਨੂੰ ਬੈਸਟ ਡੈਬਿਊ ਦਾ ਐਵਾਰਡ ਮਿਲਿਆ, ਜਿਸ ਤੋਂ ਬਾਅਦ ਸ਼ਾਈਨੀ ਦੇ ਖਾਤੇ ‘ਚ ਹਿੱਟ ਫਿਲਮਾਂ ਦੀ ਅਜਿਹੀ ਲਾਈਨ ਲੱਗ ਗਈ ਕਿ ਸਾਰੇ ...

Read More »

ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ‘ਰਾਜ਼ੀ’, 2 ਦਿਨਾਂ ‘ਚ ਕਮਾਏ ਇੰਨੇ ਕਰੋੜ

ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ ‘ਰਾਜ਼ੀ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਪਹਿਲੇ ਦਿਨ ਸ਼ੁਕਰਵਾਰ 7.53 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ ...

Read More »

ਹਿਮੇਸ਼ ਰੇਸ਼ਮੀਆ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਕਰਵਾਇਆ ਵਿਆਹ

2018_5image_15_43_156320000himesh-ll

ਇਸ ਸਮੇਂ ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। 8 ਮਈ ਨੂੰ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ ਹੋਇਆ, 10 ਮਈ ਨੂੰ ਨੇਹਾ ਧੂਪੀਆ ਨੇ ਆਪਣੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਚੋਰੀ-ਛਿਪੇ ਵਿਆਹ ਕਰਵਾਇਆ ਤੇ ਹੁਣ ਹਿਮੇਸ਼ ਰੇਸ਼ਮੀਆ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਹਿਮੇਸ਼ ...

Read More »

ਭਾਰਤੀ ਹੋਏ ਖੇਡਾਂ ਤੋਂ ਦੂਰ, ਵਿਰਾਟ ਕੋਹਲੀ ਫਿਕਰਮੰਦ

virat_kohli

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਭਾਰਤੀਆਂ ਦੇ ਕਿਸੇ ਕਸਰਤ ਤੇ ਖੇਡਾਂ ਵਿੱਚ ਹਿੱਸਾ ਨਾ ਲੈਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇੱਕ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਤਿਹਾਈ ਭਾਰਤੀਆਂ ਨੇ ਪਿਛਲੇ ਇੱਕ ਸਾਲ ਤੋਂ ਕਿਸੇ ਤਰ੍ਹਾਂ ਦੀ ਕਿਰਿਆ ਵਿੱਚ ਹਿੱਸਾ ਨਹੀਂ ਲਿਆ।ਪਿਊਮਾ ...

Read More »

ਨੇਹਾ-ਅੰਗਦ ਵਿਆਹ ਤੋਂ ਬਾਅਦ ਏਅਰਪੋਰਟ ‘ਤੇ ਆਏ ਨਜ਼ਰ

neha dhupia angad bedi

ਬੀਤੇ ਦਿਨ ਯਾਨੀ 10 ਮਈ ਨੂੰ ਬਾਲੀਵੁੱਡ ਐਕਟਰਸ ਨੇਹਾ ਧੂਪੀਆ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਸਿੱਖ ਰਿਵਾਜਾਂ ਮੁਤਾਬਕ ਵਿਆਹ ਕਰ ਲਿਆ ਹੈ। ਜਦੋਂ ਦੋਵਾਂ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਆਈ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ‘ਚ ਨੇਹਾ ਤੇ ਅੰਗਦ ਨੇ ਸੋਸ਼ਲ ਮੀਡੀਆ ...

Read More »

13 ਮਈ ਨੂੰ ਏਲਾਂਟੇ ਮਾਲ ‘ਚ ਰੌਣਕਾਂ ਲਗਾਏਗੀ ‘ਕੈਰੀ ਆਨ ਜੱਟਾ 2’ ਦੀ ਟੀਮ

‘ਕੈਰੀ ਆਨ ਜੱਟਾ 2’ ਫਿਲਮ 1 ਜੂਨ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਦੇ ਸਿਲਸਿਲੇ ‘ਚ ਫਿਲਮ ਦੀ ਟੀਮ 11 ਮਈ ਨੂੰ ਏਲਾਂਟੇ ਮਾਲ ਪਹੁੰਚ ਰਹੀ ਹੈ। ਏਲਾਂਟੇ ਮਾਲ ‘ਚ ਸ਼ੋਅ 11 ਮਈ ਨੂੰ ਸ਼ਾਮ 7 ਵਜੇ ਤੋਂ ...

Read More »
My Chatbot
Powered by Replace Me