Breaking News
Home / Entertainment / Hollywood

Hollywood

ਇਹ ਸਭ ਕੁਝ ਪੰਜਾਬੀ ਸਿਨੇਮਾ ‘ਚ ਵੀ ਹੁੰਦਾ ਹੈ – ਨੀਰੂ ਬਾਜਵਾ

ਬਾਲੀਵੁੱਡ ‘ਚ ਜਿੱਥੇ ਹਰ ਕੋਈ #MeToo ਮੁਹਿੰਮ ਬਾਰੇ ਗੱਲ ਕਰ ਰਿਹਾ ਹੈ ਉਸ ਦੇ ਨਾਲ ਹੀ ਕਈ ਵੱਡੇ – ਵੱਡੇ ਖੁਲਾਸੇ ਵੀ ਹੋ ਰਹੇ ਨੇ ਹੁਣ ਉਸ ਦੇ ਨਾਲ ਹੀ ਪੰਜਾਬੀ ਇੰਡਸਟਰੀ ‘ਚ ਵੀ ਇੱਕ ਹਲ – ਚਲ ਦੇਖਣ ਨੂੰ ਮਿਲ ਰਹੀ ਹੈ ।ਪੰਜਾਬੀ ਫਿਲਮਾਂ ਦੀ ਕੁਇਨ ਅਦਾਕਾਰਾ ਨੀਰੂ ਬਾਜਵਾ ਨੇ ਇਸ ...

Read More »

ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਕੁਆਲਿਟੀ ਟਾਇਮ ਬਤੀਤ ਕਰਦੀ ਨਜ਼ਰ ਆਈ …

ਬਾਲੀਵੁਡ ਅਦਕਾਰਾ ਪ੍ਰਿੰਯਕਾ ਚੋਪੜਾ ਅੱਜ ਕੱਲ੍ਹ ਮੰਗੇਤਰ ਨਿਕ ਜੋਨਸ ਦੇ ਨਾਲ ਕੁਆਲਿਟੀ ਟਾਇਮ ਬਿਤਾਉਂਦੀ ਨਜ਼ਰ ਆਂ ਰਹੀ ਹੈ । ਆਏ ਦਿਨ ਸ਼ੋਸ਼ਲ ਮੀਡੀਆ ‘ਤੇ ਦੋਹਾਂ ਦੀਆਂ ਅਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਜਿਸ ‘ਚ ਇਨਾਂ੍ਹ ਦੀ ਬੇਹੱਦ ਹੌਟ ਅਤੇ ਰੋਮਾਂਟਿਕ ਕੈਮਿਸਟਰੀ ਦਿਖਾਈ ਦਿੰਦੀ ਹੈ । ਆਏ ਦਿਨ ਸੋਸ਼ਲ ਮੀਡੀਆ ‘ਤੇ ਦੋਹਾ ...

Read More »

ਜਾਣੋ, ਰਿਸ਼ੀ ਕਪੂਰ ਦੀ ਬੇਟੀ ਕੌਣ ਹੈ …?

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਜਨਮ 4 ਸਤੰਬਰ ,1952 ਵਿੱਚ ਹੋਇਆ ਸੀ। ਉਨ੍ਹਾਂ ਨੂੰ ਅਦਾਕਾਰੀ ਵਿਰਾਸਤ ਵਿੱਚ ਮਿਲੀ, ਪਿਤਾ ਅਤੇ ਦਾਦਾ ਆਪਣੇ ਸਮੇਂ ਦੇ ਸਭ ਤੋਂ ਵੱਡੇ ਕਲਾਕਾਰਾਂ ਵਿੱਚ ਗਿਣੇ ਜਾਂਦੇ ਹਨ।ਇਸ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਰਿਸ਼ੀ ਨੇ ਵੀ ਆਪਣਾ ਇੱਕ ਖਾਸ ਮੁਕਾਮ ਹਾਸਿਲ ਕੀਤਾ। ਰਿਸ਼ੀ ਦੇ ਬਾਅਦ ਉਨ੍ਹਾਂ ...

Read More »

ਮਿਸ ਵਰਲਡ ਮਾਨੁਸ਼ੀ ਛਿੱਲਰ ਦੀ ਅਜਿਹੀ ਤਸਵੀਰ ਦੇਖ ਤੁਸੀ ਖਾ ਸਕਦੇ ਹੋ ਧੋਖਾ

ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2018 ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ। ਖਿਤਾਬ ਜਿੱਤਣ ਤੋਂ ਬਾਅਦ ਮਾਨੁਸ਼ੀ ਕਈ ਸਾਰੇ ਈਵੈਂਟ ਵਿੱਚ ਵੀ ਵੇਖੀ ਗਈ ਸੀ। ਮਾਨੁਸ਼ੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਉਨ੍ਹਾਂ ਦਾ ਡਰੈਸਿੰਗ ਸੈਨਸ ਵੀ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਹੈਇਸ ...

Read More »

ਕਪਿਲ ਸ਼ਰਮਾ ਦੇ ਹਾਸੇ ਨੂੰ ਕਿਸ ਦੀ ਲੱਗੀ ਨਜ਼ਰ..?

ਟੀਵੀ ਦੇ ਪਾਪੁਲਰ ਸਟੈਂਡਅਪ ਕਾਮੇਡੀਅਨ ਅਤੇ ਹੁਣ ਬਾਲੀਵੁਡ ਅਦਾਕਾਰ ਕਪਿਲ ਸ਼ਰਮਾ ਦੇ ਸਿਤਾਰੇ ਖਰਾਬ ਚੱਲ ਰਹੇ ਹਨ। ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੋ ਤੂਫਾਨ ਆਇਆ ਹੈ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜੋ ਇਨਸਾਨ ਹਰ ਹਫਤੇ ਪੂਰੀ ਦੁਨੀਆ ਨੂੰ ਹਸਾਉਂਦਾ ਸੀ ਅੱਜ ਉਹ ਡਿਪ੍ਰੈਸ਼ਨ ਨਾਲ ...

Read More »

ਵਰੁਣ ਧਵਨ ਹੁਣ ਕਰਨ ਗਏ ਨਤਾਸ਼ਾ ਦੇ ਘਰਵਾਲਿਆਂ ਨਾਲ ਵਿਆਹ ਦੀ ਗੱਲ …

ਵਰੁਣ ਧਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦੇ ਨਾਲ ਆਪਣੇ ਰਿਸ਼ਤੇ ਨੂੰ ਇੱਕ ਕਦਮ ਅਤੇ ਅੱਗੇ ਵਧਾਉਣ ਦੇ ਲਈ ਰਾਜੀ ਹੈ। ਵਰੁਣ ਧਵਨ ਨੇ ਕਿਹਾ ਹੈ ਕਿ ਉਹ ਨਤਾਸ਼ਾ ਦੇ ਨਾਲ ਵਿਆਹ ਕਰਨਗੇ। ਵਰੁਣ ਦਾ ਪਰਿਵਾਰ ਵੀ ਨਤਾਸ਼ਾ ਦੇ ਨਾਲ ਉਨ੍ਹਾਂ ਦੇ ਵਿਆਹ ਦੇ ਲਈ ਤਿਆਰ ਹੈ।ਹੁਣ ਵਰੁਣ ਧਵਨ ਨੇ ਜਣਤਕ ਰੂਪ ...

Read More »

ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ ਦਾ ਤੀਜਾ ਗੀਤ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਅਦਕਾਰਾ ਸ਼ਰਧਾ ਅਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ ਬੱਤੀ ਗੁੱਲ ਮੀਟਰ ਚਾਲੂ ‘ ਜਲਦ ਰਿਲੀਜ਼ ਹੋਣ ਵਾਲੀ ਹੈ । ਹੁਣ ਹੀ ਫ਼ਿਲਮਦਾ ਨਵਾਂ ਗੀਤ ਜਾਰੀ ਕੀਤਾ ਗਿਆ ਹੈ । ਪੰਜਾਬੀ ਧੁਨ ਨਾਲ ਸਜੇ ਇਸ ਗੀਤ ‘ਚ ਸ਼ਾਹਿਦ ਕਪੂਰ ਨਾਲ ਸ਼ਾਹਿਦ ਕਪੂਰ ਦਾ ਜ਼ਬਰਦਸਤ ਡਾਂਸ ਦਿਖਾਈ ...

Read More »

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਸ਼ੇ੍ਰਅਰ ਕੀਤੀ ਇਹ ਤਸਵੀਰ

ਬਾਲੀਵੁੱਡ ਸਿਤਾਰੇ ਸਾਰੇ ਹੀ ਅੱਜ ਕੱਲ੍ਹ ਸੋਸ਼ਲ ਮੀਡੀਆਂ ਤੇ ਪਲ – ਪਲ ਦੀ ਅਪਡੇਟ ਸਾਨੂੰ ਦਿੰਦੇ ਨੇ ਤੇ ਉੱਥੇ ਹੀ ਕੁੱਝ ਦਿਨਾਂ ਪਹਿਲਾਂ ਬਾਲੀਵੁਡ ਦੇ ਟਾਈਗਰ ਯਾਨੀ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਇੱਕ ਤਸਵੀਰ ਸ਼ੇਅਰ ਕੀਤਾ ਸੀ। ਇਸ ਤਸਵੀਰ ਵਿੱਚ ਕੈਟਰੀਨਾ ਕੈਫ ਸਲਮਾਨ ਖਾਨ ਦੀ ਮਾਂ ਸਲਮਾਨ ਖਾਨ ...

Read More »

ਵਿਆਹ ਤੋਂ 2 ਸਾਲ ਬਾਅਦ ਬਿਪਾਸ਼ਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

ਵਿਆਹ ਕਰਦੇ ਹੀ ਬਿਪਾਸ਼ਾ ਬਾਸੂ ਬੇਰੁਜਗਾਰ ਹੋ ਗਈ ਹੈ। ਫਿਲਮਾਂ ਮਿਲਣਾ ਤਾਂ ਦੂਰ, ਟੀਵੀ ਜਾਂ ਵੈਬ ਸੀਰੀਜ਼ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਹੈ। ਇਹੀ ਹਾਲ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਦਾ ਹੈ। ਦੋਨੋਂ ਖਾਲੀ ਸਮੇਂ ਦਾ ਜਮ ਕੇ ਮਜਾ ਲੈ ਰਹੇ ਹਨ ਅਤੇ ਅਕਸਰ ਸੈਰ – ਸਪਾਟਾ ਕਰਦੇ ...

Read More »

ਜਲਦ ਨਜ਼ਰ ਆਏਗਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’ ਦਾ 12 ਵਾਂ ਸੀਜ਼ਨ ਜਲਦ ਆਂ ਰਿਹਾ ਹੈ । ਹਾਲ ਹੀ ‘ਚ ਸ਼ੋਅ ਦਾ ਨਵਾਂ ਪੋ੍ਰਮੋ ਰਿਲੀਜ਼ ਹੋਇਆ ਹੈ , ਜਿਸ ‘ਚ ਸਲਮਾਨ ਖਾਨ ਅਨੋਖੀਆਂ ਜੋੜੀਆਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।ਪਿਛਲੀ ਵਾਰ ਮਾਮੇ – ਭਾਣਜੇ ਦੀ ਜੋੜੀ ...

Read More »