Breaking News
Home / Entertainment / Latest Songs

Latest Songs

ਜਪੁਜੀ ਖਹਿਰਾ ਨੇ ਇੰਝ ਮਨਾਇਆ ਆਪਣਾ ਜਨਮਦਿਨ

ਜਪੁਜੀ ਖਹਿਰਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਮ ਹੈ , ਜਿਸਨੇ ਹਰਭਜਨ ਮਾਨ ਦੀਆਂ ਫ਼ਿਲਮਾਂ ਨਾਲ ਸ਼ੋਹਰਤ ਹਾਸਿਲ ਕੀਤੀ ਸੀ।ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ਵਾਲੀ ਜਪੁਜੀ ਪਰ ਅੱਜ ਕਲ ਆਪਣੀ ਆਉਣ ਵਾਲੀ ਫਿਲਮ ਅਰਦਾਸ 2 ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। 15 ਜਨਵਰੀ ਨੂੰ ਲੈਣਗੇ ਆਪਣੇ ਜਨਮ ਦਿਨ ਦੀ ਖੁਸ਼ੀ ਜਪੁਜੀ ਖਹਿਰਾ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਅਪਲੋਡ ਕੀਤੀ ਹੈ। ਜਿਸ ਵਿਚ ਜਪੁਜੀ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹਨਾਂ ਨਾਲ ਇਸ ਖੁਸ਼ੀ ਵਿਚ ਗਿੱਪੀ ਗਰੇਵਾਲ ਵੀ ਮੌਜੂਦ ਹਨ। ਦੱਸਣਯੋਗ ਹੈ ਕਿ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ ‘ਮਿੱਟੀ ਵਾਜਾਂ ਮਾਰਦੀ’ ‘ਚ ਪੰਜਾਬੀ ਗਾਇਕ ਹਰਭਜਨ ਮਾਨ ਦੀ ਨਾਇਕਾ ਬਣਕੇ ਪੰਜਾਬੀ ਫਿਲਮਾਂ ਵੱਲ ਆਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਹੀ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਸੀਇਸ ਤੋਂ ਬਾਅਦ ਜਪਜੀ ਨੇ ‘ਧਰਤੀ’, ‘ਸਿੰਘ ਵਰਸਿਜ਼ ਕੌਰ’, ‘ਫੇਰ ਮਾਮਲਾ ਗੜਬੜ ਗੜਬੜ’, ‘ਕੁੜਮਾਈਆਂ’, ‘ਸਨ ਆਫ ਮਨਜੀਤ ਸਿੰਘ’ ਤੇ ‘ਇਸ਼ਕ ਬਰਾਂਡੀ’ ਵਰਗੀਆਂ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਰੌਸ਼ਨ ਪ੍ਰਿੰਸ ਨਾਲ ‘ਫੇਰ ਮਾਮਲਾ ਗੜਬੜ ਗੜਬੜ’ ਨਾਲ ਜਪੁਜੀ ਦੀ ਕਲਾ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਦੱਸਣਯੋਗ ਹੈ ਕਿ ਜਪਜੀ ਖਹਿਰਾ ਜ਼ਿਆਦਾ ਆਸਟਰੇਲੀਆ ‘ਚ ਹੀ ਰਹਿੰਦੀ ਹੈ, ਸਿਰਫ਼ ਫਿਲਮ ਦੀ ਸੂਟਿੰਗ ਵੇਲੇ ਹੀ ਪੰਜਾਬ ਆਉਂਦੀ ਹੈ। ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਹ ਚੰਗੇ ਵਿਸ਼ੇ ਅਤੇ ਫਿਲਮ ‘ਚ ਆਪਣੇ ਕਿਰਦਾਰ ਨੂੰ ਵਧੇਰੇ ਤਰਜੀਹ ਦਿੰਦੀ ਹੈ।

Read More »

ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ ਦਾ ਤੀਜਾ ਗੀਤ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਅਦਕਾਰਾ ਸ਼ਰਧਾ ਅਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ ਬੱਤੀ ਗੁੱਲ ਮੀਟਰ ਚਾਲੂ ‘ ਜਲਦ ਰਿਲੀਜ਼ ਹੋਣ ਵਾਲੀ ਹੈ । ਹੁਣ ਹੀ ਫ਼ਿਲਮਦਾ ਨਵਾਂ ਗੀਤ ਜਾਰੀ ਕੀਤਾ ਗਿਆ ਹੈ । ਪੰਜਾਬੀ ਧੁਨ ਨਾਲ ਸਜੇ ਇਸ ਗੀਤ ‘ਚ ਸ਼ਾਹਿਦ ਕਪੂਰ ਨਾਲ ਸ਼ਾਹਿਦ ਕਪੂਰ ਦਾ ਜ਼ਬਰਦਸਤ ਡਾਂਸ ਦਿਖਾਈ ...

Read More »

ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ‘ਬਗਾਵਤ’ 

ਵੈਸੇ ਤਾਂ ਪੋਲੀਵੁਡ ਦੇ ਸਿਤਾਰੇ ਕਿਸੇ ਨਾ ਕਿਸੇ ਵਜਾਹ ਕਰਕੇ ਚਰਚਾ ਚ ਰਹਿੰਦੇ ਹਨ। ਪਰ ਅੱਜ ਕਲ ਜਿਹੜੀ ਪੋਲੀਵੁਡ ਸਟਾਰ  ਹਮੇਸ਼ਾ ਚਰਚਾ ਚ ਰਹਿ ਰਹੀ ਹੈ ਸ਼ਇਦ  ਤੁਸੀ ਵੀ ਉਸ  ਬਾਰੇ  ਜਾਨਦੇ ਹੋਵੋੰਗੇ। ਜੀ ਹਾਂ ਗੁਲਾਬੀ ਕੁਈਨ ਦੇ ਨਾਮ ਨਾਲ ਜਾਣੀ ਜਾਂਦੀ ਸਟਾਰ ਜੈਸਮੀਨ ਸੇੰਡਲਸ ਦੀ ਗੱਲ ਕਰ ਰਹੇ ਹਾਂ। ਪਰ ਹੁਣ ਉਸਨੂੰ ਵਿਵਾਦਤ ਕੁਈਨ ਕਹੀਏ ਆ ਗੁਲਾਬੀ ਕੁਈਨ। ਕਿਓਂ  ਕਿ  ਆਪਣੀ ਗਾਇਕੀ ਦੀ ਕਲਾ ਕਰਕੇ ਜਾਣੀ ਜਾਣ ਵਾਲੀ ਕੁਈਨ ਅੱਜ ਕਲ ਵਿਵਾਦਾਂ ਨਾਲ ਜਾਣੀ ਜਾਣ ਲਗੀ ਹੈ। ਪੋਲੀਵੁਡ ਸਟਾਰ ਦੀ ਹੁਣੇ ਜਹੇ ਪਾਈ ਇੰਸਟਾਗ੍ਰਾਮ ਦੀ ਪੋਸਟ ਦੀ ਗੱਲ ਕਰੀਏ ਤਾਂ ਓਹਨਾ ਨੇ ਆਪਣੀ ਬੋਲਡ ਅੰਦਾਜ਼ ਚ ਤਸਵੀਰ ਅਪਲੋਡ ਕਰਦੇ ਹੋਏ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ  “ਬਗਾਵਤ” … ਪਰ ਇਸ ਵਾਰ ਅਸੀਂ ਖੁਦ ਵੀ ਨਹੀਂ ਜਾਣ ਦੇ ਕਿ ਓਹੋ ਕਿਸ ਤਰਾਂ ਦੀ ਬਗਾਵਤ ਦੀ ਗੱਲ ਕਰ ਰਹੀ ਹੈ। ਅਸੀਂ ਇਹ ਵੀ ਨੀ ਜਾਣਦੇ ਹਾਂ ਉਹ ਕਿਸ  ਨਾਲ ਬਗਾਵਤ ਦੀ ਗੱਲ  ਕਰ  ਰਹੀ ਹੈ। ਲਗਦਾ ਹੈ ਜੈਸਮੀਨ ਆਪਣੇ ਅਗਲੇ ਆਣ ਵਾਲੇ ਗਾਣੇ ਦੀ ਗੱਲ ਕਰ ਰਹੀ ਹੈ। ਉਂਝ ਗੱਲ ਕਰੀਏ ਤਾਂ ਜੈਸਮੀਨ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁਕੀ ਹੈ। ਉਸਨੇ ਆਪਣੀ ਗਾਇਕੀ ਨਾਲ ਲੱਖਾਂ ਲੋਕ  ਦੇ ਦਿਲ ਜਿੱਤੇ ਹਨ  ਤੇ  ਆਪਣੀ ਖੂਬਸੂਰਤੀ ਨਾਲ ਲੱਖਾਂ ਨੌਜਵਾਨਾਂ ਘਾਇਲ ਕੀਤਾ ਹੈ। ਗਾਇਕਾ ਦੇ ਲਵ ਲਾਈਫ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨਾਲ ਅਫੇਯਰ ਬਾਰੇ ਕਾਫੀ ਚਰਚਾ ਚ ਰਹਿੰਦੀ ਹੈ। ਹੁਣੇ ਜਹੇ  ਰਿਲੀਜ਼ ਹੋਏ ਗਾਣੇ ‘ਪੱਟ ਲੈ ਗਿਆ’ ਕਾਫੀ ਚਰਚਾ ਵਿਚ ਹੈ ਅਤੇ ਥੋੜੇ ਹੀ ਸਮੇਂ ਵਿਚ 1 ਲਖ ਵਿਊਰਸ ਬਟੋਰ ਚੁਕਾ ਹੈ.   ਵੈਸੇ ਤਾਂ ਗਿਆਕਾ “ਸਿਪ ਸਿਪ, ਇੱਲੀਗਲ ਵੇਪੋਨ ਅਤੇ ਬੰਬ ਜੱਟ ਵਰਗੇ” ਕਈ ਹਿੱਟ ਗਾਣੇ ਦੇ ਚੁੱਕੀ ਹੈ।

Read More »

Mithade Bol | Karamjit Anmol | Gippy Grewal | Sapna Pabbi | Mar Gaye Oye Loko

Song: Mithade Bol Singer: Karamjit Anmol Lyrics: Kuldeep Kandiara Music: Gurmeet Singh Movie: Mar Gaye Oye Loko Ho Tainu Mittran Ne Billo Hun Paun De Lyi Ni Saare Balliye Plan Hun Sikh Le Tainu Sadak Te Turrdi Nu Dekh Balliye Ni Kive Engine Cho Dhuaa Hun Nikle Ho Yaar Tere Piche Launda Phirey Nitt Gediyan Kite Lang Jaayi Na Bnake Tu Fool Ni Tere Piche Gaddiyan De Jatt Firde Aa Fookde Fuel Ni…. Hun Taaleya Na Saukhe Billo Yaar Tallde Saade Woofera Ch Rehnde Aa Repeat Challde Kde Yamla Te Kde Sardool Ni Tere Piche Gaddiyan De Jatt Firde Aa Fookde Fuel Ni Unjh Tere Piche Lambi Baahli Line Balliye Par Shaddi Nhio Mittran Ne Hope Ni Dass Shera De V Muh Kinna Dhotey Balliye Ni Tu Laundi Phirey Mehngey Mehngey Soap Ni Yaar Mudd Ton Hi Garm Subaah Da Sunida Aive Gallibati Bannde Na Cool Ni Tere Piche Gaddiyan De Jatt Firde Aa Fookde Fuel Ni

Read More »