Breaking News
Home / Entertainment (page 10)

Entertainment

ਸਰਗੁਣ ਮਹਿਤਾ ਹੁਣ ਇਸ ਅਦਾਕਾਰਾ ਨਾਲ ਆਉਣਗੇ ਨਜ਼ਰ..

ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਇਹ ਸਾਡੀ ਝੋਲੀ ਕੋਈ ਨਾ ਕੋਈ ਫਿਲਮ ਸਾਡੇ ਰੂ-ਬ-ਹੂ ਕਰਦੇ ਨੇ ਬਿਲਕੁਲ ਇਸੇ ਤਰਾਂ੍ਹ ਹੀ ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਚਿਹਰਿਆਂ ਦੀ ਜਿਹੜੇ ਸਾਡੇ ਲਈ ਕਿਸੇ ਨਵੇਂ ਕਿਰਦਾਰ ‘ਚ ਅਤੇ ਨਵੀਂ ਸਟੋਰੀ ਲੈ ਕੇ ਆਉਦੇ ਨੇ ਉਹਨਾਂ’ ਚੋ ਇੱਕ ਨੇ ਗਿੱਪੀ ਗਰੇਵਾਲ ਹਨ। ...

Read More »

ਮਿਸ ਵਰਲਡ ਮਾਨੁਸ਼ੀ ਛਿੱਲਰ ਦੀ ਅਜਿਹੀ ਤਸਵੀਰ ਦੇਖ ਤੁਸੀ ਖਾ ਸਕਦੇ ਹੋ ਧੋਖਾ

ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2018 ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ। ਖਿਤਾਬ ਜਿੱਤਣ ਤੋਂ ਬਾਅਦ ਮਾਨੁਸ਼ੀ ਕਈ ਸਾਰੇ ਈਵੈਂਟ ਵਿੱਚ ਵੀ ਵੇਖੀ ਗਈ ਸੀ। ਮਾਨੁਸ਼ੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਉਨ੍ਹਾਂ ਦਾ ਡਰੈਸਿੰਗ ਸੈਨਸ ਵੀ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਹੈਇਸ ...

Read More »

ਕਪਿਲ ਸ਼ਰਮਾ ਦੇ ਹਾਸੇ ਨੂੰ ਕਿਸ ਦੀ ਲੱਗੀ ਨਜ਼ਰ..?

ਟੀਵੀ ਦੇ ਪਾਪੁਲਰ ਸਟੈਂਡਅਪ ਕਾਮੇਡੀਅਨ ਅਤੇ ਹੁਣ ਬਾਲੀਵੁਡ ਅਦਾਕਾਰ ਕਪਿਲ ਸ਼ਰਮਾ ਦੇ ਸਿਤਾਰੇ ਖਰਾਬ ਚੱਲ ਰਹੇ ਹਨ। ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੋ ਤੂਫਾਨ ਆਇਆ ਹੈ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜੋ ਇਨਸਾਨ ਹਰ ਹਫਤੇ ਪੂਰੀ ਦੁਨੀਆ ਨੂੰ ਹਸਾਉਂਦਾ ਸੀ ਅੱਜ ਉਹ ਡਿਪ੍ਰੈਸ਼ਨ ਨਾਲ ...

Read More »

ਵਰੁਣ ਧਵਨ ਹੁਣ ਕਰਨ ਗਏ ਨਤਾਸ਼ਾ ਦੇ ਘਰਵਾਲਿਆਂ ਨਾਲ ਵਿਆਹ ਦੀ ਗੱਲ …

ਵਰੁਣ ਧਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦੇ ਨਾਲ ਆਪਣੇ ਰਿਸ਼ਤੇ ਨੂੰ ਇੱਕ ਕਦਮ ਅਤੇ ਅੱਗੇ ਵਧਾਉਣ ਦੇ ਲਈ ਰਾਜੀ ਹੈ। ਵਰੁਣ ਧਵਨ ਨੇ ਕਿਹਾ ਹੈ ਕਿ ਉਹ ਨਤਾਸ਼ਾ ਦੇ ਨਾਲ ਵਿਆਹ ਕਰਨਗੇ। ਵਰੁਣ ਦਾ ਪਰਿਵਾਰ ਵੀ ਨਤਾਸ਼ਾ ਦੇ ਨਾਲ ਉਨ੍ਹਾਂ ਦੇ ਵਿਆਹ ਦੇ ਲਈ ਤਿਆਰ ਹੈ।ਹੁਣ ਵਰੁਣ ਧਵਨ ਨੇ ਜਣਤਕ ਰੂਪ ...

Read More »

ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ ਦਾ ਤੀਜਾ ਗੀਤ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਅਦਕਾਰਾ ਸ਼ਰਧਾ ਅਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ ਬੱਤੀ ਗੁੱਲ ਮੀਟਰ ਚਾਲੂ ‘ ਜਲਦ ਰਿਲੀਜ਼ ਹੋਣ ਵਾਲੀ ਹੈ । ਹੁਣ ਹੀ ਫ਼ਿਲਮਦਾ ਨਵਾਂ ਗੀਤ ਜਾਰੀ ਕੀਤਾ ਗਿਆ ਹੈ । ਪੰਜਾਬੀ ਧੁਨ ਨਾਲ ਸਜੇ ਇਸ ਗੀਤ ‘ਚ ਸ਼ਾਹਿਦ ਕਪੂਰ ਨਾਲ ਸ਼ਾਹਿਦ ਕਪੂਰ ਦਾ ਜ਼ਬਰਦਸਤ ਡਾਂਸ ਦਿਖਾਈ ...

Read More »

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਸ਼ੇ੍ਰਅਰ ਕੀਤੀ ਇਹ ਤਸਵੀਰ

ਬਾਲੀਵੁੱਡ ਸਿਤਾਰੇ ਸਾਰੇ ਹੀ ਅੱਜ ਕੱਲ੍ਹ ਸੋਸ਼ਲ ਮੀਡੀਆਂ ਤੇ ਪਲ – ਪਲ ਦੀ ਅਪਡੇਟ ਸਾਨੂੰ ਦਿੰਦੇ ਨੇ ਤੇ ਉੱਥੇ ਹੀ ਕੁੱਝ ਦਿਨਾਂ ਪਹਿਲਾਂ ਬਾਲੀਵੁਡ ਦੇ ਟਾਈਗਰ ਯਾਨੀ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਇੱਕ ਤਸਵੀਰ ਸ਼ੇਅਰ ਕੀਤਾ ਸੀ। ਇਸ ਤਸਵੀਰ ਵਿੱਚ ਕੈਟਰੀਨਾ ਕੈਫ ਸਲਮਾਨ ਖਾਨ ਦੀ ਮਾਂ ਸਲਮਾਨ ਖਾਨ ...

Read More »

ਪ੍ਰੀਤ ਹਰਪਾਲ ਦਾ ‘ ਲਹਿੰਗਾ’ ਰੋਮਾਂਟਿਕ ਗੀਤ ਰਿਲੀਜ਼

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰ੍ਰੀਤ ਹਰਪਾਲ ਦਾ ਹਾਲ ‘ਚ ਹੀ ਇੱਕ ਗੀਤ ‘ ਲਹਿੰਗਾ ‘ ਰਿਲੀਜ਼ ਹੋਇਆ ਹੈ । ਇਸ ਗੀਤ ਦਾ ਨਾਲ ਪ੍ਰੀਤ ਹਰਪਾਲ ਦੀ ਜ਼ਬਰਦਸਤ ਵਾਪਸੀ ਕੀਤੀ ਹੈ । ਇਸ ਗੀਤ ਨੂੰ ਉਹਨਾਂ੍ਹ ਨੇ ਖ਼ੁਦ ਲਿਿਖਆਂ ਹੈ । ‘ ਲਹਿੰਗੇ ‘ ਗੀਤ ਨੂੰ ਮਿਊਜਿਕ ਜੈਮੀਤ ਨੇ ਦਿੱਤਾ ...

Read More »

ਇੰਝ ਮਸਤੀ ਕਰਦੀ ਨਜ਼ਰ ਆਈ ਹਿਨਾ ਖਾਨ

ਇੰਝ ਮਸਤੀ ਕਰਦੀ ਨਜ਼ਰ ਆਈ ਹਿਨਾ ਖਾਨ

ਇੱਕ ਵਾਰ ਫਿਰ ਹਿਨਾ ਖਾਨ ਹਾਲੀਡੇਅ ਤੇ ਹੈ। ਹਿਨਾ ਖਾਨ ਦਾ ਬੈਕ ਟੂ ਬੈਕ ਹਾਲੀਡੇਅ ਬ੍ਰੇਕ ਲੈਣਾ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਤੋਂ ਦੂਰ ਨਹੀਂ ਕਰ ਰਿਹਾ ਹੈ। ਕਿਉਂਕਿ ਹਿਨਾ ਜਿੱਥੇ ਵੀ ਜਾਂਦੀ ਹੈ ਉੱਥੇ ਜਿਵੇਂ ਪਲ-ਪਲ ਦੀ ਖਬਰ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਹੈ। ਹਿਨਾ ਖਾਨ ਇੱਕ ...

Read More »

ਵੱਖਰੇ ਅੰਦਾਜ਼ ‘ਚ ਵਿਸ਼ ਕੀਤਾ ਅਦਾਕਾਰ ਨੇਹਾ ਨੂੰ ਪਤੀ ਅੰਗਦ ਬੇਦੀ ਨੇ

ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਨੇ 10 ਮਈ ਨੂੰ ਅਚਾਨਕ ਅੰਗਦ ਬੇਦੀ ਦੇ ਨਾਲ ਚੁਪ – ਚੁਪੀਤੇ ਤਰੀਕੇ ਨਾਲ ਵਿਆਹ ਕਰ ਲਿਆ ਸੀ। ਇਸ ਤਰ੍ਹਾਂ ਨੇਹਾ ਦੇ ਚੁਪ – ਚੁਪੀਤੇ ਤਰੀਕੇ ਦੇ ਵਿਆਹ ਦੇ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਨੇਹਾ ਧੂਪੀਆ ਅਤੇ ਅੰਗਦ ਬੇਦੀ ਵਿਆਹ ਤੋਂ ਪਹਿਲਾਂ ...

Read More »

ਜਲਦ ਨਜ਼ਰ ਆਏਗਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’

Salman Khan Bigg Boss 12 opneing

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’ ਦਾ 12 ਵਾਂ ਸੀਜ਼ਨ ਜਲਦ ਆਂ ਰਿਹਾ ਹੈ । ਹਾਲ ਹੀ ‘ਚ ਸ਼ੋਅ ਦਾ ਨਵਾਂ ਪੋ੍ਰਮੋ ਰਿਲੀਜ਼ ਹੋਇਆ ਹੈ , ਜਿਸ ‘ਚ ਸਲਮਾਨ ਖਾਨ ਅਨੋਖੀਆਂ ਜੋੜੀਆਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।ਪਿਛਲੀ ਵਾਰ ਮਾਮੇ – ਭਾਣਜੇ ਦੀ ਜੋੜੀ ...

Read More »