Breaking News
Home / Entertainment (page 2)

Entertainment

ਮੈਂ ਸ਼ਰਮਿੰਦਾ ਹਾਂ ਤੇ ਕੁਦਰਤ ਤੋਂ ਕਿਹਾ ਵਰੁਣ ਧਵਨ…

ਮੁੰਬਈ: 28 ਸਤੰਬਰ ਨੂੰ ਅਨੁਸ਼ਕਾ ਸ਼ਰਮਾ ਤੇ ਵਰੁਣ ਧਵਨ ਦੀ ਫ਼ਿਲਮ ‘ਸੂਈ ਧਾਗਾ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਜ਼ੋਰਾਂ ਨਾਲ ਪ੍ਰਮੋਸ਼ਨ ਹੋ ਰਿਹਾ ਹੈ। ਇਸ ਦੇ ਚੱਲਦੇ ਫ਼ਿਲਮ ਦੀ ਟੀਮ ਹਾਲ ਹੀ ‘ਚ ਇੱਕ ਇਵੈਂਟ ‘ਚ ਨਜ਼ਰ ਆਈ। ਇੱਥੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਈਕੋ-ਫ੍ਰੈਂਡਲੀ ਤਰੀਕੇ ਨਾਲ ਸੈਲੀਬ੍ਰੇਟ ਕਰਨ ...

Read More »

ਸੁਰਵੀਨ ਚਾਵਲਾ ਧੋਖਾਧੜੀ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ

ਹੁਸ਼ਿਆਰਪੁਰ,13 ਸਤੰਬਰ-ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਧੋਖਾਧੜੀ ਕੇਸ ਦੀ ਅਗਲੀ ਸੁਣਵਾਈ ਅਦਾਲਤ ਨੇ 17 ਸਤੰਬਰ ਤੈਅ ਕਰ ਦਿੱਤੀ ਹੈ ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿਕਾਇਤ ਦੇ ਆਧਾਰ ‘ਤੇ ਸੁਰਵੀਨ ਉਨ੍ਹਾਂ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ‘ਤੇ ਥਾਣਾ ਸਿਟੀ ਪੁਲਿਸ ‘ਚ 40 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ...

Read More »

ਐਡਮਿੰਟਨ ਵਿਖੇ ਹੋਈ ਪਹਿਲੀ ਬਰਫਬਾਰੀ…

ਐਡਮਿੰਟਨ ਵਿਖੇ ਹੋਈ ਇਸ ਵਰ੍ਹੇ ਦੀ ਪਹਿਲੀ ਬਰਫਬਾਰੀ ।ਕੈਨੇਡਾ ਦੇ ਪ੍ਰਾਂਤ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਖੇ ਅੱਜ ਬੜੀ ਭਾਰੀ ਬਰਫਬਾਰੀ ਦੇ ਸ਼ੁਰੂ ਹੋਈ ਜਿਸ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਉਣ ਕਰਕੇ ਮੌਸਮ ਬਹੁਤ ਠੰਡਾ ਹੋ ਗਿਆ ।ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਰਫਬਾਰੀ ਹੋਣ ਦਾ ਮੌਸਮ ਵਿਭਾਗ ਵੱਲੋਂ ਅਨੁਮਾਨ ਲਗਾਇਆ ...

Read More »

ਆਯੁਸ਼ਮਾਨ ਖੁਰਾਨਾ ਦੇ ਘਰ ਖੁਸ਼ੀਆਂ ਨੇ ਓਦੋਂ ਦਿੱਤੀ, ਦਸਤਕ ਜਦੋਂਂੋ ਆਯੁਸ਼ਮਾਨ ਦੀ ਮਾਂ ਹੋਈ ਪਰੈਗਨੇਟ..

ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਵਧਾਈ ਹੋ’ ਦਾ ਟਰੈਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਇੱਕ ਵਾਰ ਫਿਰ ਅਜਿਹੀ ਕਹਾਣੀ ਦੱਸ ਰਿਹਾ ਹੈ, ਜਿਸ ਨੂੰ ਵੇਖ ਕੇ ਲੋਟਪੋਟ ਹੋ ਜਾਣਾ ਤੈਅ ਹੈ। ਇਸ ਕਾਮੇਡੀ ਫਿਲਮ ਦਾ ਨਿਰਦੇਸ਼ਨ ਅਮਿਤ ਸ਼ਰਮਾ ਨੇ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਆਯੁਸ਼ਮਾਨ ਖੁਰਾਨਾ ਅਤੇ ...

Read More »

ਜੀ ਹਾਂ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਚ ‘ਦਯਾ ਬੇਨ ‘ ਨੇ ਫਿਰ ਕੀਤੀ ਐਟਰੀ …

ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ‘ਦਯਾ ਬੇਨ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਿਸ਼ਾ ਵਕਾਨੀ ਇੱਕ ਵਾਰ ਫਿਰ ਤੋਂ ਸ਼ੋਅ ਜੁਆਇਨ ਕਰ ਰਹੀ ਹੈ। ਦਿਸ਼ਾ ਨੇ ਪਿਛਲੇ ਸਾਲ ਕੁੱਝ ਮਹੀਨਿਆਂ ਲਈ ਸ਼ੋਅ ਤੋਂ ਮੈਟਰਨਿਟੀ ਲੀਵ ਲਿਆ ਸੀ ਅਤੇ ਫਿਰ ਇਸ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਉਹ ਨਵਰਾਤਰੀ ...

Read More »

‘ਕਬਤਕ ਰੋਕਗੇ ‘ ਵਿਿਗਆਪਨ ਦਾ ਸੋਸ਼ਲ ਮੀਡੀਆ ਤੇ ਬਣਿਆ ਮਜ਼ਾਕ …

‘ਕਬਤਕ ਰੋਕਗੇ ‘ ?ਇਹ ਛੋਟੇ ਪਰਦੇ ਦਾ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲਾ ਲੋਕਪ੍ਰਰਿਯ ਰਿਐਲਟੀ ਸ਼ੋਅ ‘ਕੌਣ ਬਣੇਗਾ ਕਰੌੜਪਤੀ ‘ ਦੀ ਇਸ ਵਾਰ ਦੀ ਥੀਮ ਹੈ ।ਸ਼ੋਅ ਦੇ ਪ੍ਰਰੀਮੀਅਰ ‘ਚ ਹੀ ਹੋਸਟ ਅਮਿਤਾਭ ਬੱਚਨ ਦੇ ਪੋਸਟਰ ਲਗਾਏ ਗਏ ਹਨ। ਜਿਨਾਂ ਤੇ ਇਹ ਲਾਈਨ ਲਿਖੀ ਗਈ ਹੈ । ਇਸ ਦਾ ਹਾਸਾ ...

Read More »

ਜਾਨਵੀ ਕਪੂਰ ਨੇ ਕੀਤਾ ਇੱਕ ਵੱਡਾ ਮੁਕਾਮ ਹਾਸਲ..

ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਬਾਲੀਵੁਡ ਵਿੱਚ ਫਿਲਮ ‘ਧੜਕ’ ਤੋਂ ਡੈਬਿਊ ਕੀਤਾ।ਉਨ੍ਹਾਂ ਦੀ ਡੈਬਿਊ ਫਿਲਮ ਦਰਸ਼ਕਾਂ ਦੇ ਨਾਲ ਨਾਲ ਸਮੀਖਕਾਂ ਨੂੰ ਵੀ ਬਹੁਤ ਪਸੰਦ ਆਈ। ਹੁਣ ਜਾਨਵੀ ਕਪੂਰ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕੀਤਾ ਹੈ।ਜਾਨਵੀ ਨੂੰ ਵਾਂਸਿਗਟਨ ਡੀਸੀ ਵਿੱਚ ਵੂਮੈਨ ਇਨ ਫਿਲਮ ਐਂਡ ਟੈਲੀਵਿਜਨ ਇੰਡੀਆ ਐਵਾਰਡ ...

Read More »

ਐਸ਼ ਨੇ ਆਖਿਕਾਰ ਕਿਉ ਨਾ ਦਿੱਤੀ ਇਸ ਫਿਲਮ ਨੂੰ ਕਰਨ ਤੋਂ ..

ਕੁਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ 1964 ‘ਚ ਆਈ ਫ਼ਿਲਮ ‘ਵੋ ਕੌਨ ਥੀ’ ਜਿਸ ‘ਚ ਮਨੋਜ ਕੁਮਾਰ ਤੇ ਸਾਧਨਾ ਦੀ ਜੋੜੀ ਨਜ਼ਰ ਆਈ ਸੀ, ਦਾ ਰੀਮੇਕ ਬਣਨ ਜਾ ਰਿਹਾ ਹੈ। ਇਸ ਫ਼ਿਲਮ ‘ਚ ਇਸ ਵਾਰ ਐਸ਼ਵਰੀਆ ਰਾਏ ਬੱਚਨ ਨੂੰ ਕਾਸਟ ਕਰਨ ਦੀ ਸੋਚੀ ਗਈ ਹੈ।ਫ਼ਿਲਮ ਦੀਆਂ ਤਿਆਰੀਆਂ ਵੀ ...

Read More »

ਕਿਉਂ ਕੱਢਣਾ ਪੈਇਆ ਗੈਰੀ ਸੰਧੂ ਨੂੰ ਗਰੂਰ ਗੀਤ???

ਗੈਰੀ ਸੰਧੂ ਨੇ ਹਾਲ ਹੀ ‘ਚ ਆਪਣੇ ਯੂਟਿਊਬ ਚੈਨਲ ‘ਤੇ 2 ਮਿਲੀਅਨ ਤੋਂ ਜ਼ਿਆਦਾ ਸਬਸਕਰਾਈਬਰ ਹੋਣ ‘ਤੇ ਸੈਲੀਬ੍ਰੇਸ਼ਨ ਕੀਤਾ ਸੀ। ਗੈਰੀ ਸੰਧੂ ਦੇ ਹਾਲ ਹੀ ‘ਚ ਰਿਲੀਜ਼ ਜਾਂ ਕਹਿ ਸਕਦੇ ਹਾਂ ਕਿ ਹਿੱਟ ਹੋਏ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਹੁਣ ਫਿਰ ‘ਓਲਾ ਓਲਾ’ ਵਾਲੇ ਸਿੰਗਰ ਗੈਰੀ ਸੰਧੂ ...

Read More »

ਕੁਲਵਿੰਦਰ ਬਿੱਲਾ 28 ਸਤੰਬਰ ਨੂੰ ਲੈ ਕੇ ਆਂ ਰਹੇ ਨੇ ‘ਪ੍ਰਰਾਹੁਣਾ ‘ ਸਿਨਮੇ ਘਰਾਂ ‘ਚ

28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਰਹੁਣਾ ‘ ਦਾ ਪਹਿਲਾ ਗੀਤ ‘ਟਿੱਚ ਬਟਨ’ ਅੱਜ 4 ਵਜੇ ਪਿਲੀਜ਼ ਹੋਵੇਗਾ । ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਨਾਲ ਵਾਮਿਕਾ ਗੱਬੀ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ ।ਕੁਲਵਿੰਦਰ ਬਿੱਲਾ ਦੀ ਸੁਰੀਲੀ ਆਵਾਜ਼ ‘ਚ ਇਸ ਗੀਤ ਨੂੰ ਰਿੱਕੀ ਖਾਨ ਨੇ ਲਿਿਖਆ ਹੈ ...

Read More »