Breaking News
Home / Entertainment (page 4)

Entertainment

ਬੰਗਾਲੀ ਗੀਤ ਗਾਉਣਾ ਤੇ ਇਸ ਮਸ਼ਹੂਰ ਗਾਇਕ ਤੇ ਕੀਤੀ ਪੱਥਰਬਾਜ਼ੀ …

ਜਿਸ ‘ਚ ਬਾਲੀਵੁਡ ਦੇ ਮਸ਼ਹੂਰ ਸਿੰਗਰ ਸ਼ਾਨ ‘ਤੇ ਦਰਸ਼ਕ ਸਟੇਜ ‘ਤੇ ਹੀ ਪੱਥਰਬਾਜੀ ਕਰ ਰਹੇ ਹਨ। ਦਸ ਦੇਈਏ ਕਿ ਆਪਣੀ ਮਿੱਠੀ ਅਵਾਜ਼ ਅਤੇ ਆਪਣੀ ਸਮਾਈਲ ਲਈ ਮਸ਼ਹੂਰ ਬਾਲੀਵੁਡ ਅਦਾਕਾਰ ਸ਼ਾਨ ਨੂੰ ਉਸ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਗੁਵਹਾਟੀ ‘ਚ ਆਪਣੇ ਇੱਕ ਪ੍ਰੋਗਰਾਮ ‘ਚ ਪ੍ਰਫਾਰਮ ਕਰਨ ਲਈ ਪਹੁੰਚੇ ...

Read More »

ਸਾਨੀਆ ਮਿਰਜ਼ਾ ਨੇ ਦਿੱਤਾ ਪੁੱਤਰ ਨੂੰ ਜਨਮ …

ਨਵੀਂ ਦਿੱਲੀ, 30 ਅਕਤੂਬਰ – ਭਾਰਤ ਦੀ ਉੱਘੀ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਬੇਟੇ ਨੇ ਜਨਮ ਲਿਆ ਹੈ। ਪਿਤਾ ਬਣੇ ਸ਼ੋਇਬ ਮਲਿਕ ਨੇ ਟਵੀਟਰ ‘ਤੇ ਜਾਣਕਾਰੀ ਦਿੱਤੀ ਹੈ।

Read More »

ਵੱਖਰੀ ਲੋਕ ‘ਚ ਨਜ਼ਰ ਆਈ ਸੀਰੀਅਲ ‘ਯੇ ਹੈਂ ਮੁਹੱਬਤੇਂ’ ਦੀ ‘ਰੂਹੀ’ ….

ਮਸ਼ਹੂਰ ਟੀ. ਵੀ. ਸੀਰੀਅਲ ‘ਯੇ ਹੈਂ ਮੁਹੱਬਤੇਂ’ ‘ਚ ‘ਰੂਹੀ’ ਦੇ ਕਿਰਦਾਰ ਨਾਲ ਚਰਚਾ ਬਟੋਰਨ ਵਾਲੀ ਅਦਿਤੀ ਭਾਟੀਆ ਅੱਜਕਲ ਆਪਣੇ ਇੰਸਟਾ ਅਕਾਊਂਟ ‘ਤੇ ਹੌਟ ਤਸਵੀਰਾਂ ਪੋਸਟ ਕਰ ਸੁਰਖੀਆਂ ‘ਚ ਛਾਈ ਹੋਈ ਹੈ।ਸੁਰਖੀਆ ‘ਚ ਛਾਉਣ ਦਾ ਇੱਕ ਕਾਰਨ ਉਨਾਂ੍ਹ ਨੇ ਬੰਗਾਲੀ ਅੰਦਾਜ਼ ‘ਚ ਆਪਣੀ ਇਸ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ । ...

Read More »

ਐਕਟਰ ਰਾਮਪਾਲ ਦੀ ਮਾਂ ਦਾ ਹੋਇਆ ਦਿਹਾਂਤ..

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਕਾਫੀ ਸਮੇਂ ਤੋਂ ਬੈ੍ਰਸਟ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ । ਇਸ ਬਿਮਾਰੀ ਨਾਲ ਜੂਝ ਰਹੀ ਅਰੁਜਨ ਦੀ ਮਾਂ ਗਵੇਨ ਰਾਮਪਾਲ ਨੇ ਮੁੰਬਈ ‘ਚ ਆਖਰੀ ਸਾਹ ਲਿਆ ।ਅਰਜੁਨ ਰਾਮਪਾਲ ਦੀ ਮਾਂ ਦੇ ਅੰਤਿਮ ਸੰਸਕਾਰ ‘ਚ ...

Read More »

ਬਲੈਕ ਸਾੜੀ ਬਣੀ ਇਸ ਅਦਾਕਾਰਾ ਦੀ ਖਿੱਚ ਦਾ ਕੇਂਦਰ…

ਸਾਰੇ ਸਿਤਾਰੇ ਅੱਜ ਕਲ੍ਹ ਸੋਸ਼ਲ ਮੀਡੀਆਂ ਤੇ ਐਕਟੀਵ ਰਹਿੰਦੇ ਹੈ ਤੇ ਆਪਣੇ ਪ੍ਰਸੰਸਕਾਂ ਦੀ ਪਸੰਦ ਬਣੇ ਰਹਿੰਦੇ ਹੈ । ਮਿਸ ਵਰਲਡ 2017 ਦਾ ਖਿਤਾਬ ਜਿੱਤ ਚੁੱਕੀ ਮਾਨੁਸ਼ੀ ਛਿੱਲਰ ਨੇ ਹਾਲ ਹੀ ਵਿੱਚ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਪਹਿਲਾਂ ਦੀ ਤਰ੍ਹਾਂ ਹੀ ਕਾਫੀ ਖੁਬਸੂਰਤ ...

Read More »

ਮਾਂ ਬਗਲਾਮੁਖੀ ਦੇ ਦਰਬਾਰ ਪਹੁੰਚੇ ਕਪਿਲ ਸ਼ਰਮਾ …

ਸਾਡੇ ਢਿੱਡਾ ‘ਚ ਹਾਸਾ – ਹਾਸ ਕੇ ਦਰਦ ਲਾਉਣ ਵਾਲੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਆਪਣੇ ਸਾਥੀਆਂ ਨਾਲ ਹਾਲ ਹੀ ‘ਚ ਮਾਂ ਬਗਲਾਮੁਖੀ ਦੇ ਦਰਬਾਰ ਪਹੁੰਚੇ ਸਨ ।ਇੱਥੇ ਉਹਨਾਂ ਵਲੋਂ ਸ਼ਤਰੂ ਨਾਸ਼ਨੀ ਹਵਨ ਕਰਾਇਆ ਗਿਆ ।ਇਸ ਦੌਰਾਨ ਮੰਦਰ ਦੇ ਆਲੇ – ਦੁਆਲੇ ਕਾਫੀ ਪੁਲਿਸ ਤਾਇਨਾਤੀ ਕੀਤੀ ਗਈ ਸੀ। ਹਵਨ ਕੀਤਾ ਉਹਨਾਂ ...

Read More »

ਇਹ ਸਭ ਕੁਝ ਪੰਜਾਬੀ ਸਿਨੇਮਾ ‘ਚ ਵੀ ਹੁੰਦਾ ਹੈ – ਨੀਰੂ ਬਾਜਵਾ

ਬਾਲੀਵੁੱਡ ‘ਚ ਜਿੱਥੇ ਹਰ ਕੋਈ #MeToo ਮੁਹਿੰਮ ਬਾਰੇ ਗੱਲ ਕਰ ਰਿਹਾ ਹੈ ਉਸ ਦੇ ਨਾਲ ਹੀ ਕਈ ਵੱਡੇ – ਵੱਡੇ ਖੁਲਾਸੇ ਵੀ ਹੋ ਰਹੇ ਨੇ ਹੁਣ ਉਸ ਦੇ ਨਾਲ ਹੀ ਪੰਜਾਬੀ ਇੰਡਸਟਰੀ ‘ਚ ਵੀ ਇੱਕ ਹਲ – ਚਲ ਦੇਖਣ ਨੂੰ ਮਿਲ ਰਹੀ ਹੈ ।ਪੰਜਾਬੀ ਫਿਲਮਾਂ ਦੀ ਕੁਇਨ ਅਦਾਕਾਰਾ ਨੀਰੂ ਬਾਜਵਾ ਨੇ ਇਸ ...

Read More »

ਸਾਜਿਦ ਖਾਨ ਨੂੰ ਗਲਤੀ ਮੰਨਣੀ ਪਵੇਗੀ – ਫਰਾਹ ਖਾਨ

ਫਿਲਮਮੇਕਰ ਸਾਜਿਦ ਖਾਨ ਤੇ ਅਦਾਕਾਰਾ ਸਲੋਨੀ ਚੋਪੜਾ ਨੇ ਯੌਨ ਸੋਸ਼ਣ ਦਾ ਇਲਜਾਮ ਲਗਾਇਆ ਹੈ।ਇਸ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ ਕਿ ਹੁਣ ਅਦਾਕਾਰਾ ਅਤੇ ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਨੇ ਸਾਜਿਦ ਤੇ ਇੱਕ ਇਲਜਾਮ ਲਗਾ ਦਿੱਤਾ ਹੈ।ਮੰਦਾਨਾ ਕਰੀਮੀ ਨਨੇ ਮੀਡੀਆਂ ਨਾਲ ਗੱਲ ਕਰਦੀ ਨੇ ਕਿਹਾ ...

Read More »

ਗਲੈਮਰਸ ਤਸਵੀਰਾਂ ‘ਚ ਨਜ਼ਰ ਆਈ Hina khan …

‘ਜਯ ਰਿਸ਼ਤਾ ਕਿਆ ਕਹਿਲਾਤਾ ਹੈ ‘ ਦੀ ਅਕਸ਼ਰਾ ਦੇ ਨਾਲ ਪ੍ਰਸਿੱਧੀ ਕਮਾਉਣ ਵਾਲੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇੰਨੀ ਦਿਨੀ ਆਪਣੀ ਖੂਬਸੂਰਤੀ ਤੇ ਗਲੈਮਰਸ ਤਸਵੀਰਾਂ  ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਜ਼ਿਕਰੇਖਾਸ ਹੈ ਕਿ ਹਿਨਾ ਖਾਨ ਜਲਦ ਹੀ ਏਕਤਾ ਕਪੂੁਰ ਦੇ ਟੀ .ਵੀ ਸੀਰੀਅਲ ‘ ਕਸੋਟੀ ਜਿੰਦਗੀ ...

Read More »

Diljit Dosanjh ਦਾ ਨਵਾਂ ਗੀਤ ‘ਪਾਗਲ ‘ ਹੋਇਆ ਰਿਲੀਜ਼ …

ਪੰਜਾਬੀਆਂ ਦੀ ਸ਼ਾਨ ਜਲੰਧਰ ਦਾ ਜੰਮਪਲ ਪਾਲੀਵੁਡ ਇੰਡਸਟਰੀ ਦੇ ਨਾਲ ਬਾਲੀਵੁਡ ਇੰਡਸਟਰੀ ‘ਚ ਆਪਣੀ ਗਾਇਕੀ ਦੀ ਛਾਪ ਛੱਡਣ ਵਾਲੇ ਦਿਲਜੀਤ ਦੌਸਾਂਝ ਦਾ ਨਵਾਂ ਗੀਤ ‘ਪਾਗਲ ‘ ਰਿਲੀਜ਼ ਹੋ ਚੁਕਿਆ ਹੈ । ਇਹ ਗੀਤ ਦਿਲਜੀਤ ਦੌਸਾਝ ਦਾ ਸੈਡ ਸੌਗ ਹੈ ਅਤੇ ਇਸ ਗੀਤ ਨੂੰ ਪੁਰਾਣੇ ਇੰਗਲੈਡ ‘ਚ ਸੂਟ ਕੀਤਾ ਗਿਆ ਹੈ ...

Read More »