Breaking News
Home / Entertainment / Pollywood

Pollywood

ਬੀ ਪ੍ਰਾਕ ਅਤੇ ਮੀਰਾ ਦਾ ਹੋਇਆ ਵਿਆਹ, ਦੇਖੋ ਤਸਵੀਰਾਂ

ਬੀ ਪ੍ਰਾਕ ਅਤੇ ਮੀਰਾ ਦਾ ਹੋਇਆ ਵਿਆਹ, ਦੇਖੋ ਤਸਵੀਰਾਂ

ਜਲੰਧਰ – ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਡਾਇਰੈਕਟਰ ਤੇ ਗਾਇਕ ਬੀ ਪਰਾਕ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। 3 ਅਪ੍ਰੈਲ ਨੂੰ ਗਾਇਕ ਬੀ ਪ੍ਰਾਕ ਅਤੇ ਮੀਰਾ ਦੀ ਰਿੰਗ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋਈਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ ‘ਚ ਕਈ ਪੰਜਾਬੀ ...

Read More »

‘ਰੱਬ ਦਾ ਰੇਡੀਓ 2’ ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ

'ਰੱਬ ਦਾ ਰੇਡੀਓ 2' ਪਰਿਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ

ਮੋਹਾਲੀ (ਮਨਪ੍ਰੀਤ ਵੋਹਰਾ) – ਵੇਹਲੀ ਜਨਤਾ ਫਿਲਮਸ ਅਤੇ ਓਮਜੀ ਗਰੁੱਪ 2017 ਚ ਰਿਲੀਜ਼ ਹੋਈ ਪੰਜਾਬੀ ਇੰਡਸਟਰੀ ਦੀ ਕਲਾਸਿਕ ਫਿਲਮ ਰੱਬ ਦਾ ਰੇਡੀਓ ਦੇ ਨਾਲ ਤਿਆਰ ਹਨ। ‘ਰੱਬ ਦਾ ਰੇਡੀਓ 2’ ਟਾਇਟਲ ਦੀ ਇਹ ਫਿਲਮ ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇੱਕ ਵਾਰ ਫਿਰ ਮੁੱਖ ਕਿਰਦਾਰ ਨਿਭਾਉਣਗੇ ਅਤੇ ਇਹ 29 ਮਾਰਚ ...

Read More »

ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ

ਆਪਣੇ ਨਵੇਂ ਗੀਤ ਕਾਰਨ ਸਿੰਗਾ ਘਿਰੇ ਵਿਵਾਦਾਂ ਵਿਚ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੰਗਾ ਇਨੇ ਦਿਨੀ ਵਿਵਾਦਾਂ ਵਿਚ ਘਿਰ ਗਏ ਹਨ। ਉਹਨਾਂ ਦਾ ਵਿਵਾਦਾਂ ਵਿਚ ਘਿਰਨ ਦਾ ਕਾਰਨ ਉਹਨਾਂ ਦਾ 3 ਮਾਰਚ ਨੂੰ ਰਿਲੀਜ਼ ਹੋਇਆ ਗੀਤ ਬੈਚਲਰ ਹੈ। ਇਸ ਗੀਤ ਸੰਬੰਧੀ ਇਕ ਸੰਸਥਾ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ‘ਚ ਇਸ ਗੀਤ ਦਾ ਸਖਤ ਸ਼ਬਦਾਂ ‘ਚ ...

Read More »

ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਦਾ ਖੇੜਾ

ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਦਾ ਖੇੜਾ

ਪੰਜਾਬੀ ਫਿਲਮ ਇੰਡਸਟਰੀ ਦੇ ਉਘੇ ਕਲਾਕਾਰ, ਅਦਾਕਾਰ ਅਤੇ ਗਾਇਕ ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ। ਦਸਦਈਏ ਰੋਸ਼ਨ ਪ੍ਰਿੰਸ ਆਪਣੇ ਪਿਤਾ ਬਣਨ ਦੀ ਖੁਸ਼ੀ ਵਿਚ ਫੁੱਲੇ ਨਹੀਂ ਸਮਾਂ ਰਹੇ ਹਨ। ਉਹਨਾਂ ਨੇ ਆਪਣੀ ਇਸ ਖੁਸ਼ੀ ਦਾ ਜਾਹਰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਨਵ ਜੰਮੇ ਪੁੱਤਰ ਦੀ ਤਸਵੀਰ ...

Read More »

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਝਟਕਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਝਟਕਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ

ਸੰਗਰੂਰ – ਪੰਜਾਬੀ ਦੇ ਸਿਰਮੌਰ ਗੀਤਕਾਰ ਤੇ ਆਪਣੀ ਗੀਤਕਾਰੀ ‘ਚੋਂ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਨ ਵਾਲੇ ਪਰਗਟ ਸਿੰਘ ਲਿੱਦੜਾਂ ਦਾ ਸੋਮਵਾਰ ਰਾਤ ਉਨ੍ਹਾਂ ਦੇ ਗ੍ਰਹਿ ਵਿਖੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਸਗੇ ਸਬੰਧੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਗਟ ਸਿੰਘ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੌੜੀਆਂ ਤੋਂ ਪੈਰ ਤਿਲਕਣ ਕਾਰਨ ...

Read More »

ਦੋ ਨਾਮੀ ਯੂ ਟਿਊਬਰਾਂ ਦੀ ਵੱਡੇ ਪਰਦੇ ਤੇ ਐਂਟਰੀ

ਦੋ ਨਾਮੀ ਯੂ ਟਿਊਬਰਾਂ ਦੀ ਵੱਡੇ ਪਰਦੇ ਤੇ ਐਂਟਰੀ

ਸੋਸ਼ਲ ਮੀਡਿਆ ਤੇ ਆਪਣੀ ਰੁਝੇਵੇਂ ਭਰੀ ਜਿੰਦਗੀ ਦੀ ਨੋਕ ਝੋਕ ਰਾਂਹੀ ਹਾਸ ਰਸ ਪੈਦਾ ਕਰ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਸੇਮੀ ਨਾਜ਼ ਅਤੇ ਕਿੰਗ ਬੀ ਚੋਹਾਨ ਨੂੰ ਤਾਂ ਤੁਸੀ ਜਾਂਦੇ ਹੀ ਹੋਵੋਂਗੇ। ਉਹਨਾਂ ਦੇ ਫੈਨਸ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕਿ ਇਹ ਦੋਨੋ ਸ਼ਖਸ਼ੀਅਤਾਂ ਜਲਦ ਹੀ ਵੱਡੇ ਪਰਦੇ ...

Read More »

ਦਲਜੀਤ ਦੋਸਾਂਝ ਨੇ ਮਾਰੀ ਇਕ ਹੋਰ ਵੱਡੀ ਮੱਲ

ਦਲਜੀਤ ਦੋਸਾਂਝ ਨੇ ਮਾਰੀ ਇਕ ਹੋਰ ਵੱਡੀ ਮੱਲ

ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਦਿਲਜੀਤ ਨੇ ਇਕ ਹੋਰ ਵੱਡੀ ਮੱਲ ਮਾਰੀ ਹੈ। ਦਿਲਜੀਤ ਦੋਸਨਾਝ ਦੇ ਫੈਨਸ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ 28 ਫਰਵਰੀ ਨੂੰ ਦਿਲਜੀਤ ਦੋਸਾਂਝ ਦੇ ਬਣੇ ਵੈਕਸ ਦੇ ਸਟੈਚੂ ਤੋਂ ਪਰਦਾ ਚੁੱਕਿਆ ਜਾਵੇਗਾ। ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਨੂੰ ...

Read More »

ਪੰਜਾਬੀ ਸੰਗੀਤ ਜਗਤ ਨੂੰ ਝਟਕਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ

ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨਿੰਦਰ ਮੰਗਾ ਦੇ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। ਕਾਫੀ ਲੰਬੇ ਸਮੇ ਤੋਂ ਬਿਮਾਰੀ ਕਾਰਨ ਮਨਿੰਦਰ ਮੰਗਾ ਦਾ ਅੱਜ ਚੰਡੀਗੜ੍ਹ ਵਿਚ ਪੀ ਜੀ ਆਈ ਹਸਪਤਾਲ ਵਿਚ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਲੋਕ ਗਾਇਕ ਮਨਿੰਦਰ ਮੰਗਾ ਨੇ ਕਈ ਹਿੱਟ ਗੀਤ ਪੰਜਾਬੀ ...

Read More »

ਪੁਲਵਾਮਾ ਹਮਲੇ ‘ਚ ਹੋਏ ਸ਼ਹੀਦਾਂ ਦੇ ਪਰਿਵਾਰ ਲਈ ਐਮੀ ਵਿਰਕ ਆਏ ਅੱਗੇ

ਪੁਲਵਾਮਾ ਹਮਲੇ 'ਚ ਹੋਏ ਸ਼ਹੀਦਾਂ ਦੇ ਪਰਿਵਾਰ ਲਈ ਐਮੀ ਵਿਰਕ ਆਏ ਅੱਗੇ

ਪਿਛਲੇ ਦਿਨੀ ਪੁਲਵਾਮਾ, ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਵਿਚ 42 ਦੇ ਕਰੀਬ ਜਵਾਨ ਸ਼ਹੀਦ ਹੋਏ ਸਨ। ਜਿਨ੍ਹਾਂ ਵਿੱਚੋ 4 ਜਵਾਨ ਪੰਜਾਬ ਦੇ ਸਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਐਮੀ ਵਿਰਕ ਇਨ੍ਹਾਂ ਚਾਰ ਸ਼ਹੀਦ ਦੇ ਪਰਿਵਾਰਾਂ ਲਈ ਮਾਲੀ ਸਹਾਇਤਾ ਦੇਣ ਲਈ ਅੱਗੇ ਆਏ ਹਨ। ਚਾਰੇ ਜਵਾਨਾਂ ‘ਚ ਗੁਰਦਾਸਪੁਰ, ...

Read More »

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਫਿਰ ਚਰਚਾ ਵਿਚ, ਜਾਣੋ ਕਿਉਂ

ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਦੇ ਵਿਚ ਆ ਗਿਆ। ਧਰਮਪ੍ਰੀਤ ਉਰਫ ਮੁਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ। ਜਿਸ ਵਿਚ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣਾ ਰੇਪ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੀਤ ਕਿਸ ਦੀ ...

Read More »