Breaking News
Home / Fashion

Fashion

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

ਦੇਖੋ, ਖ਼ਤਰਨਾਕ ਕਾਮੇ ਅਤੇ ਖੂਬਸੂਰਤ ਤਸਵੀਰਾਂ ਇਸ ਜੋੜੇ ਦੀਆਂ

ਅੱਜ ਕੋਲ ਬਹੁਤ ਸ਼ਖਸ਼ੀਅਤਾਂ ਸੋਸ਼ਲ ਮੀਡਿਆ ਤੇ ਕਾਫੀ ਪ੍ਰਚਲਿਤ ਹਨ। ਕੁੱਝ ਆਪਣੇ ਵੱਖਰੇ ਅੰਦਾਜ਼ ਵਿਚ ਕੌਮੇਡੀ ਨੂੰ ਲੈ ਕੇ ਜਾ ਕੁੱਝ ਆਪਣੇ ਵੀਡਿਓਜ਼ ਦੇ ਕੰਸੇਪਟਸ ਨੂੰ ਲੈ ਕੇ। ਪਰ ਸੋਸ਼ਲ ਮੀਡਿਆ ਇਕ ਜੋੜਾ ਅਜਿਹਾ ਵੀ ਹੈ ਜੋ ਸੋਸ਼ਲ ਮੀਡਿਆ ਤੇ ਆਪਣੀਆਂ ਵੱਖਰੇ ਅੰਦਾਜ਼ ਵਿਚ ਖਿੱਚੀਆਂ ਹੋਈਆਂ ਤਸਵੀਰਾਂ ਨੂੰ ਲੈ ਕੇ ...

Read More »

ਦੇਖੋ, ਕਿੱਥੇ ਹੋਵੇਗਾ ਅਰਜੁਨ-ਮਲਾਇਕਾ ਦਾ ਵਿਆਹ

ਮਲਾਇਕਾ ਅਰੋੜਾ-ਅਰਜੁਨ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਦੋਵੇਂ ਸਿਤਾਰਿਆਂ ਨੇ ਆਪਣੇ ਰਿਲੇਸ਼ਨਸ਼ਿੱਪ ਤੇ ਪਬਲਿਕਲੀ ਕੋਈ ਗੱਲਬਾਤ ਨਹੀਂ ਕੀਤੀ ਹੈ ਪਰ ਦੋਹਾਂ ਦੀ ਰੋਮਾਂਟਿਕ ਟਿਊਨਿੰਗ ਕਈ ਮੌਕਿਆਂ ਤੇ ਸਾਫ ਨਜ਼ਰ ਆਈ। ਹੁਣ ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ਵਿੱਚ ...

Read More »

ਦੇਖੋਂ, ਰਜਨੀਕਾਂਤ ਦੀ ਬੇਟੀ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ

ਰਜਨੀਕਾਂਤ ਦੀ ਬੇਟੀ ਸੌਂਦਰਿਆ ਰਜਨੀਕਾਂਤ 11 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਸੌਂਦਰਿਆ ਬਿਜਨੈਸਮੈਨ ਵਿਸ਼ਗਨ ਵੰਗਾਮੁੜੀ ਨਾਲ ਵਿਆਹ ਕਰ ਰਹੀ ਹੈ। ਉਨ੍ਹਾਂ ਦੇ ਵਿਆਹ ਦਾ ਕਾਰਡ ਸਾਹਮਣੇ ਆ ਚੁੱਕਾ ਹੈ। ਇਸ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਚੇਨੱਈ ਦੇ ਲੀਲਾ ਪੈਲੇਸ ਵਿੱਚ ਇਹ ...

Read More »

ਸੋਨੇ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ

ਚੰਡੀਗੜ੍ਹ: ਬਾਜ਼ਾਰ ਵਿੱਚ ਸੋਨੇ ਦਾ ਰੇਟ 35 ਹਜ਼ਾਰ ਰੁਪਏ ਦੇ ਪਾਰ ਚਲਾ ਗਿਆ ਹੈ। ਇਹ ਪਿਛਲੇ 5.5 ਸਾਲਾਂ ਦਾ ਰਿਕਾਰਡ ਪੱਧਰ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਮਜ਼ੋਰੀ ਵੇਖੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਸੋਨੇ ਦੀ ਕੀਮਤ ਵਿੱਚ ਇਹ ਉਛਾਲ ਵੇਖਿਆ ਗਿਆ ਹੈ। ਇਸ ਦੇ ਇਲਾਵਾ ਦੇਸ਼ ਅੰਦਰ ...

Read More »

ਜਪੁਜੀ ਖਹਿਰਾ ਨੇ ਇੰਝ ਮਨਾਇਆ ਆਪਣਾ ਜਨਮਦਿਨ

ਜਪੁਜੀ ਖਹਿਰਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਮ ਹੈ , ਜਿਸਨੇ ਹਰਭਜਨ ਮਾਨ ਦੀਆਂ ਫ਼ਿਲਮਾਂ ਨਾਲ ਸ਼ੋਹਰਤ ਹਾਸਿਲ ਕੀਤੀ ਸੀ।ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ਵਾਲੀ ਜਪੁਜੀ ਪਰ ਅੱਜ ਕਲ ਆਪਣੀ ਆਉਣ ਵਾਲੀ ਫਿਲਮ ਅਰਦਾਸ 2 ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। 15 ਜਨਵਰੀ ਨੂੰ ਲੈਣਗੇ ਆਪਣੇ ਜਨਮ ਦਿਨ ਦੀ ਖੁਸ਼ੀ ਜਪੁਜੀ ਖਹਿਰਾ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਅਪਲੋਡ ਕੀਤੀ ਹੈ। ਜਿਸ ਵਿਚ ਜਪੁਜੀ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹਨਾਂ ਨਾਲ ਇਸ ਖੁਸ਼ੀ ਵਿਚ ਗਿੱਪੀ ਗਰੇਵਾਲ ਵੀ ਮੌਜੂਦ ਹਨ। ਦੱਸਣਯੋਗ ਹੈ ਕਿ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ ‘ਮਿੱਟੀ ਵਾਜਾਂ ਮਾਰਦੀ’ ‘ਚ ਪੰਜਾਬੀ ਗਾਇਕ ਹਰਭਜਨ ਮਾਨ ਦੀ ਨਾਇਕਾ ਬਣਕੇ ਪੰਜਾਬੀ ਫਿਲਮਾਂ ਵੱਲ ਆਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਹੀ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਸੀਇਸ ਤੋਂ ਬਾਅਦ ਜਪਜੀ ਨੇ ‘ਧਰਤੀ’, ‘ਸਿੰਘ ਵਰਸਿਜ਼ ਕੌਰ’, ‘ਫੇਰ ਮਾਮਲਾ ਗੜਬੜ ਗੜਬੜ’, ‘ਕੁੜਮਾਈਆਂ’, ‘ਸਨ ਆਫ ਮਨਜੀਤ ਸਿੰਘ’ ਤੇ ‘ਇਸ਼ਕ ਬਰਾਂਡੀ’ ਵਰਗੀਆਂ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਰੌਸ਼ਨ ਪ੍ਰਿੰਸ ਨਾਲ ‘ਫੇਰ ਮਾਮਲਾ ਗੜਬੜ ਗੜਬੜ’ ਨਾਲ ਜਪੁਜੀ ਦੀ ਕਲਾ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਦੱਸਣਯੋਗ ਹੈ ਕਿ ਜਪਜੀ ਖਹਿਰਾ ਜ਼ਿਆਦਾ ਆਸਟਰੇਲੀਆ ‘ਚ ਹੀ ਰਹਿੰਦੀ ਹੈ, ਸਿਰਫ਼ ਫਿਲਮ ਦੀ ਸੂਟਿੰਗ ਵੇਲੇ ਹੀ ਪੰਜਾਬ ਆਉਂਦੀ ਹੈ। ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਹ ਚੰਗੇ ਵਿਸ਼ੇ ਅਤੇ ਫਿਲਮ ‘ਚ ਆਪਣੇ ਕਿਰਦਾਰ ਨੂੰ ਵਧੇਰੇ ਤਰਜੀਹ ਦਿੰਦੀ ਹੈ।

Read More »

ਵਿਆਹ ਤੋਂ 2 ਸਾਲ ਬਾਅਦ ਬਿਪਾਸ਼ਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

ਵਿਆਹ ਕਰਦੇ ਹੀ ਬਿਪਾਸ਼ਾ ਬਾਸੂ ਬੇਰੁਜਗਾਰ ਹੋ ਗਈ ਹੈ। ਫਿਲਮਾਂ ਮਿਲਣਾ ਤਾਂ ਦੂਰ, ਟੀਵੀ ਜਾਂ ਵੈਬ ਸੀਰੀਜ਼ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਹੈ। ਇਹੀ ਹਾਲ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਦਾ ਹੈ। ਦੋਨੋਂ ਖਾਲੀ ਸਮੇਂ ਦਾ ਜਮ ਕੇ ਮਜਾ ਲੈ ਰਹੇ ਹਨ ਅਤੇ ਅਕਸਰ ਸੈਰ – ਸਪਾਟਾ ਕਰਦੇ ...

Read More »

ਜਲਦ ਨਜ਼ਰ ਆਏਗਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਮਸ਼ਹੂਰ ਰਿਐਲਿਟੀ ਸ਼ੋਅ ‘ ਬਿੱਗ ਬੌਸ’ ਦਾ 12 ਵਾਂ ਸੀਜ਼ਨ ਜਲਦ ਆਂ ਰਿਹਾ ਹੈ । ਹਾਲ ਹੀ ‘ਚ ਸ਼ੋਅ ਦਾ ਨਵਾਂ ਪੋ੍ਰਮੋ ਰਿਲੀਜ਼ ਹੋਇਆ ਹੈ , ਜਿਸ ‘ਚ ਸਲਮਾਨ ਖਾਨ ਅਨੋਖੀਆਂ ਜੋੜੀਆਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।ਪਿਛਲੀ ਵਾਰ ਮਾਮੇ – ਭਾਣਜੇ ਦੀ ਜੋੜੀ ...

Read More »

ਰੱਖੜੀ ਦੇ ਖਾਸ ਮੌਕੇ ਤੇ ਸੁਪਰ ਸੇਲ

ਰੱਖੜੀ ਦੇ ਖਾਸ ਮੌਕੇ ਤੇ ਸੁਪਰ ਸੇਲ

ਰੱਖੜੀ ਦੇ ਖਾਸ ਮੌਕੇ ਉੱਤੇ ਫਲਿੱਪਕਾਰਟ ਉੱਤੇ 25 ਅਗਸਤ ਨੂੰ ਇੱਕ ਦਿਨ ਸੁਪਰ ਸੇਲ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ 24 ਅਗਸਤ ਨੂੰ ਫਲਿੱਪਕਾਰਟ ਪਲੱਸ ਮੈਂਬਰਸ ਨੂੰ ਅਰਲੀ ਐਕਸੈਸ ਦਿੱਤਾ ਜਾਵੇਗਾ। ਸੇਲ ਵਿੱਚ ਗਾਹਕ ਸਮਾਰਟਫੋਨ, ਲੈਪਟਾਪ, ਠੜਸ ਅਤੇ ਕੈਮਰਾ ਵਰਗੇ ਡਿਵਾਈਸ ਉੱਤੇ ਡਿਸਕਾਊਂਟ ਦਾ ਫਾਇਦਾ ਚੱਕ ਸਕਣਗੇ। ਇਸਦੇ ਇਲਾਵਾ ਕੰਪਨੀ ...

Read More »

ਯੁਵਰਾਜ ਨੇ ਖੋਲ੍ਹਿਆ ਚੰਡੀਗੜ੍ਹ ਵਿੱਚ ਨਵਾਂ ਸਟੋਰ

ਪਿਛਲੇ ਸਾਲ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਵਾਰਾਨਸੀ ਵਿੱਚ ਸਟੈਂਡ-ਅਲੋਨ ਸਟੋਰ ਖੋਲ੍ਹਿਆ ਸੀ ਜਿਸ ਨੂੰ ਕਿ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਗਿਆ ਸੀ। ਪਹਿਲੇ ਸਟੋਰ ਨੂੰ ਮਿਲੇ ਹੁਗਾਰੇ ਤੋਂ ਬਾਅਦ ਇਸ ਸਟਾਰ ਕ੍ਰਿਕਟਰ ਨੇ ਭਾਰਤ ਵਿਚ ਆਪਣਾ ਦੂਸਰਾ ਪ੍ਰੀਮੀਅਮ ਸਪੋਰਟਸ ਅਤੇ ਲਾਈਫਸਟਾਈਲ ਬਰਾਂਡ ਸਟੋਰ ਖੋਲ੍ਹਿਆ ਹੈ। ਦੱਸ ...

Read More »

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਮਾਨਸਾ ਵਿੱਚ ਖੁੱਲਿਆ ਪੱਗਾਂ ਦਾ ਬੈਂਕ, ਜਿੱਥੇ ਮਿਲਣ ਗਈਆਂ ਮੁਫ਼ਤ ਪੱਗਾਂ

ਦੁਨੀਆਂ ਵਿੱਚ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਿੱਖ ਧਰਮ ਦੇ ਚਿੰਤਕ ਆਪਣੇ ਵੱਲੋਂ ਆਏ ਦਿਨ ਕੋਈ ਨਾ ਕੋਈ ਕਾਰਜ਼ ਕਰਦੇ ਰਹਿੰਦੇ ਹਨ ਹੁਣ ਅਜਿਹੀ ਹੀ ਇੱਕ ਖ਼ਬਰ ਮਾਨਸਾ ਤੋਂ ਮਿਲੀ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਣ ਦਾ ਵਿਲੱਖਣ ਕਾਰਜ ਕਰਦਿਆਂ ਸ਼ਹਿਰ ...

Read More »