Breaking News
Home / Featured

Featured

ਪ੍ਰੋਫ਼ਸਰ ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ

ਚੰਡੀਗੜ੍ਹ: ਪ੍ਰੋਫ਼ਸਰ ਅਰੁਣ ਕੁਮਾਰ ਗਰੋਵਰ ਦੀ ਥਾਂ ਪ੍ਰੋਫ਼ਸਰ ਰਾਜ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ ਦੱਸ ਦੇਈਏ ਕਿ ਪ੍ਰੋਫ਼ਸਰ ਰਾਜ ਕੁਮਾਰ ਇਸ ਤੋਂ ਪਹਿਲਾਂ ਬਰਾਨਸੀ ਵਿੱਚ ਸਥਿੱਤ ਬਨਾਰਸ ਹਿੰਦੂ ਯੂਨਵਰਸਿਟੀ ਦੇ ਇੰਸਟੀਟਿਓਟ ਆਫ਼ ਮੈਨਜਮੈਂਟ ਸਟੱਡੀ ਵਿਭਾਗ ਦੇ ਮੁੱਖੀ ਸਨ । ਜ਼ਿਕਰਯੋਗ ਹੈ ਕਿ ਪੰਜਾਬ ...

Read More »

ਭਾਰਤੀ ਰੈਸਲਰ ਦੇਵੀ ਕਵਿਤਾ ਬਾਰੇ ਸੁਪਰਸਟਾਰ ਬਰੂਨ ਸਟ੍ਰੋਮੈਨ ਦਾ ਵੱਡਾ ਬਿਆਨ

ਅਮਰੀਕਾ ਦੇ ਫਲੋਰੀਡਾ ‘ਚ 8 ਤੇ 9 ਅਗਸਤ ਨੂੰ ਹੋਣ ਵਾਲੇ ਮੇਈ ਯੰਗ ਕਲਾਸਿਕ ਟੁਰਨਾਂਮੈਂਟ ‘ਚ ਭਾਰਤੀ ਮਹਿਲਾ ਰੈਸਲਰ ਕਵਿਤਾ ਦੇਵੀ ਸਲਵਾਰ ਕਮੀਜ਼ ਪਹਿਨ ਕੇ ਹਿੱਸਾ ਲਵੇਗੀ, ਇਸ ਦਾ ਐਲਾਨ ਸੁਪਰਸਟਾਰ ਬਰੂਨ ਸਟ੍ਰੋਮੈਨ ਨੇ ਕੀਤਾ ਹੈ । ਦੱਸ ਦੇਈਏ ਕਿ ਇਸ ਟੂਰਨਾਮੈਂਟ ‘ਚ 32 ਮਹਿਲਾਂ ਰੈਸਲਰ ਹਿੱਸਾ ਲੈਣਗੀਆਂ। ਜਿਨ੍ਹਾਂ ਚੋਂ ...

Read More »

ਰਾਜਨਾਥ ਨੇ ਮਲ੍ਹੱਮ ਲਾਉਣ ਦੀ ਥਾਂ ਸਿੱਖਾਂ ਨੂੰ ਦਿੱਤਾ ਨਵਾਂ ਜਖ਼ਮ: ਡਾ ਬਲਬੀਰ

ਭਾਜਪਾ ਨੇਤਾ ਰਾਜਨਾਥ ਸਿੰਘ ਨੇ 1984 ਦੇ ਸਿੱਖ ਨਸਲਕੁਸ਼ੀ ਨੂੰ ਕੇਵਲ ਹਜੂਮੀ ਕਤਲ ਤੱਕ ਸੀਮਤ ਕਰ ਕੇ ਰੱਖ ਦਿੱਤਾ ਹੈ। ਸਿੱਖ ਭਾਈਚਾਰਾ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਸ ਬਿਆਨ ਤੋਂ ਕਾਫੀ ਨਿਰਾਸ਼ ਅਤੇ ਗੁੱਸੇ ਵਿਚ ਹੈ। ਆਮ ਆਦਮੀ ਪਾਰਟੀ ਦੇ ਨੇਤਾ ਡਾ, ਬਲਬੀਰ ਸਿੰਘ ਨੇ ਇਸ ਨੂੰ ਸਿੱਖਾਂ ਨਾਲ ...

Read More »

ਲੋਕ ਹੁਣ ਕਾਂਗਰਸ ਵਿੱਚ ਦਿਖਾ ਰਹੇ ਹਨ ਵਿਸ਼ਵਾਸ : ਕੈਪਟਨ ਅਮਰਿੰਦਰ ਸਿੰਘ

ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਦੀ ਹੋਈ ਕਾਰਜਕਾਰੀ ਬੈਠਕ ਵਿੱਚ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੋਕ ਹੁਣ ਕਾਂਗਰਸ ‘ਚ ਆਪਣਾ ਵਿਸ਼ਵਾਸ ਦਿਖਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਗੱਠਜੋੜ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੌਮੀ ਲੀਡਰਸ਼ਿਪ ਸਾਨੂੰ ...

Read More »

ਯੁਵਰਾਜ ਨੇ ਖੋਲ੍ਹਿਆ ਚੰਡੀਗੜ੍ਹ ਵਿੱਚ ਨਵਾਂ ਸਟੋਰ

ਪਿਛਲੇ ਸਾਲ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਵਾਰਾਨਸੀ ਵਿੱਚ ਸਟੈਂਡ-ਅਲੋਨ ਸਟੋਰ ਖੋਲ੍ਹਿਆ ਸੀ ਜਿਸ ਨੂੰ ਕਿ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਗਿਆ ਸੀ। ਪਹਿਲੇ ਸਟੋਰ ਨੂੰ ਮਿਲੇ ਹੁਗਾਰੇ ਤੋਂ ਬਾਅਦ ਇਸ ਸਟਾਰ ਕ੍ਰਿਕਟਰ ਨੇ ਭਾਰਤ ਵਿਚ ਆਪਣਾ ਦੂਸਰਾ ਪ੍ਰੀਮੀਅਮ ਸਪੋਰਟਸ ਅਤੇ ਲਾਈਫਸਟਾਈਲ ਬਰਾਂਡ ਸਟੋਰ ਖੋਲ੍ਹਿਆ ਹੈ। ਦੱਸ ...

Read More »

ਸੋਨੀਆ ਗਾਂਧੀ ਨੇ ਦਿੱਤਾ ਮੋਦੀ ਖ਼ਿਲਾਫ਼ ਇਹ ਵੱਡਾ ਬਿਆਨ

“ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ” ਇਹ ਕਾਂਗਰਸ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਸੋਨੀਆਂ ਗਾਂਧੀ ਦਾ ਕਹਿਣਾ ਹੈ । ਦੱਸ ਦੇਈਏ ਕਿ ਇਹ ਬੈਠਕ ਰਾਹੂਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੋਨੀਆ ਗਾਂਧੀ ਨੇ ਇਹ ਵੱਡਾ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ ...

Read More »

ਹਰਸਿਮਰਤ ਤੇ ਬਾਜਵਾ ਹੋਏ ਮਿਹਣੋ-ਮਿਹਣੀ

ਸ਼ੁੱਕਰਵਾਰ ਨੂੰ ਸੰਸਦ ਵਿੱਚ ਪ੍ਰਧਾਨ-ਮੰਤਰੀ ਮੋਦੀ ਖ਼ਿਲਾਫ਼ ਬੇਵਸਾਹੀ ਤੇ ਬਹਿਸ ਹੋ ਰਹੀ ਸੀ ਉਸ ਦੌਰਾਨ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਸੰਸਦ ਵਿੱਚ ਆਉਣ ਤੋਂ ਪਹਿਲਾਂ ਕੀ ਨਸ਼ਾ ਖਾ ਕੇ ਆਏ ਸਨ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ...

Read More »

ਪਲਾਸਟਿਕ ਦੇ ਬੈਗ ‘ਚੋਂ ਮਿਲੀ ਔਰਤ ਦੀ ਲਾਸ਼…

  ਖਬਰ ਬਿਹਾਰ ਦੇ ਭੋਜਪੁਰ ਇਲਾਕੇ ਦੀ ਹੈ, ਜਿਥੋਂ ਪੁਲਿਸ ਨੂੰ ਇਕ ਬੋਰੇ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦੀ ਉਮਰ 27 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਔਰਤ ਦੀ ਹੱਤਿਆ ਗਲਾ ਘੋਟ ਕੇ ਕੀਤੀ ਗਈ ਹੈ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਬੋਰੀ ਵਿਚ ...

Read More »

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ਹੈ। ਹਾਲਾਂਕਿ ਚੰਡੀਗੜ੍ਹ ਦੇਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਹੈ। ਦੋਵੇਂ ਹੀ ਰਾਜ ਇਸ ‘ਤੇ ਆਪਣਾ ਆਪਣਾ ਹੱਕ ਜਤਾਉਂਦੇ ਹਨ। 1978, ਆਨੰਦਪੁਰ ਸਾਹਿਬ ਦੇ ਮੱਤੇ ਦੀਆਂ ਮੰਗਾਂ ਵਿਚੋਂ ਇਹ ਵੀ ਇਕ ਪ੍ਰਮੁੱਖ ਮੰਗ ਸੀ। ਕੈਪਟਨ ਅਮਰਿੰਦਰ ...

Read More »
My Chatbot
Powered by Replace Me