Breaking News
Home / Featured / Crime

Crime

ਸੱਚ ਦੀ ਆਵਾਜ਼ ਚੁੱਕਣ ਵਾਲਿਆਂ ‘ਤੇ ਆਏ ਦਿਨ ਹੋ ਰਹੇ ਨੇ ਪੱਤਰਕਾਰਾਂ ਤੇ ਹਮਲੇ

ਥਾਣਾ ਵਲਟੋਹਾ ਅਧੀਨ ਆਉਂਦੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਇਲਾਕੇ ਅੰਦਰ ਸਮਾਜ ਵਿਰੋਧੀ ਤੱਤ ਘਟਨਾਂ ਨੂੰ ਅੰਜਾਮ ਦੇ ਜਾਂਦੇ ਹਨ, ਪਰ ਪੁਲਸ ਸਿਰਫ ਸਿਵਾਏ ਕਾਗਜ਼ੀ ਕਾਰਵਾਈ ਦੇ ਹੋਰ ਕੁਝ ਨਹੀਂ ਕਰਦੀ ਜਿਸ ਕਾਰਨ ਇਹ ਅਨਸਰ ਹੁਣ ਸ਼ਰੇਆਮ ਹੀ ...

Read More »

ਅਪਰਾਧੀਆਂ ਦੀ ਲਿਸਟ ‘ਚ ਸਾਹਮਣੇ ਆਇਆ ਸਲਮਾਨ ਦਾ ਨਾਂ

ਸਲਮਾਨ ਖਾਨ ਨੂੰ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ‘ਚ ਪੰਜ ਸਾਲ ਦੀ ਸਜ਼ਾ ਸੁਣਾਈ ਹੋਈ ਹੈ ਅਤੇ ਅੱਜਕਲ ਉਹ ਜ਼ਮਾਨਤ ‘ਤੇ ਰਿਹਾਅ ਹਨ। ਸਲਮਾਨ ਖਾਨ ਨੂੰ 5 ਅਪ੍ਰੈਲ ਜੋਧਪੁਰ ਦੀ ਕੋਰਟ ਨੇ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ‘ਚ ਦੋਸ਼ੀ ਸਿੱਧ ਕੀਤਾ ਸੀ, ਜਦਕਿ ਸਹਿ-ਦੋਸ਼ੀ ਤੱਬੂ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ ...

Read More »

ਲੁਧਿਆਣਾ ਪੁਲਿਸ ਨੇ ਨਸ਼ੇ ਸਣੇ 2 ਨੋਜਵਾਨਾਂ ਨੂੰ ਕੀਤਾ ਕਾਬੂ

ਪੰਜਾਬ ‘ਚ ਨਸ਼ੇ ਦੇ ਖਾਤਮੇ ਲਈ ਬੇਸ਼ੱਕ ਲੱਖ ਦਾਅਵੇ ਕੀਤੇ ਜਾ ਰਹੇ ਨੇ ਪਰ ਅੱਜ ਕੱਲ ਨਸ਼ੇ ਪਜਾਬ ਦੇ ਗਾਇਕ ਵੀ ਇਸ ਗੋਰਖ ਧੰਦੇ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ [ਲੁਧਿਆਣਾ ਪੁਲਿਸ ਦੀ ਐਸ.ਟੀ.ਐਫ.ਦੀ ਟੀਮ ਨੇ ਦੋ ਨੌਜਵਾਨਾਂ ƒ ਕਾਬ¨ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਡੇਢ ਕਿੱੱਲੋ ਹੈਰੋਇਨ ਬਰਾਮਦ ...

Read More »

ਅਮਰੀਕਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਕੀਤੀ ਫਾਇਰਿੰਗ, 17 ਦੀ ਮੌਤ

ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਬੁੱਧਵਾਰ ਨੂੰ ਸਕੂਲ ‘ਚ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 14 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ...

Read More »

ਚਲਦੀ ਗੱਡੀ ‘ਚ ਨਾਬਾਲਗਾ ਨਾਲ ਗੈਂਗ ਰੇਪ

ਥਾਣਾ ਮੇਹਰਬਾਨ ਅਧੀਨ ਆਉਂਦੀ ਪ੍ਰੇਮ ਕਾਲੋਨੀ ਦੀ ਰਹਿਣ ਵਾਲੀ 16 ਸਾਲਾ ਲੜਕੀ ਨੂੰ ਘਰੋਂ ਬਿਊਟੀ ਪਾਰਲਰ ਦਾ ਕੰਮ ਕਰਨ ਦੇ ਬਹਾਨੇ 4 ਲੋਕ ਉਸ ਨੂੰ ਆਪਣੇ ਨਾਲ ਇਕ ਸਿਲਵਰ ਰੰਗ ਦੀ ਗੱਡੀ ‘ਚ ਬਿਠਾ ਕੇ ਲੈ ਗਏ। ਦੋਸ਼ੀਆਂ ਨੇ ਚਲਦੀ ਗੱਡੀ ਉਸ ਨਾਲ ਗੈਂਗ ਰੇਪ ਕੀਤਾ ਤੇ ਬਾਅਦ ‘ਚ ਜਲੰਧਰ ...

Read More »

ਐੱਨ. ਆਰ. ਆਈ. ਨੇ ਲੜਕੀ ਦੀ ਬਚਾਈ ਇੱਜ਼ਤ

ਥਾਣਾ ਸਦਰ ਅਧੀਨ ਪੈਂਦੇ ਇਕ ਪਿੰਡ ‘ਚ ਪਖਾਨੇ ਗਈ ਨਾਬਾਲਗ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਨੇ ਦੇ ਸੰਘਣੇ ਖੇਤ ਤੋਂ ਅਰਧ ਨਗਨ ਹਾਲਤ ‘ਚ ਕਿਸੇ ਤਰ੍ਹਾਂ ਦਰਿੰਦੇ ਤੋਂ ਬਚ ਕੇ ਨਿਕਲੀ ਲੜਕੀ ਨੂੰ ਸੈਰ ਲਈ ਨਿਕਲੇ ਇਕ ਐੱਨ.ਆਰ.ਆਈ. ਨੇ ਆਪਣੀ ਚਾਦਰ ਨਾਲ ਢੱਕ ਕੇ ...

Read More »

ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰ-ਪਾਵਰਕਾਮ ਦਾ ਜੇ.ਈ.

ਪਾਵਰਕਾਮ ਦਾ ਮੌਜੂਦਾ ਜੇ. ਈ. ਅੱਜ ਸਵੇਰੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਰਿਵਾਲਵਰ ਸਣੇ ਫਰਾਰ ਹੋ ਗਿਆ, ਜਾਣਕਾਰੀ ਮੁਤਾਬਕ ਜੇ. ਈ. ਪਵਨ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਦੀ ਆਪਣੀ ਪਤਨੀ ਰੇਨੂੰ ਬਾਲਾ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ‘ਤੇ ਉਹ ਗੁੱਸੇ ‘ਚ ਭੜਕ ਗਿਆ ...

Read More »

ਨੌਕਰ ਨੇ 50 ਲੱਖ ਰੁਪਏ ਦੇ ਗਹਿਣਿਆਂ ਤੇ ਨਗਦੀ ‘ਤੇ ਕੀਤਾ ਹੱਥ ਸਾਫ਼

ਲੁਧਿਆਣਾ ਦੇ ਮਾਡਲ ਟਾਊਨ ਖੇਤਰ ‘ਚ ਸਥਿਤ ਇੱਕ ਘਰ ‘ਚ ਕੁੱਝ ਮਹੀਨੇ ਪਹਿਲਾਂ ਰੱਖੇ ਨੌਕਰ ਨੇ ਘਰ ਦੇ ਮਾਲਿਕ ਦੀ ਗੈਰ-ਹਾਜ਼ਰੀ ‘ਚ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ, ਕਰੀਬ 50 ਲੱਖ ਰੁਪਏ ਦੇ ਗਹਿਣਿਆਂ ਤੇ ਨਗਦੀ ‘ਤੇ ਹੱਥ ਸਾਫ਼ ਕਰ ਦਿੱਤਾ ਹੈ[ ਜਾਣਕਾਰੀ ਮੁਤਾਬਿਕ, ਘਰ ਦਾ ਮਾਲਿਕ ਕਿਸੇ ਕੰਮ ਦੇ ਚੱਕਰ ‘ਚ ...

Read More »

ਜੈਨਬ ਬਲਾਤਕਾਰ ਤੇ ਕਤਲ ਦੇ ਦੋਸ਼ੀ ਨੂੰ ਸ਼ਰੇਆਮ ਫਾਂਸੀ ਦੇਣ ਦੀ ਮੰਗ

ਪਾਕਿਸਤਾਨ ‘ਚ ਪੰਜਾਬ ਸੂਬੇ ਦੇ ਕਸੂਰ ‘ਚ ਇਕ 7 ਸਾਲ ਦੀ ਮਾਸੂਮ ਬੱਚੀ ਨਾਲ ਪਹਿਲਾਂ ਬਲਾਤਕਾਰ ਅਤੇ ਫਿਰ ਉਸ ਦੀ ਹੱਤਿਆ ਦੇ ਮਾਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕਰ ਕੇ ਰੱਖ ਦਿੱਤਾ ਸੀ[ ਸਥਿਤੀ ਇਹ ਸੀ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪੁਲਿਸ ਨੂੰ 72 ਘੰਟਿਆਂ ‘ਚ ਦੋਸ਼ੀ ਨੂੰ ਫੱੜਣ ਦਾ ...

Read More »

ਏਕਮ ਕਤਲਕਾਂਡ: ਕੇਸ ਪ੍ਰਾਪਰਟੀ ਵਾਲੀ ਕਾਰ ਤੇ ਅਟੈਚੀ ਅਦਾਲਤ ‘ਚ ਪੇਸ਼

ਏਕਮ ਢਿੱਲੋਂ ਕਤਲਕਾਂਡ ਦੀ ਸੁਣਵਾਈ ਬੀਤੇ ਦਿਨ ਮੋਹਾਲੀ ਦੀ ਜ਼ਿਲਾ ਵਿਚ ਅਦਾਲਤ ਹੋਈ[ ਮੁੱਖ ਮੁਲਜ਼ਮ ਸੀਰਤ ਢਿੱਲੋਂ ਨੂੰ ਸਖਤ ਸੁਰੱਖਿਆ ਤਹਿਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਦੋਂ ਕਿ ਮੁੱਖ ਗਵਾਹ ਤੁੱਲ ਬਹਾਦਰ ਆਟੋ ਚਾਲਕ ਅਦਾਲਤ ‘ਚੋਂ ਗੈਰ-ਹਾਜ਼ਰ ਰਿਹਾ [ ਪੁਲਸ ਨੇ ਕੇਸ ਪ੍ਰਾਪਰਟੀ ਵਾਲੀ ਬੀ.ਐੱਮ. ਡਬਲਿਉੂ. ਕਾਰ ਅਤੇ ਉਹ ਅਟੈਚੀ ...

Read More »