Breaking News
Home / Featured (page 10)

Featured

ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਵੱਡਾ ਝਟਕਾ,ਪੇਂਡੂ ਖੇਤਰਾਂ ਵਿੱਚ ਬਿਜਲੀ ‘ਤੇ 2 ਫੀਸਦ ਵਧੀ ਡਿਊਟੀ

ਪੰਜਾਬ-ਸਰਕਾਰ-1-696x408

ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਬਿਜਲੀ ‘ਤੇ 2 ਫੀਸਦ ਡਿਊਟੀ ਵਧਾ ਦਿੱਤੀ ਗਈ ਹੈ।ਜਿਸ ਦੇ ਨਾਲ ਆਮ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪਵੇਗਾ।ਦੱਸਿਆ ਜਾਂਦਾ ਹੈ ਕਿ ਬਿਜਲੀ ਦਰਾਂ ‘ਤੇ 13 ਫੀਸਦ ਤੋਂ 15 ਫੀਸਦ ਡਿਊਟੀ ਕੀਤੀ ਗਈ ਹੈ।ਜਿਸ ਦੇ ...

Read More »

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ

ਕੈਨੇਡਾ-1-696x408

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਗੈਂਗਵਾਰ ਖਿਲਾਫ ਸਖ਼ਤ ਕਦਮ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ‘ਚ 2 ਸਿੱਖ ਨੌਜਵਾਨ 16 ਸਾਲ ਜੇਸਨ ਝੂਟੀ ਅਤੇ 17 ਸਾਲਾ ਜੈਸੀ ਭੰਗਲ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ,ਜਿਸ ਨਾਲ ਇਹ ਦੋਵੇਂ ਨੌਜਵਾਨ ਛੋਟੀ ਉਮਰੇ ਹੀ ਇਸ ...

Read More »

ਸ਼੍ਰੋਮਣੀ ਅਕਾਲੀ ਦਲ ਨੇ ਮੁੜ ਚੁੱਕਿਆ ਪੰਥਕ ਮੁੱਦਿਆਂ ਦਾ ਹਥਿਆਰ

punjab-chief-minister-parkash-singh-badal-and-479372

ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਮੁੜ ਪੰਥਕ ਮੁੱਦਿਆਂ ਨੂੰ ਲੈ ਕੇ ਸਰਗਰਮ ਹੋਇਆ ਹੈ। ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਆਪਣਾ ਅਕਸ ਸੁਧਾਰਨ ਵਿੱਚ ਜੁਟਿਆ ਹੋਇਆ ਹੈ। ਇਸੇ ਕਵਾਇਦ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ। ਵਫਦ ਨੇ ਭਾਰਤ ਸਰਕਾਰ ...

Read More »

ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਚੁੱਕਿਆ ਕਦਮ

ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਚੁੱਕਿਆ ਕਦਮ:ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ।ਐਨ.ਆਰ.ਆਈ. ਲਾੜਿਆਂ ਵੱਲੋਂ ਭਾਰਤ ‘ਚ ਆ ਕੇ ਵਿਆਹ ਕਰਨ ਮਗਰੋਂ ਆਪਣੀਆਂ ਪਤਨੀਆਂ ਨੂੰ ਇੱਥੇ ਛੱਡ ਕੇ ਛੇਤੀ ਹੀ ਵਿਦੇਸ਼ ਉਡਾਰੀ ਲਾਉਣ ਅਤੇ ਧੋਖਾਧੜੀ ਦੇ ਵਧਦੇ ...

Read More »

ਹਰਸਿਮਰਤ ਨੂੰ ਮਿਲੇ ‘ਆਪ’ ਲੀਡਰ, ਬੀਬੀ ਬਾਦਲ ਨੇ ਨਹੀਂ ਦਿੱਤਾ ਰਿਸਪਾਂਸ

badal

ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਦੂਸ਼ਿਤ ਹੋ ਰਹੇ ਗੰਦੇ ਪਾਣੀ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ‘ਚ ਆਪ ਦੇ ਲੀਡਰਾਂ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ‘ਚੋਂ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਅਕਾਲੀ ਦਲ ਅਤੇ ਕਾਂਗਰਸੀ ਲੀਡਰਾਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ...

Read More »

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

1200px-Jhelum_River_Bridge

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਕੇਂਦਰੀ ਪ੍ਰਾਜੈਕਟ ਸ਼ੁਰੂ ਹੋਣ ਵਾਲਾ ਹੈ।ਕੇਂਦਰ ਸਰਕਾਰ ਨੇ ਦਰਿਆਵਾਂ ਦੇ ਪਾਣੀ ਨੂੰ ਬੰਨ੍ਹਣ ਲਈ ਕੇਂਦਰੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਹੁਸੈਨੀਵਾਲਾ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਣੀ ਹੈ।ਨਹਿਰੀ ਵਿਭਾਗ ਪੰਜਾਬ ...

Read More »

ਜਾਣੋਂ ਕਿਉਂ ,ਅਸਮਾਨ ਵਿਚ ਵਿਛੀ ਧੂੜ ਦੀ ਚਾਦਰ

ਅਸਮਾਨ-1-696x408

  ਜਾਣੋਂ ਕਿਉਂ ਅਸਮਾਨ ਵਿਚ ਵਿਛੀ ਧੂੜ ਦੀ ਚਾਦਰ:ਮਾਨਸੂਨ ਤੋਂ ਪਹਿਲਾ ਪੰਜਾਬ,ਹਰਿਆਣਾ,ਦਿੱਲੀ,ਚੰਡੀਗੜ੍ਹ ਦੇ ਲੋਕਾਂ ਨੂੰ ਮੌਸਮ ਵਿਚ ਅਚਾਨਕ ਕਾਫੀ ਤਬਦੀਲੀ ਮਹਿਸੂਸ ਹੋ ਰਹੀ ਹੈ।ਬੀਤੇ 24 ਘੰਟਿਆਂ ਤੋਂ ਪੰਜਾਬ,ਹਰਿਆਣਾ ਦੇ ਲੋਕ ਅਸਮਾਨ ਵਿਚ ਧੂੜ ਚੜੀ ਮਹਿਸੂਸ ਕਰ ਰਹੇ ਹਨ।ਇਹ ਧੂੜ ਹੈ ਕੀ..ਇਹ ਹਰ ਕੋਈ ਜਾਨਣਾ ਚਾਹੁੰਦਾ ਹੈ ਪਰ ਗਰਮ ਮੌਸਮ ਵਿਚ ...

Read More »

ਅੰਮ੍ਰਿਤਸਰ ‘ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ ‘ਤੇ ਹੁਣ ਪੰਜਾਬੀ ਭਾਸ਼ਾ ‘ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ

ਰੇਲਵੇ-ਟਿਕਟਾਂ-1-696x408

  ਅੰਮ੍ਰਿਤਸਰ ‘ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ ‘ਤੇ ਹੁਣ ਪੰਜਾਬੀ ਭਾਸ਼ਾ ‘ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ:ਪੰਜਾਬ ‘ਚ ਰੇਲ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਪੰਜਾਬੀ ‘ਚ ਹੀ ਟਿਕਟ ਮਿਲੇਗੀ।ਰੇਲਵੇ ਵਿਭਾਗ ਨੇ ਹੁਣ ਅੰਮ੍ਰਿਤਸਰ ਤੋਂ ਇਸਦੀ ਸ਼ੁਰੂਆਤ ਕੀਤੀ ਹੈ।ਦੱਸ ਦੇਈਏ ਕਿ ਪਹਿਲਾਂ ਜਿਥੇ ਸ਼ਹਿਰਾਂ ਦੇ ਨਾਂਅ ਹਿੰਦੀ ...

Read More »
My Chatbot
Powered by Replace Me