Breaking News
Home / Featured (page 2)

Featured

ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਜਲੰਧਰ ਚ ਕਲ ਹੋਏ ਬੰਬ ਧਮਾਕਿਆਂ ਨਾਲ ਸਾਰੇ ਲੋਕ ਦਹਿਸ਼ਤ ਵਿਚ ਹਨ ਅਤੇ ਧਮਾਕਿਆਂ ਕਾਰਨ ਲੋਕ ਡਰ ਦੇ ਖੌਫ ਵਿਚ ਜੀ ਰਹੇ ਹਨ ਅਤੇ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਸਾਰੇ ਬੰਬ ਧਮਾਕਿਆਂ ਦੀ ਜਿੰਮੇਵਾਰੀ “ਭਿੰਡਰਾਂਵਾਲਾ ਟਾਈਗਰ ਫੋਰਸ ਓਫ ਖਾਲਿਸਤਾਨ” ਲੈ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਇਕ ਪੱਤਰ ਜਾਰੀ ...

Read More »

ਖੰਨਾ ਪੁਲਿਸ ਨੇ 8 ਵਿਅਕਤੀਆਂ ਨੂੰ ਕੀਤਾ ਕਾਬੂ

ਖੰਨਾ (ਜੇ.ਐਸ.ਰਿਆੜ) ਖੰਨਾ ਪੁਲਿਸ ਦੇ ਐਸ.ਐਸ.ਪੀ. ਧੁਰਵ ਦਹਿਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਅਵਤਾਰ ਸਿੰਘ ਨੇ ਗੁਰਧਲੀ ਪੁਲੀ ਤੇ ਨਾਕਾ ਲਗਾਇਆ ਹੋਇਆ ਸੀ ਤੇ ਨਾਕੇ ਦੌਰਾਨ ਸੰਦੀਪ ਸਿੰਘ ਪੁੱਤਰ ਸੋਹਣਾ ਸਿੰਘ ਨੂੰ 70 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਦੂਜੇ ਮੁੱਕਦਮੇ ‘ਚ ਰਾਜਵੰਤ ...

Read More »

ਮੀਡੀਆ ਨੇ ਮੋਦੀ ਨੂੰ ਬਣਾਇਆ ਪ੍ਰਧਾਨ-ਮੰਤਰੀ : ਧਰਮਸੋਤ

ਨਾਭਾ (ਅਮਰਜੀਤ ਸਿੰਘ) ਜਿੱਥੇ ਅੱਜ ਦੇਸ ਭਰ ‘ਚ ਕਾਂਗਰਸ ਪਾਰਟੀ ਵੱਲੋ ਪੈਟਰੋਲ ਤੇ ਡੀਜਲ ਦੀਆ ਵਧਦੀਆਂ ਕੀਮਤਾਂ ਦੇ ਤਹਿਤ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ...

Read More »

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੁਧਾਰੇਗਾ ਲੱਖਾ ਸਿਧਾਣਾ

ਚੰਡੀਗੜ੍ਹ 9 ਸਤੰਬਰ – ਸੜਕਾਂ ਕਿਨਾਰੇ ਲੱਗੇ ਸਾਈਨ ਬੋਰਡਾਂ ‘ਤੇ ਪੰਜਾਬੀ ਭਾਸ਼ਾ ਦਾ ਦਬਦਬਾ ਕਰਵਾਉਣ ਤੋਂ ਬਾਅਦ ਹੁਣ ਲੱਖਾ ਸਿਧਾਣਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੰਜਾਬੀ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਲੰਮਾ ਸਮਾਂ ਗੈਂਗਸਟਰ ਰਹੇ ਲੱਖਾ ਸਿਧਾਣਾ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬੀ ...

Read More »

ਰਾਜਪੁਰਾ ਟਰੱਕ ਲੁੱਟ-ਖੋਹ ਕੇਸ ਪੁਲਿਸ ਨੇ ਕੀਤਾ ਹੱਲ

ਪਟਿਆਲਾ, 7 ਸਤੰਬਰ – ਰਾਜਪੁਰਾ ਨੇੜੇ ਨੈਸ਼ਨਲ ਹਾਈਵੇਅ ‘ਤੇ 6 ਸਤੰਬਰ ਨੂੰ ਰਾਤੀ ਕਰੀਬ 12 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਸਮਾਨ ਸਮੇਤ ਖੋਹਿਆ ਗਿਆ ਟਰੱਕ ਪਟਿਆਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬਰਾਮਦ ਕਰ ਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 6 ਸਤੰਬਰ ਦੀ ...

Read More »

ਪੀ.ਏ.ਯੂ. ਵਿਖੇ ਕਰਵਾਈ ਗਈ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਸੰਬੰਧੀ ਵਰਕਸ਼ਾਪ

ਲੁਧਿਆਣਾ 6 ਸਤੰਬਰ – ਝੋਨੇ ਦੀ ਪਰਾਲੀ ਦੇ ਸੜਨ ਨਾਲ ਆਲਮੀ ਤਪਸ਼ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ । ਸਰਕਾਰ ਇਸ ਮੁੱਦੇ ਤੇ ਬੇਹੱਦ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਰੇਨਫੈਡ ਏਰੀਆ ਅਥਾਰਟੀ ਦੇ ਸਾਬਕਾ ਮੁੱਖ ਅਧਿਕਾਰੀ ਅਤੇ ਨੀਤੀ ਆਯੋਗ ਭਾਰਤ ਸਰਕਾਰ ਦੇ ...

Read More »

ਧਾਰਾ 377 ‘ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਧਾਰਾ 377 ‘ਤੇ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਇਆ ਹੈ, 5 ਮੁੱਖ ਜੱਜਾਂ ਦੇ ਬੈਂਚ ‘ਚ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਰੋਹਿੰਟਨ ਨਰੀਮਨ, ਜਸਟਿਸ ਏ.ਏ.ਐਮ ਖਾਨਵਿਲਕਰ, ਜਸਟਿਸ ਡੀਵਾਈ ਚੰਦਰਚੂੜ੍ਹ ਅਤੇ ਜਸਟਿਸ ਇੰਦੂ ਮਲਹੋਤਰਾ ਨੇ ਇਹ ਫੈਸਲਾ ਸੁਣਾਇਆ ਹੈ।ਆਪਸੀ ਸਹਿਮਤੀ ਨਾਲ ਸਥਾਪਿਤ ਸਮਲੈਂਗਿਕ ਜਿਸਮਾਨੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ‘ਚ ਰੱਖਣ ...

Read More »

ਐਸ.ਐਮ.ਓ ਨਾਭਾ ਦੇ ਘਰ 6 ਲੱਖ ਦੀ ਲੁੱਟ

ਨਾਭਾ, 4 ਸਤੰਬਰ – ਅਣਪਛਾਤੇ ਲੋਕਾਂ ਨੇ ਅੱਜ ਐੱਸ.ਐੱਮ.ਓ. ਨਾਭਾ ਡਾ. ਰਾਜੇਸ਼ ਗੋਇਲ ਨੂੰ ਲੁੱਟ ਲਿਆਲੁਟੇਰਿਆਂ ਨੇ ਉਨ੍ਹਾਂ ਦੇ ਘਰ ਤੋਂ 6 ਲੱਖ ਰੁਪਏ ਦੀ ਨਕਦੀ ਦੀ ਲੁੱਟ ਦੀ ਘਟਨਾ ਨੁੰ ਅੰਜਾਮ ਦਿੱਤਾਜਾਣਕਾਰੀ ਲਈ ਦੱਸ ਦੇਈਏ ਕਿ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ...

Read More »

ਬਿਨ੍ਹਾਂ ਲੋੜੀਂਦੇ ਇੰਤਜ਼ਾਮਾਂ ਤੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਹੋਈਆਂ ਸ਼ੁਰੂ : ਅਕਾਲੀ ਦਲ

ਚੰਡੀਗੜ੍ਹ, 03 ਸਤੰਬਰ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਲਈ ਰਾਖਵੀਆਂ ਸੀਟਾਂ ਵਾਸਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਲੋੜੀਂਦੇ ਜਾਤੀ ਸਰਟੀਫਿਕੇਟ 12 ਘੰਟੇ ਦੇ ਅੰਦਰ ਜਾਰੀ ...

Read More »

ਜਿੱਤ ਦਾ ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ ‘ਤੇ ਤੇਜ਼ਾਬ ਨਾਲ ਹਮਲਾ

ਕਰਨਾਟਕ ‘ਚ ਹੋਈਆਂ 102 ਸ਼ਹਿਰੀ ਬਾਡੀ ਚੋਣਾਂ ਦੇ ਨਤੀਜੇ ਕਾਂਗਰਸ ਦੇ ਹੱਕ ‘ਚ ਆਉਂਣ ਤੋਂ ਬਾਅਦ ਜਿੱਤ ਤੋਂ ਉਤਸ਼ਾਹਿਤ ਵਰਕਰ ਥਾਂ-ਥਾਂ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਤੁਮਕੁਰ ‘ਚ ਪਾਰਟੀ ਦੇ ਉਮੀਦਵਾਰ ਇਨਾਇਤਉੱਲਾ ਖ਼ਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਵਰਕਰਾਂ ‘ਤੇ ਤੇਜ਼ਾਬ ਨਾਲ ਹਮਲੇ ਦੀ ਖ਼ਬਰ ਹੈ।ਇਸ ਹਮਲੇ ‘ਚ ...

Read More »