Breaking News
Home / Featured (page 20)

Featured

ਬਿਜਲੀ ਮਹਿਕਮੇ ਨੇ ਖੜ੍ਹੀ ਕੀਤੀ ਮੁਸ਼ਕਿਲ, ਪੰਜਾਬ ਭਰ ਦੇ ਕਿਸਾਨ ਹੋਏੇ ਪ੍ਰੇਸ਼ਾਨ!

ਬਿਜਲੀ ਮਹਿਕਮੇ ਵੱਲੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਘਟਾਉਣ ਨਾਲ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਹੋ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਕ ਦਿਨ ਛੱਡ ਕੇ ਬਿਜਲੀ ਸਪਲਾਈ 8 ਘੰਟੇ ਕਰ ਦਿੱਤੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਪਲਾਈ ਦੇਣ ਨਾਲ ਫਸਲਾਂ ਦਾ ਪਾਣੀ ਪੂਰਾ ਨਹੀਂ ...

Read More »

ਸ਼੍ਰੋਮਣੀ ਕਮੇਟੀ ਵੱਲੋਂ 19 ਮਈ ਦਾ ਪੰਥਕ ਇਕੱਠ ਰੱਦ

s1-4-696x400

ਸ਼੍ਰੋਮਣੀ ਕਮੇਟੀ ਵੱਲੋਂ 19 ਮਈ ਦਾ ਪੰਥਕ ਇਕੱਠ ਰੱਦ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਦੀ ਪਾਠ ਪੁਸਤਕ ਵਿੱਚੋਂ ਸਿੱਖ ਇਤਿਹਾਸ ਖ਼ਤਮ ਕਰਨ ਦੇ ਮਾਮਲੇ ਨੂੰ ਲੈ ਕੇ 19 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮਿਤਸਰ ਵਿਖੇ ਕੀਤਾ ਜਾਣ ...

Read More »

1984 ਸਿੱਖ ਕਤਲੇਆਮ ਮਾਮਲਾ :ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਹੋਵੇਗਾ

1984 ਸਿੱਖ ਕਤਲੇਆਮ ਮਾਮਲਾ :ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਹੋਵੇਗਾ:1984 ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ 2018 ਨੂੰ ਹੋਵੇਗਾ।ਦੋਸ਼ੀ ਸੱਜਣ ਕੁਮਾਰ ਨੇ ਅਦਾਲਤ ਵਿੱਚ ਆਪਣੀ ਸਹਿਮਤੀ ਦਿੱਤੀ ਹੈ ਕਿ ਉਹ ਵਿਦੇਸ਼ ਅਤੇ ਭਾਰਤ ਵਿਚ ਕਿਸੇ ਵੀ ਟੈਸਟ ਲਈ ਤਿਆਰ ਹੈ ਅਤੇ ਉਹ ਆਪਣਾ ਖਰਚਾ ਖੁਦ ਚੁੱਕੇਗਾ।ਜਿਸ ਸਬੰਧੀ ਜੱਜ ਨੇ ...

Read More »

ਕਾਂਗਰਸ ਦੇ 3 ਵਿਧਾਇਕਾਂ ਨੇ ਸਬ ਕਮੇਟੀਆਂ ਤੋਂ ਦਿੱਤਾ ਅਸਤੀਫਾ

rahul-22-1506078259

ਕਾਂਗਰਸ ਦੇ 3 ਵਿਧਾਇਕਾਂ ਨੇ ਸਬ ਕਮੇਟੀਆਂ ਤੋਂ ਦਿੱਤਾ ਅਸਤੀਫਾ:ਕੈਪਟਨ ਸਰਕਾਰ ਦੇ ਕੈਬਨਿਟ ਵਿਸਥਾਰ ਵਿੱਚ ਨਵੇਂ ਬਣਾਏ ਗਏ ਮੰਤਰੀਆਂ ਨਾਮ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਵਿੱਚ ਫੁੱਟ ਲਗਾਤਾਰ ਜਾਰੀ ਹੈ।ਹੁਣ ਭਾਵੇਂ ਕੈਪਟਨ ਤੇ ਕਾਂਗਰਸੀ ਮੰਤਰੀ ਜੋ ਮਰਜ਼ੀ ਕਹਿਣ ਪਰ ਕਾਂਗਰਸ ਦੀ ਅੰਦਰੂਨੀ ਫੁੱਟ ਦੀ ਅਸਲੀਅਤ ਜੱਗ ਜ਼ਾਹਿਰ ਹੋ ਚੁੱਕੀ ਹੈ।ਕਾਂਗਰਸ ...

Read More »

ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ‘ਰਾਜ਼ੀ’, 2 ਦਿਨਾਂ ‘ਚ ਕਮਾਏ ਇੰਨੇ ਕਰੋੜ

ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ ‘ਰਾਜ਼ੀ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਪਹਿਲੇ ਦਿਨ ਸ਼ੁਕਰਵਾਰ 7.53 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ ...

Read More »

ਪੰਜਾਬ ‘ਚ ਰੇਤ-ਬਜਰੀ ਹੋ ਸਕਦੀ ਹੈ ਮਹਿੰਗੀ, ਆਮ ਲੋਕਾਂ ਦੀ ਵਧੇਗੀ ਮੁਸ਼ਕਿਲ!

ਪੰਜਾਬ ‘ਚ ਰੇਤਾ-ਬਜਰੀ ਹੋਰ ਮਹਿੰਗੀ ਹੋ ਸਕਦੀ ਹੈ। ਦਰਅਸਲ, ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕਈ ਜਗ੍ਹਾ ਮਾਈਨਿੰਗ ‘ਤੇ ਰੋਕ ਲੱਗਣ ਕਾਰਨ ਰੇਤ-ਬਜਰੀ ਦੀ ਕਮੀ ਹੋ ਸਕਦੀ ਹੈ ਅਤੇ ਸਪਲਾਈ ਘਟਣ ਨਾਲ ਇਨ੍ਹਾਂ ਦੀ ਕੀਮਤ ਵਧ ਸਕਦੀ ਹੈ। ਸੁਪਰੀਮ ਕੋਰਟ ਨੇ ਮਾਈਨਿੰਗ ਦੀ ਰਿਵਰਸ ਨਿਲਾਮੀ ਦੇ ਮਾਮਲੇ ‘ਚ ਪੰਜਾਬ ਸਰਕਾਰ ...

Read More »

ਜਲਦ ਹੀ ਲਗਾਵੇਗਾ ਨਵੇਂ ਗੀਤਾਂ ਦੀ ਝੜੀ “ਬੱਬੂ ਮਾਨ”

ਸੋਚ ਦੀ ਵਿਲੱਖਣਤਾ ਅਤੇ ਬੇਬਾਕੀ ਨਾਲ ਗਾਇਕੀ ਰਾਂਹੀ ਆਪਣੀ ਗੱਲ ਕਹਿਣ ਦਾ ਅੰਦਾਜ਼ ਕਿਸੇ ਕਿਸੇ ‘ਚ ਹੁੰਦਾ ਹੈ। ਕੁਝ ਇਹੋ ਜਿਹੀ ਸਖ਼ਸ਼ੀਅਤ ਦੇ ਮਾਲਕ ਬੱਬੂ ਮਾਨ ਨੇ ਨਾ ਸਿਰਫ਼ ਦੁਨੀਆਂ ਦੇ ਦਿਲਾਂ ‘ਤੇ ਰਾਜ ਕੀਤਾ ਬਲਕਿ ਆਪਣੀ ਗਾਇਕੀ ਦੀ ਅਜਿਹੀ ਛਾਪ ਛੱਡੀ ਕਿ ਲੋਕ ਉਸਦੇ ਫ਼ੈਨ ਹੋ ਗਏ। ਆਪਣੀ ਗਾਇਕੀ ...

Read More »

ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ

ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ:ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦੇ ਗਾਂਧੀਨਗਰ ਖੇਤਰ ਵਿਚ ਬੀਤੀ ਰਾਤ ਹੋਏ ਦੰਗਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ।ਦੱਸਿਆ ਜਾਂਦਾ ਹੈ ਕਿ ਪਾਣੀ ਨੂੰ ਲੈ ਕੇ ਇਹ ਹਿੰਸਕ ...

Read More »

ਪੰਜਾਬ ਯੂਨੀਵਰਸਿਟੀ ਨੇ ਸੀ.ਈ.ਟੀ. ਦਾਖਲਾ ਪ੍ਰੀਖਿਆ ਅੱਗੇ ਪਾਈ

ਪੰਜਾਬ ਯੂਨੀਵਰਸਿਟੀ ਨੇ ਸੀ.ਈ.ਟੀ. ਦਾਖਲਾ ਪ੍ਰੀਖਿਆ ਅੱਗੇ ਪਾਈ – ਹੁਣ 10, 11 ਜੂਨ ਨੂੰ ਹੋਵੇਗੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਵੱਖ ਵੱਖ ਪੋਸਟ ਗ੍ਰੈਜੂਏਟ ਕੋਰਸਾਂ ਵਾਸਤੇ ਲਈ ਜਾਣ ਵਾਲੀ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਟੀ.) ਅੱਗੇ ਪਾ ਦਿੱਤੀ ਹੈ, ਭਾਵ ਪੋਸਟਪੋਨ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਹੁਣ ...

Read More »

ਥਾਣੇਦਾਰ ਬਾਜਵਾ ਨੂੰ ਅਦਾਲਤ ‘ਚ ਕੀਤਾ ਪੇਸ਼, 14 ਦਿਨਾਂ ਦੀ ਨਿਆਂਇਕ ਹਿਰਾਸਿਤ ‘ਤੇ ਭੇਜਿਆ

ਥਾਣੇਦਾਰ ਬਾਜਵਾ ਨੂੰ ਅਦਾਲਤ ‘ਚ ਕੀਤਾ ਪੇਸ਼, 14 ਦਿਨਾਂ ਦੀ ਨਿਆਂਇਕ ਹਿਰਾਸਿਤ ‘ਤੇ ਭੇਜਿਆ:ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਐੱਸ.ਐੱਚ.ਓ.ਪਰਮਿੰਦਰ ਸਿੰਘ ਬਾਜਵਾ ਨੂੰ ਅੱਜ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਹੈ।ਜਿਸ ਤੋਂ ਬਾਅਦ ਅਦਾਲਤ ਨੇ ਥਾਣੇਦਾਰ ਬਾਜਵਾ ਨੂੰ 25 ਮਈ ਤੱਕ ...

Read More »
My Chatbot
Powered by Replace Me