Breaking News
Home / Featured (page 3)

Featured

ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤਾ :ਬਾਦਲ

ਚੰਡੀਗੜ੍ਹ, 1 ਸਤੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ ਨੀਵੀਂ ਪੱਧਰ ਦੀ ਵਰਤੀ ਗਈ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਆਹੁੱਦੇ ਦੀ ਮਾਣ ਮਰਿਆਦਾ ਨੂੰ ...

Read More »

ਆਮ ਆਦਮੀ ਪਾਰਟੀ ਨੇ ਬਾਦਲ, ਮਜੀਠੀਆ ਦੇ ਸਾੜੇ ਪੁੱਤਲੇ

ਫਤਿਹਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) ਆਮ ਆਦਮੀ ਪਾਰਟੀ ਵਲੋ ਸੁਖਪਾਲ ਸਿੰਘ ਖਹਿਰਾ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਰੋਸ ਮੁਜਾਹਰਾ ਕੀਤੀ ਗਿਆ ਤੇ ਆਵਾਜਾਈ ਠੱਪ ਕਰਕੇ ਬਾਦਲਾਂ, ਮਜੀਠੀਆ ਤੇ ਸੁਮੇਧ ਸੈਣੀ ਦੇ ਪੁੱਤਲੇ ਸਾੜੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਫਤਿਹਗੜ੍ਹ ਸਾਹਿਬ ਦੀ ਇਕਾਈ ...

Read More »

ਸਿਆਸੀ ਸੰਕਟ ‘ਚ ਘਿਰੇ ਅਕਾਲੀ ਦਲ ਦਾ ਟਕਸਾਲੀ ਪੈਂਤੜਾ

ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ‘ਚ ਬਾਦਲਾਂ ਦਾ ਨਾਮ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੁਆਰਾ ਉਨ੍ਹਾਂ ਖਿਲਾਫ ਰੋਸ ਮੁਜਾਹਰੇ ਕਰਨੇ ਸ਼ੁਰੂ ਹੋ ਚੁੱਕੇ ਹਨ।ਜਿਸਦੇ ਚਲਦਿਆਂ ਅੱਜ ਪਟਿਆਲਾ ਤੋਂ ਇਲਾਵਾ ਫਰੀਦਕੋਟ ਦੇ ਪਿੰਡ ਭਾਨਾ ‘ਚ ਜਥੇਬੰਦੀਆਂ ਨੇ ਸਪੀਕਰ ‘ਚ ਅਨਾਉਂਸਮੈਂਟ ਕਰਾਈ ਕਿ ਕਿਸੇ ਵੀ ਅਕਾਲੀ ਲੀਡਰ ਨੂੰ ਪਿੰਡ ਵਿਚ ਵੜਨ ਨਹੀਂ ...

Read More »

ਪਟਿਆਲਾ ‘ਚ 40 ਤੋਲੇ ਸੋਨਾ ਹੋਇਆ ਚੋਰੀ

ਪਟਿਆਲਾ, 31 ਅਗਸਤ – ਬੀਤੀ ਰਾਤ ਪਟਿਆਲਾ ਦੇ ਕੈਲਾਸ਼ ਨਗਰ ਨੇੜੇ ਸਫਾਬਾਦੀ ਗੇਟ ਨੇੜੇ ਇਕ ਘਰ ‘ਚ ਚੋਰਾਂ ਦੁਆਰਾ ਘਰ ਦੇ ਪਿਛਲੇ ਪਾਸਿਓ ਖਿੜਕੀ ਦੀ ਗਰਿੱਲ ਤੋੜ ਕੇ ਦਾਖਲ ਹੁੰਦਿਆਂ 40 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਘਰ ਦੇ ਮਾਲਿਕ ਗੌਰਵ ਜੁਨੇਜਾ ਨੇ ...

Read More »

ਦੁਖੀ ਹਾਂ ਮੈਂ ਦੁਖੀ ਹਾਂ ਅੰਤਾ ਦੀ ਮੈਂ ਦੁਖੀ ਹਾਂ …

Girl Raped

ਇਹਨੀ ਦਿਨੀਂ ਬੱਚਿਆਂ ਨਾਲ ਜਬਰ – ਜਨਾਹ ਦੇ ਮਾਮਲੇ ਇਸ ਕਦਰ ਵਧਦੇ ਜਾ ਰਹੇ ਹਨ, ਕਿ ਹਰ ਇੱਕ ਧੀ ਜਾਂ ਇੰਝ ਕਿਹ ਲਉ ਕਿ ਬੱਚੀ ਦੇ ਦਿਲ ‘ਚੋ ਇੱਕ ਹੀ ਅਵਾਜ਼ ਨਿਕਲਦੀ ਹੈ ਕਿ ਮੈਂ ਅੰਤਾਂ ਦੀ ਦੁਖੀ ਹਾਂ ਅਸੀ ਦੇਖਦੇ ਹਾਂ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਬੱਚੀ ...

Read More »

ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 

ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 

ਫਤਿਹਗੜ੍ਹ ਸਾਹਿਬ, 25 ਅਗਸਤ – ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਡਾ. ਰਵਜੋਤ ਗਰੇਵਾਲ ਆਈ.ਪੀ.ਐੱਸ. ਨੇ ਦੱਸਿਆ ਕਿ ਪਰਮਿੰਦਰ ਕੁਮਾਰ ਪੁੱਤਰ ਦਾਤਾ ਰਾਮ ਵਾਸੀ ਮਾਤਾ ਗੁਜਰੀ ਕਾਲੋਨੀ ਫਤਿਹਗੜ੍ਹ ਸਾਹਿਬ ਨੇ ਆਪਣੀ ਕਾਰ ਆਈ 20 ਨੰਬਰ ਡੀ.ਐੱਲ-7-ਸੀ.ਪੀ-8522 ...

Read More »

ਦਿਨ ਦਿਹਾੜੇ ਬੈਂਕ ‘ਚ ਡਾਕਾ

ਦਿਨ ਦਿਹਾੜੇ ਬੈਂਕ 'ਚ ਡਾਕਾ

 ਤਰਨਤਾਰਨ, 24 ਅਗਸਤ – ਥਾਣਾ ਪੱਟੀ  ਦੇ ਅਧੀਨ ਆਉਂਦੇ ਪਿੰਡ ਸਰਹਾਲੀ ਖੁਰਦ ਵਿੱਚ ਅੱਜ ਦਿਨ-ਦਿਹਾੜੇ ਹਥਿਆਰ ਬੰਦ ਲੁਟੇਰਿਆਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋ 3 ਲੱਖ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ, ਲੁਟੇਰੇ ਜਾਂਦੇ ਹੋਏ ਬੈਂਕ ਵਿੱਚੋ ਡੀ.ਵੀ.ਆਰ ਅਤੇ ਬੈਂਕ ਦੇ ਸੁੱਰਖਿਆ ਗਾਰਡ ਦੀ ਰਾਈਫਲ ਵੀ ...

Read More »

ਫ਼ਾਜ਼ਿਲਕਾ ਪੁਲਿਸ ਨੇ ਨਸ਼ੇ ਸ਼ਮੇਤ 12 ਵਿਅਕਤੀਆਂ ਨੂੰ ਕੀਤਾ ਕਾਬੂ 

ਫ਼ਾਜ਼ਿਲਕਾ ਪੁਲਿਸ ਨੇ ਨਸ਼ੇ ਸ਼ਮੇਤ 12 ਵਿਅਕਤੀਆਂ ਨੂੰ ਕੀਤਾ ਕਾਬੂ 

ਫਾਜ਼ਿਲਕਾ, (ਬਖਸ਼ੀਸ਼ ਸਿੰਘ, ਜਸਪ੍ਰੀਤ ਸਿੰਘ) ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵੱਲੋਂ ਨਸ਼ਾਖੋਰੀ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ ਵੱਖ ਵੱਖ ਕੇਸਾਂ ਵਿਚ ਅਸਲਾ, ਭਾਰੀ ਮਾਤਰਾ ‘ਚ ਹੈਰੋਇਨ, ਭੁੱਕੀ ਚੂਰਾ, ਪੋਸਤ ਤੇ ਨਾਜਾਇਜ਼ ਸ਼ਰਾਬ ਸੰਬੰਧੀ 12 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਆਪਣੇ ਦਫ਼ਤਰ ਵਿਖੇ ...

Read More »

ਸਿੱਧੂ ਵਾਲੇ ਰਾਹ ਤੁਰੇ ਮਨਪ੍ਰੀਤ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਦੁਹਰਾਈ ਮੰਗ

ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਸਥਿੱਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘੇ ਦਾ ਮੁੱਦਾ ਉਠਾਉਣ ਮਗਰੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਪਹਿਲਾਂ ਵੀ ਹਾਂ ਪੱਖੀ ਹੁੰਗਾਰਾ ਭਰਦਾ ਰਿਹਾ ਹੈ ਜੋ ਕਿ ਅਜੇ ...

Read More »

ਅਸ਼ਲੀਲ ਫੋਟੋਆਂ ਵਟਸਅੱਪ ‘ਤੇ ਪਾਉਣ ‘ਤੇ ਲੱਗੇ ਪੁਲਿਸ ਮੁਲਾਜਮ ‘ਤੇ ਆਰੋਪ 

ਅਸ਼ਲੀਲ ਫੋਟੋਆਂ ਵਟਸਅੱਪ 'ਤੇ ਪਾਉਣ 'ਤੇ ਲੱਗੇ ਪੁਲਿਸ ਮੁਲਾਜਮ 'ਤੇ ਆਰੋਪ 

ਫ਼ਿਰੋਜਪੁਰ, 23 ਅਗਸਤ- ਅਸ਼ਲੀਲ ਫੋਟੋਆ ਵਟਸਅੱਪ ‘ਤੇ ਪਾਉਣ  ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ ਹੁਣ ਇੱਕ ਹੋਰ ਨਵਾਂ ਮਾਮਲਾ ਦੇਖਣ ਨੂੰ ਮਿਿਲਆ ਹੈ ਪਿੰਡ ਮੇਘਾ ਰਾਏ ਉਤਾੜ ਵਿਖੇ ਜਿੱਥੇ ਇਕ ਪੁਲਿਸ ਮੁਲਾਜਮ ਵੱਲੋ  ਲੜਕੀ ਦੀਆਂ ਅਸ਼ਸਲੀਲ ਫੋਟੋਆਂ ਵੱਟਸਅੱਪ ਤੇ ਪਾਉਣ ਅਤੇ ਵਾਇਰਲ ਕਰਨ ਦਾ ਆਰੋਪ ਲੱਗਿਆ ਹੈ । ...

Read More »