Breaking News
Home / Featured (page 4)

Featured

ਕੇਰਲ ਦੇ ਲੋਕਾਂ ਦੀ ਮੱਦਦ ਲਈ ਅੱਗੇ ਆਏ ਬੀਬੀ ਬਾਦਲ 

ਕੇਰਲ ਦੇ ਲੋਕਾਂ ਦੀ ਮੱਦਦ ਲਈ ਅੱਗੇ ਆਏ ਬੀਬੀ ਬਾਦਲ 

ਕੇਰਲ ਦੇ ਲੋਕਾਂ ਦੀ ਮੱਦਦ ਕਰਨ ਲਈ ਰਣਨੀਤੀ ਉਲੀਕਣ ਵਾਸਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਤੀ ਸ਼ਾਮ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਆਗੂਆਂ ਨੂੰ ਮਿਲੇ। ਇਸ ਮੀਟਿੰਗ ਵਿਚ ਆਈਟੀਸੀ, ਕੋਕਾ ਕੋਲਾ, ਪੈਪਸੀ, ਹਿੰਦੁਸਤਾਨ ਯੂਨੀਲੀਵਰ, ਡਾਬਰ, ਐਮਟੀਆਰ, ਨੈਸਲੇ, ਬ੍ਰਿਟੇਨੀਆ ਅਤੇ  ਮਰੀਕੋ ਆਦਿ ਕੰਪਨੀਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ । ਜ਼ਿਕਰਯੋਗ ਹੈ ਕਿ ...

Read More »

ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼

ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼

ਲੁਧਿਆਣਾ,23 ਅਗਸਤ – ਲੁਧਿਆਣਾ ਪੁਲਿਸ ਨੇ ਗਲਤ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ। 2 ਦਿਨ ਪਹਿਲਾਂ ਬਸਤੀ ਜੋਧੇਵਾਲ ਪੁਲਿਸ ਨੇ ਰਾਹੋਂ ਰੋਡ ਦੀ ਕ੍ਰਿਸ਼ਨਾ ਕਲੋਨੀ ਵਿਚ ਰੇਡ ਕਰਕੇ 3 ਔਰਤਾਂ ਸਮੇਤ 5 ਆਰੋਪੀਆਂ ਨੂੰ ਕਾਬੂ ਕੀਤਾ ਸੀ।ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਥਾਣਾ ...

Read More »

ਨਾਬਾਲਿਗਾ ਨਾਲ ਬਲਾਤਕਾਰ, ਪੁਲਿਸ ਤੇ ਲੱਗੇ ਪੀੜਤਾ ਨਾਲ ਕੁੱਟਮਾਰ ਦੇ ਦੋਸ਼

ਮਾਨਸਾ, 22 ਅਗਸਤ – ਨਾਬਾਲਿਗ ਲੜਕੀ ਨੂੰ ਘਰੋਂ ਬੁਲਾਕੇ ਲੈਂ ਜਾਣ ਤੇ ਬਲਾਤਕਾਰ ਕਰਨ ਵਾਲਿਆਂ ਦੀ ਮੱਦਦ ਲਈ ਪੁਲਿਸ ਵੱਲੋਂ ਪੀੜਤ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦੇ ਨਜਦੀਕੀ ਪਿੰਡ ਤੋਂ। ਜਿੱਥੇ ਪਿੰਡ ਦੇ ਹੀ ਨੌਜਵਾਨ ਨੇ ਨਾਬਾਲਿਗ ਨੂੰ ਘਰੋਂ ਲਿਜਾਕੇ ਨਾ ਸਿਰਫ਼ ਬਲਾਤਕਾਰ ...

Read More »

ਇਮਾਰਤ ‘ਚ ਲੱਗੀ ਭਿਆਨਕ ਅੱਗ, 4 ਦੀ ਮੌਤ, 16 ਝੁਲਸੇ

ਇਮਾਰਤ 'ਚ ਲੱਗੀ ਭਿਆਨਕ ਅੱਗ, 4 ਦੀ ਮੌਤ, 16 ਝੁਲਸੇ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਪਰੇਲ ਇਲਾਕੇ’ਚ ਅੱਜ ਇੱਕ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ , ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ । ਅੱਗ ਲੱਗਣ ਦਾ ਕਾਰਨ ਪਤਾ ਨਹੀ ਲੱਗ ਸਕਿਆ ਹੈ । ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬਿਗ੍ਰਰੇਡ ਵਿਭਾਗ ...

Read More »

ਪੀਏਯੂ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ 

PAU celebrates Forest Day

ਲੁਧਿਆਣਾ 21 ਅਗਸਤ- ਪੀ.ਏ.ਯੂ. ਲੁਧਿਆਣਾ ਕੈਂਪਸ ਵਿਖੇ ਅੱਜ ਵੱਖ-ਵੱਖ ਦਰਖਤਾਂ ਦੇ ਪੌਦੇ ਲਗਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ । ਇਹ ਉਤਸਵ ਪੀ.ਏ.ਯੂ. ਦੇ ਅਸਟੇਟ ਆਫਿਸ ਵੱਲੋਂ ਡਾ. ਵੀ.ਐਸ.ਹਾਂਸ ਦੀ ਨਿਗਰਾਨੀ ਹੇਠ ਮਨਾਇਆ ਗਿਆ । ਮੁੱਖ ਮਹਿਮਾਨ ਦੇ ਤੌਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸ਼ਾਮਿਲ ਹੋਏ ਜਿਨ੍ਹਾਂ ...

Read More »

ਪਠਾਨਕੋਟ ‘ਚ ਪੁਲਿਸ ਅਲਰਟ

ਸਰਹੱਦੀ ਪਠਾਨਕੋਟ ਦੇ ਨਾਲ ਭਦਰੋਆ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਡਮਟਾਲ ‘ਚ ਐਤਵਾਰ ਨੂੰ ਤਿੰਨ ਹਤਿਆਰਬੰਦ ਸ਼ੱਕੀ ਵੇਖੇ ਗਏ। ਇਸ ਤੋਂ ਬਾਅਦ ਦੋਨਾਂ ਰਾਜਾਂ ਦੀ ਪੁਲਿਸ ਨੇ ਸਰਚ ਅਭਿਆਨ ਚਲਾਇਆ। ਭਦਰੋਆ ਨਿਵਾਸੀ ਇੱਕ ਬੋਲਾ ਬਹਿਰਾ ਨੌਜਵਾਨ ਨੇ ਕ੍ਰਿਸ਼ਨਾ ਮੰਦਿਰ ਦੇ ਨੇੜੇ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੂੰ ਵੇਖਿਆ। ਫੌਜ ...

Read More »

ਕਦੋਂ ਤੱਕ ਹੁੰਦਾ ਰਹੇਗਾ ਬੱਚਿਆ ‘ਤੇ ਅਪਰਾਧ ?

ਦੇਸ਼ ਵਿੱਚ ਬੱਚਿਆਂ ਅਤੇ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਇਹਨਾਂ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਉੱਥੇ ਹੀ ਇਹਨੀਂ ਦਿਨੀਂ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਮਾਨਸਾ ਸ਼ਹਿਰ ਦੇ ਇੱਕ ਸਰਕਾਰੀ ਸਕੂਲ ...

Read More »

‘ਸੋਹਣੇ ਮੁਖੜੇ’ ਗੀਤ ਨਾਲ ਹਾਜ਼ਿਰ ਗਾਇਕ ਕਾਦਿਰ ਥਿੰਦ

ਜੇਕਰ ਅਸੀਂ ਗਾਇਕੀ ਦੀ ਗੱਲ ਕਰ ਲਈਏ ਤਾਂ ਸਾਡੇ ਪੰਜਾਬੀ ਗਾਇਕ ਆਏ ਦਿਨ ਸਾਡੇ ਰੂ- ਬ-ਰੂ ਕੋਈ ਨਾ ਕੋਈ ਗੀਤ ਪੇਸ਼ ਕਰਦੇ ਨੇ ਤੇ ਸਾਡੇ ਸਮਾਜ ਨੂੰ ਸਾਡੇ ਹੀ ਸਾਾਮਹਣੇ ਗਾਇਕੀ ਦੇ ਰਾਹੀ ਪੇਸ਼ ਕਰਦੇ ਨੇ ਤੇ ਸਾਡੇ ਮੰਨਰੋਜਨ ਦੇ ਨਾਲ ਨਾਲ ਸਮਾਜਿਕ ਸੱਮਸਿਆਵਾ ਨੰੁ ਵੀ ਪੇਸ਼ ਕਰਦੇ ਨੇ ਲਉ ...

Read More »

ਨਾਭਾ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ

ਨਾਭਾ, 19 ਅਗਸਤ – ਖ਼ਬਰ ਨਾਭਾ ਤੋਂ ਹੈ ਜਿੱਥੇ ਸਰਕਾਰੀ ਹਸਪਤਾਲ ‘ਚ ਯੂਥ ਕਾਂਗਰਸ ਦੇ ਆਗੂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਹਸਪਤਾਲ ਦੇ ਅੰਦਰ ਹੀ ਗੁੰਡਾਗਰਦੀ ਦਾ ਨੰਗਾ ਨਾਚ ਖੇਡ ਰਹੇ ਹਨ ਇਹ ਸਾਰੀ ਘਟਨਾ ਸਰਕਾਰੀ ਹਸਪਤਾਲ ਵਿੱਚ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਇਹ ਲੜਾਈ ਨਾਭਾ ...

Read More »

ਸੁਖਬੀਰ ਬਾਦਲ ਵੱਲੋਂ ਸੁਸ਼ਮਾ ਸਵਰਾਜ ਨੂੰ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ/18 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਵਿਚ ਸਿੱਖਾਂ ਵਿਰੁੱਧ ਲਗਾਤਾਰ ਵਾਪਰ ਰਹੀਆਂ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ। ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕਾ ਦੀਆਂ ਸਿੱਖ ...

Read More »