Breaking News
Home / Featured (page 5)

Featured

ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਆਜ਼ਾਦੀ ਦਿਹਾੜੇ ਦੇ ਚਲਦਿਆਂ ਰੇਲਵੇ ਨੂੰ ਮਿਲਿਆ ਧਮਕੀ ਭਰਿਆ ਪੱਤਰ

ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਲੈਕੇ ਮਿਲੇ ਧਮਕੀ ਭਰੇ ਪੱਤਰ ਬਾਅਦ ਰੇਲਵੇ ਨੇ ਸਿਰਫ ਕਾਗਜ਼ਾਂ ‘ਚ ਵਧਾਈ ਸੁਰੱਖਿਆ। ਜੀ ਹਾਂ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੂੰ ਮਿਲੀ ਚਿੱਠੀ ਬਾਅਦ ਜਿੱਥੇ ਵਿਭਾਗ ਸਮੇਤ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੰਚ ਗਿਆ ਪਰ ਕਾਗਜ਼ਾਂ ਵਿਚ ਹੋਈ ਸਖ਼ਤੀ ਸਟੇਸ਼ਨ ‘ਤੇ ਕਿੱਧਰੇ ਦਿਖਾਈ ਨਹੀਂ ਦੇ ਰਹੀ। ਭਾਵੇਂ ਰੇਲ ...

Read More »

ਪਿਆਰ ਨਹੀ ਸਗੋਂ ਕੁੱਟ ਮਾਰ ਦੀ ਹੋਈ ਸ਼ਿਕਾਰ ਨਵ- ਵਿਆਹੁਤਾ

ਧੀ ਨੂੰ ਜੇ ਸੁਹਰੇ ਘਰ ‘ਚ ਆਪਣੇ ਪੇਕੇ ਘਰ ਵਾਲਾ ਪਿਆਰ ਮਿਲੇ ਤਾਂ ਫਿਰ ਉਹ ਆਪਣੇ ਮਾਪਿਆ ਨੂੰ ਇੱਕ ਦਿਨ ‘ਚ ਹੀ ਭੁੱਲ ਸਕਦੇ ਹਾਂ , ਪਰ ਹੁਣ ਹਲਾਤ ਇੰਨੇ ਮਾੜੇ ਨੇ ਕੀ ਸਹੁਰਿਆਂ ਦੇ ਜ਼ੁਲਮ ਤੋਂ ਪ੍ਰੇਸ਼ਾਨ ਨੂੰਹਾਂ ਦਿਆਂ ਮਾਮਲਿਆਂ ਰੁਕਣ ਦਾ ਨਾਂ ਨਹੀਂ ਲੈ ਰਹੇ ਅਜਿਹਾ ਹੀ ਮਾਮਲਾ ...

Read More »

ਪਟਿਆਲਾ ਪੁਲਿਸ ਵੱਲੋਂ ਭੂਪੀ ਰਾਣਾ ਗੈਂਗ ਦਾ ਮੈਂਬਰ ਗ੍ਰਿਫ਼ਤਾਰ ।

ਪਟਿਆਲਾ – ਪਟਿਆਲਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆ ਹਰਿਆਣਾ ਵਿੱਚ ਸਰਗਰਮ ਭੂਪੀ ਰਾਣਾ ਗੈਂਗ ਦੇ ਵਰਿੰਦਰ ਰਾਣਾ ਪੁੱਤਰ ਸ਼੍ਰੀ ਸ਼ਿਵ ਕੁਮਾਰ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਰਿੰਦਰ ਰਾਣਾ ਹਰਿਆਣਾ ਪੁਲਿਸ ਨੂੰ ਮਾਸਟਰ ...

Read More »

ਪੱਖੇ ਨਾਲ ਲਟਕ ਕੀਤੀ ਜੀਵਨ ਲੀਲਾ ਖ਼ਤਮ 

ਲੁਧਆਿਣਾ ਦੇ ਰਾਹੋਂ ਰੋਡ ਦੇ ਨਾਲ ਲੱਗਦੇ ਪਿੰਡ ਜਗੀਰਪੁਰ  ਦੀ ਅਰਜੁਨ ਕਲੋਨੀ ‘ਚ ਇਕ ਔਰਤ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਥਾਣਾ ਟਿੱਬਾ ਦੀ ਪੁਲਿਸ ਨੇ ਮੌਕੇ ਤੇ ਜਾਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਥੱਲੇ ਉੱਤਰਿਆ । ਔਰਤ ਦੇ ਆਤਮ ਹੱਤਿਆ ਕਰਨ ਦੇ ਕਾਰਨ ...

Read More »

ਪੁਲਿਸ ਦੀ ਸ਼ਰਮਨਾਕ ਕਰਤੂਤਾ ਦਾ ਨਤੀਜਾ

ਕੁਝ ਦਿਨ ਪਹਿਲਾਂ ਪਟਿਆਲਾ ਦੇ ਸਨੌਰ ਵਿਖੇ ਪੁਲਿਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਸੀ ਜਿਥੇ ਰਾਤ ਨੂੰ ਗੁਰਦੁਆਰੇ ਜਾ ਰਹੇ 7 ਨੌਜਵਾਨਾਂ ਨਾਲ ਪੁਲਿਸ ਵਲੋਂ ਰੋਕ ਕੇ ਉਹਨਾਂ ਦੇ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ ਪੁਲਿਸ ਅਤੇ ਉਕਤ ਪੁਲਿਸ ਮੁਲਾਜ਼ਮਾਂ ਵਿਚ ਕਾਫੀ ਬਹਿਸ ਬਾਜੀ ਹੋਈ ਤੇ ਫੇਰ ਬਾਅਦ ਵਿਚ ਉਕਤ ਪੁਲਿਸ ...

Read More »

ਸਿੱਖ ਨੌਜਵਾਨ ਤਸ਼ਦਦ ਮਾਮਲੇ ‘ਚ ਦੋਸ਼ੀ ਪੁਲਿਸ ਵਾਲਿਆਂ ਤੇ ਹੋਵੇ ਕੇਸ ਦਰਜ: ਯੂਨਾਈਟਿਡ ਸਿੱਖ ਪਾਰਟੀ

ਪਟਿਆਲਾ – ਕੁੱਝ ਦਿਨ ਪਹਿਲਾਂ ਕੁੱਝ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ ਤੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਸੀ ਜਿਸ ਉਕਤ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਸਨ ਜਿਸ ਨੂੰ ਮਿਲਣ ਲਈ ਅੱਜ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਰਜਿੰਦਰਾ ...

Read More »

ਇਮਰਾਨ ਖਾਨ ਪੇਸ਼ ਹੋਣਗੇ ਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਸਾਹਮਣੇ ।

ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਪਾਕਿਸਤਾਨ ਦੇ ਨਵੇਂ ਬਣਨ ਵਾਲੇ ਪ੍ਰਧਾਨ-ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਹੈਲੀਕਾਪਟਰਾਂ ਦੀ ਦੁਰਵਰਤੋਂ ਦੇ ਸੰਬੰਧ ਵਿਚ ਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਸਾਹਮਣੇ ਅੱਜ ਪੇਸ਼ ਹੋਣ ਦੀ ਉਮੀਦ ਹੈ ਅਤੇ ਉਹ ਇਸ ਤੋਂ ਬਾਅਦ ਪਿਸ਼ਾਵਰ ਵਿਚ ਪੀ.ਟੀ.ਆਈ. ਦੇ ਸਥਾਨਕ ਆਗੂਆਂ ਦੀ ਮੀਟਿੰਗ ਦੀ ...

Read More »

ਡਿਪਟੀ ਕਮਿਸ਼ਨਰ ਪਟਿਆਲਾ ਨੇ ਦਿੱਤਾ ਦੂਰ-ਵਿਵਹਾਰ ਮਾਮਲੇ ‘ਚ ਜਾਂਚ ਦਾ ਆਦੇਸ਼

ਪਟਿਆਲਾ – ਥਾਣਾ ਸਨੌਰ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਵੱਲੋਂ ਪਬਲਿਕ ਦੇ ਕੁੱਝ ਵਿਅਕਤੀਆਂ ਨਾਲ ਦੂਰ-ਵਿਵਹਾਰ ਕਰਨ ਦੇ ਮਾਮਲੇ ਦੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਇਸ ਸਾਰੇ ਮਾਮਲੇ ...

Read More »

ਨਸ਼ਾ ਛਡਾਉਂਣ ਵਾਲਾ ਹੀ ਨਿਕਲਿਆ ਨਸ਼ਾ ਤਸਕਰ ।

ਲੁਧਿਆਣਾ ਵਿਖੇ ਹਰਬੰਸ ਸਿੰਘ ਦੀ ਅਗਵਾਈ ਵਾਲੀ ਐਸ.ਟੀ.ਐਫ ਯੂਨਿਟ ਲੁਧਿਆਣਾ ਟੀਮ ਨੇ ਇਕ ਐਸੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਸ਼ਾ ਛੁਡਾਊ ਮੁਹਿੰਮ ਵਿੱਚ ਅਤੇ ਸਮਾਜ ਸੇਵਾ ਕਰਨ ਦਾ ਨਾਟਕ ਕਰਦਾ ਸੀ। ਐਸ.ਟੀ.ਐਫ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਬੰਦੀ ਦੌਰਾਨ ਆਰੋਪੀ ਨੂੰ ਕਾਬੂ ਕਰਕੇ ਉਸ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ...

Read More »