Breaking News
Home / Haryana

Haryana

ਰਾਮ ਰਹੀਮ ਨੂੰ HC ਦਾ ਵੱਡਾ ਝਟਕਾ, 122 ਸਾਧੂਆਂ ਦੇ ਬਿਆਨਾਂ ਨੂੰ ਸਬੂਤ ਨਹੀਂ ਮੰਨਿਆਂ ਜਾਵੇਗਾ

2018_5image_15_55_083960000ram-ll

  ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਡੇਰੇ ‘ਚ 400 ਸਾਧੂਆਂ ਨੂੰ ਨਾਪੁੰਨਸਕ ਬਣਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮਾਮਲੇ ਨੇ ਰਾਮ ...

Read More »

ਖੱਟਾ ਸਿੰਘ ਵੱਲੋਂ ਰਾਮ ਰਹੀਮ ਬਾਰੇ ਵੱਡਾ ਖੁਲਾਸਾ

ਡੇਰੇ ਦੀਆਂ ਸਾਧਵੀਆਂ ਦੇ ਭਰਾ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਅੱਜ ਖੱਟਾ ਸਿੰਘ ਨੇ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਵਿਰੁੱਧ ਵੱਡਾ ਖੁਲਾਸਾ ਕੀਤਾ ਹੈ। ਖੱਟਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਰਣਜੀਤ ਸਿੰਘ ਦਾ ਕਤਲ ਕਰਨ ਦੇ ਹੁਕਮ ਉਸ ਦੇ ਸਾਹਮਣੇ ਹੀ ਦਿੱਤੇ ...

Read More »

ਤੂਫ਼ਾਨ ਦੀ ਚੇਤਾਵਨੀ ਨੇ ਕੀਤੇ ਸਾਰੇ ਚੌਕੰਨੇ, ਇਸ ਸੂਬੇ ਦੇ ਸਕੂਲ ਰਹਿਣਗੇ ਬੰਦ

storm1

ਕੁਦਰਤ ਦੀ ਰਮਜ਼ ਕੁਦਰਤ ਹੀ ਜਾਣ ਸਕਦੀ ਹੈ। ਕਦੇ ਬਿਨ ਮੌਸਮ ਬਰਸਾਤ ਅਤੇ ਆਉਂਦੇ ਤੂਫ਼ਾਨ ਮੁਸ਼ਕਲ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਸਾਨੂੰ ਮਜਬੂਰ ਕਰ ਸਕਦੇ ਹਨ ।ਮੌਸਮ ਦੀ ਖਰਾਬੀ ਦੇ ਚਲਦੇ ਅੱਜ ਗ੍ਰਹਿ ਮੰਤਰਾਲੇ ਅਤੇ ਮੌਸਮ ਵਿਭਾਗ ਵੱਲੋਂ ਇਸਦੀ ਜਾਣਕਾਰੀ ਦੇਣ ਉਪਰੰਤ ਹਰਿਆਣਾ ਸਰਕਾਰ ਵੀ ਸੁਚੇਤ ਹੋ ਗਈ ਹੈ। ...

Read More »

ਅੱਜ ਮੌਸਮ ਵਰਾ ਸਕਦਾ ਹੈ ਕਹਿਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬੇ ਹਾਈ ਅਲਰਟ ‘ਤੇ

weather-696x398

ਅੱਜ ਮੌਸਮ ਵਰਾ ਸਕਦਾ ਹੈ ਕਹਿਰ, ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬੇ ਹਾਈ ਅਲਰਟ ‘ਤੇ:ਅੱਜ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ‘ਚ ਮੌਸਮ ਆਪਣਾ ਕਹਿਰ ਵਰ੍ਹਾ ਸਕਦਾ ਹੈ, ਜਿਸ ਦੇ ਚੱਲਦਿਆਂ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ 13 ਕੁੱਲ ਸੂਬਿਆਂ ‘ਚ ਭਿਆਨਕ ਤੂਫਾਨ ਆਉਣ ਤੇ ਚੇਤਾਵਨੀ ਜਾਰੀ ...

Read More »

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਖੱਟਾ ਸਿੰਘ ਨੇ ਸੀਬੀਆਈ ਅਦਾਲਤ ‘ਚ ਖੋਲ੍ਹੇ ਰਾਮ ਰਹੀਮ ਦੇ ਗੁਪਤ ਰਾਜ:ਡੇਰਾ ਸਿਰਸਾ ਮੁਖੀ ਦੇ ਰੇਪ ਕੇਸ ਮਾਮਲੇ ਵਿਚ 20 ਸਾਲ ਲਈ ਜੇਲ੍ਹ ਜਾਣ ਤੋਂ ਬਾਅਦ ਕਈ ਕੇਸ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਡੇਰਾ ਸਿਰਸਾ ਮੁਖੀ ਰਾਮ ਰਹੀਮ ‘ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਸੁਣਵਾਈ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ...

Read More »

ਰਿਸ਼ਤੇਦਾਰ ਨੇ ਨਾਬਾਲਗ ਲੜਕੀ ‘ਤੇ ਸੁੱਟਿਆ ਤੇਜ਼ਾਬ

ਇਥੋਂ ਦੇ ਪਿੰਡ ਔਜਲਾ ‘ਚ ਇਕ ਨਾਬਾਲਗ ਲੜਕੀ ਕੋਮਲਪ੍ਰੀਤ ਕੌਰ ਪੁੱਤਰੀ ਕੁਲਦੀਪ ‘ਤੇ ਉਸ ਦੇ ਰਿਸ਼ਤੇਦਾਰ ਵੱਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ‘ਚ ਲੜਕੀ 15 ਤੋਂ 20 ਫੀਸਦੀ ਝੁਲਸ ਗਈ ਹੈ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ...

Read More »

56 ਸਾਲਾ ਟੀਚਰ ਦੀ ਰੇਪ ਤੋਂ ਬਾਅਦ ਹੱਤਿਆ

ਬਲਾਤਕਾਰ ਦੀ ਰਾਜਧਾਨੀ ਬਣਦੇ ਜਾ ਰਹੇ ਹਰਿਆਣਾ ਸੂਬੇ ‘ਚ ਹੁਣ ਬਜ਼ੁਰਗ ਔਰਤਾਂ ਵੀ ਆਪਣੇ ਘਰਾਂ ‘ਚ ਸੁਰੱਖਿਅਤ ਨਹੀਂ ਹਨ। ਪਾਬਨੀ ਰੋਡ ‘ਤੇ ਸਥਿਤ ਰਾਮ ਨਗਰ ਕਾਲੋਨੀ ‘ਚ 56 ਸਾਲਾ ਮਹਿਲਾ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਮਹਿਲਾ ਆਪਣੇ ਹੀ ਘਰ ਨਗਨ ਅਵਸਥਾ ‘ਚ ਮਿਲੀ। ਘਰ ਦਾ ਸਮਾਨ ਖਿਲਰਿਆ ...

Read More »

ਸਿੱਖਾਂ ਦੇ ਵਿਆਹ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਨਾ ਹੋਣ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ

ਕੇਂਦਰ ਸਰਕਾਰ ਵਲੋਂ ਆਨੰਦ ਕਾਰਜ ਵਿਆਹ ਐਕਟ ਵਿਚ ਸੋਧ ਕੀਤੇ ਜਾਣ ਦੇ ਬਾਵਜੂਦ ਚੰਡੀਗੜ੍ਹ ‘ਚ ਸਿੱਖਾਂ ਦੇ ਵਿਆਹ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਨਾ ਹੋਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਸੈਕਟਰ-11 ਚੰਡੀਗੜ੍ਹ ਦੇ ਨਵਰਤਨ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਦੇ ਗ੍ਰਹਿ ਸਕੱਤਰ ...

Read More »

ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ

25 ਅਗਸਤ ਨੂੰ ਪੰਚਕੂਲਾ ‘ਚ ਰਾਮ ਰਹੀਮ ਦੇ ਸਮਰਥਕਾਂ ਵਲੋਂ ਅੱਗ ਲਗਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੋਣ ਦੀ ਖਬਰ ਤੋਂ ਪਹਿਲਾਂ ਹੀ ਵਿਪਾਸਨਾ ਅੰਡਰਗਰਾਊਂਡ ਦੱਸੀ ਜਾ ਰਹੀ ਹੈ। ਪੰਚਕੂਲਾ ਦੀ ਐੱਸ.ਆਈ.ਟੀ. ...

Read More »

24 ਸਾਧਵੀਆਂ ਬਾਰੇ ਸੀਬੀਆਈ ਦਾ ਹੈਰਨੀਜਨਕ ਖੁਲਾਸਾ

ਚੰਡੀਗੜ੍ਹ 02-09-2017: ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਬਰਜਨਾਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ 167 ਸਫ਼ਿਆਂ ਦੇ ਫੈਸਲੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਇਸ ਫੈਸਲੇ ਮੁਤਾਬਕ ਸੀਬੀਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਿਨਸੀ ਸ਼ੋਸ਼ਣ ਬਾਰੇ ਗੁੰਮਨਾਮ ਚਿੱਠੀ ਆਉਣ ਤੋਂ ...

Read More »