Home / Health

Health

ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ ‘ਤੇ

ਅੱਜ ਦੇਸ਼ ਭਰ ਦੇ ਸਾਰੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਿਥੇ, ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਹੁਣ ਦਿੱਲੀ ਤੱਕ ਪਹੁੰਚ ਚੁੱਕੀ ਹੈ। ਇੱਥੇ ਡਾਕਟਰਾਂ ਦੀ ਹੋਈ ਕੁੱਟ ਮਾਰ ਦੀ ਘਟਨਾ ਤੋਂ ਮੈਡੀਕਲ ਐਸੋਸੀਏਸ਼ਨ ‘ਚ ਗੁੱਸਾ ਹੈ। ਰਾਜਧਾਨੀ ਦਿੱਲੀ ‘ਚ ਐੱਮ.ਡੀ.ਏ. ਨੇ ਹੜਤਾਲ ਕੀਤੀ। ਇਸ ...

Read More »

ਰਾਮਾਂ ਮੰਡੀ ‘ਚ ਸੀਵਰੇਜ਼ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ

ਰਾਮਾਂ ਮੰਡੀ,  (ਪਰਮਜੀਤ)-ਸਥਾਨਕ ਸ਼ਹਿਰ ਦੇ ਲਾਈਨੋ ਪਾਰ ਇਲਾਕੇ ਅੰਦਰ ਨਵੀਂ ਬਸਤੀ ਗਲੀ ਨੰਬਰ 1 ਦੇ ਵਾਰਡ ਵਾਸੀ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਜਿਸਤੋ ਦੁਖੀ ਮੁਹੱਲਾ ਵਾਸੀਆਂ ਨੇ ਸੀਵਰੇਜ ਬੋਰਡ ਰਾਮਾਂ ਖਿਲਾਫ਼ ਨਾਅਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਰਜਿੰਦਰ ...

Read More »

ਯੋਗ ਨੂੰ ਬਣਾਓ ਆਪਣੇ ਜੀਵਨ ਦਾ ਅਭਿੰਨ ਅੰਗ: ਪੀ.ਐਮ.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 21 ਜੂਨ ਨੂੰ ਵਿਸ਼ਵ ਯੋਗ ਦਿਵਸ ਤੋਂ ਪਹਿਲਾਂ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਉਣ ਦੀ ਅਪੀਲ ਕੀਤੀ। ਯੋਗ ਦੇ ਕਈ ਫਾਇਦਿਆਂ ਦਾ ਧਿਆਨ ਦਿਵਾਉਂਦੇ ਹੋਏ ਉਨ੍ਹਾਂ ਨੇ ਯੋਗ ਦੇ ਇਕ ਆਸਨ ਦਾ ਛੋਟਾ ਜਿਹਾ ਵੀਡੀਓ ਵੀ ਪੋਸਟ ਕੀਤਾ। ਪਿਛਲੇ ਸਾਲ ...

Read More »

ਇਹ ਹਨ ਪਟਿਆਲਾ ਦੇ ਟਫ ਮੈਨ, ਜਾਣੋ ਵਜਾਹ

ਇਹ ਹਨ ਪਟਿਆਲਾ ਦੇ ਟਫ ਮੈਨ, ਜਾਣੋ ਵਜਾਹ

ਪਟਿਆਲਾ – ਪਟਿਆਲਾ ਦੇ ਬਲਰਾਜ ਕੌਸ਼ਿਕ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ‘ਚ 24 ਘੰਟੇ ਬਿਨਾਂ ਰੁਕੇ 173 ਕਿਲੋਮੀਟਰ ਦੌੜ ਕੇ ਅਲਟਰਾ ਟਫਮੈਨ ਦਾ ਖਿਤਾਬ ਹਾਸਲ ਕੀਤਾ। ਕੌਸ਼ਿਕ ਨੇ ਸ਼ਨੀਵਾਰ 9 ਮਾਰਚ ਸ਼ਾਮ 6 ਵਜੇ ਦੌੜ ਸ਼ੁਰੂ ਕਰਕੇ ਐਤਵਾਰ 10 ਮਾਰਚ ਸ਼ਾਮ 6 ਵਜੇ ਖਤਮ ਕੀਤੀ। ਦੌੜ ਦਾ ਆਯੋਜਨ ...

Read More »

ਸ਼੍ਰੀ ਦਰਬਾਰ ਸਾਹਿਬ ਵਿਚ ਬਣੇਗਾ ਰੂਫ ਗਾਰਡਨ

ਸ਼੍ਰੀ ਦਰਬਾਰ ਸਾਹਿਬ ਵਿਚ ਬਣੇਗਾ ਰੂਫ ਗਾਰਡਨ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਇਕ ਵਾਰ ਫਾਰ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸੁੰਦਰ ਦਿੱਖ ਦੇਣ ਲਈ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਹਰਿਆਵਲ ਭਰਭੂਰ ਬਣਾਇਆ ਜਾ ਰਿਹਾ ਹੈ। ਕਮੇਟੀ ਵੱਲੋ ਦਫਤਰ ਕੰਮਲੈਕਸ ਦੀਆਂ ਛੱਤਾਂ ਉਪਰ ਬੂਟੇ ਲਗਾਏ ਗਏ ਹਨ। ਇਸ ...

Read More »

ਵਿਸ਼ਵ ਕੁਸ਼ਤੀ ਸੰਸਥਾ ਨੇ ਰਾਸ਼ਟਰੀ ਸੰਘਾ ਨੂੰ ਕਿਉਂ ਕਿਹਾ ਭਾਰਤ ਤੋਂ ਦੂਰੀ ਬਨਾਉਣ ਲਈ ?

ਵਿਸ਼ਵ ਕੁਸ਼ਤੀ ਸੰਸਥਾ ਨੇ ਰਾਸ਼ਟਰੀ ਸੰਘਾ ਨੂੰ ਕਿਉਂ ਕਿਹਾ ਭਾਰਤ ਤੋਂ ਦੂਰੀ ਬਨਾਉਣ ਲਈ ?

ਯੂਨਾਈਟਡ ਵਰਲਡ ਰੈਸਲਿੰਗ ਨੇ ਆਪਣੇ ਅਧੀਨ ਆਉਂਦੇ ਸਾਰੇ ਰਾਸ਼ਟਰੀ ਸੰਘਾਂ ਨੂੰ ਭਾਰਤ ਨਾਲੋਂ ਆਪਣਾ ਰਿਸ਼ਤਾ ਖਤਮ ਕਰਨ ਦੀ ਗੱਲ ਆਖੀ ਹੈ। ਮਿਲੀ ਜਾਣਕਾਰੀ ਮੁਤਾਬਿਕ ਯੂ.ਡਬਲਯੂ. ਡਬਲਯੂ. ਨੇ ਇਹ ਗੱਲ ਭਾਰਤ ਵੱਲੋ ਇਕ ਪਾਕਿਸਤਾਨੀ ਨਿਸ਼ਾਨੇਬਾਜ਼ ਨੂੰ ਵੀਜ਼ਾ ਨਾ ਦਿੱਤੇ ਜਾਣ ਤੋਂ ਬਾਅਦ ਆਖੀ ਹੈ। ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾ ਦੇਣ ਕਾਰਨ ...

Read More »

ਦਿੱਲੀ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੁਸ਼ਿਤ ਸ਼ਹਿਰ

ਨਵੀਂ ਦਿੱਲੀ: ਇਨ੍ਹਾਂ ਦਿਨੀਂ ਜਦੋਂ ਦੇਸ਼ ਅਤੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਨ ਵਾਲੀ ਐਨਜੀਓ ਗ੍ਰੀਨਪੀਸ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਭਾਰਤ ਦਾ ਸਭ ਤੋਂ ਪ੍ਰਦੁਸ਼ਿਤ ਸ਼ਹਿਰ ਐਲਾਨਿਆ ਹੈ। ਗ੍ਰੀਨਪੀਸ ਨੇ 62 ਪ੍ਰਦੁਸ਼ਿਤ ਸ਼ਹਿਰਾਂ ਦੀ ...

Read More »

ਵਿੰਗ ਕਮਾਂਡਰ ਅਭਿਨੰਦਨ ਦੇ ਅੱਜ ਹੋਣਗੇ ਕਈ ਟੈਸਟ

ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਸ਼ੁੱਕਰਵਾਰ ਰਾਤ ਨੂੰ ਤਕਰੀਬਨ 9.30 ਵਜੇ ਦੇ ਨਾਲ ਪਾਕਿਸਤਾਨ ਨੇ ਭਾਰਤ ਨੂੰ ਸੌਂਪ ਦਿੱਤਾ ਹੈ ਅਤੇ ਉਹ ਵਾਹਗਾ ਸਰਹੱਦ ਰਾਹੀ ਭਾਰਤ ਪੁਜੇ। ਅਭਿਨੰਦਨ ਨੂੰ ਲੈਣ ਲਈ ਦਿੱਲੀ ਤੋਂ ਹਵਾਈ ਫੌਜ ਦੀਆਂ ਵਿਸ਼ੇਸ਼ ਜਾਂਚ ਟੀਮਾਂ ਵਾਹਗਾ ਸਰਹੱਦ ‘ਤੇ ਪਹੁੰਚੀਆਂ ਸਨ ਜਦਕਿ ਭਾਰੀ ਗਿਣਤੀ ...

Read More »

ਨਸ਼ਿਆਂ ਨੂੰ ਲੈ ਕੇ ਸਰਕਾਰੀ ਸਰਵੇਖਣ, ਪੰਜਾਬ ਰਿਹਾ ਸੁਰਖੀਆਂ ‘ਚ

ਨਸ਼ਿਆਂ ਨੂੰ ਲੈ ਕੇ ਸਰਕਾਰੀ ਸਰਵੇਖਣ, ਪੰਜਾਬ ਰਿਹਾ ਸੁਰਖੀਆਂ 'ਚ

ਨਵੀਂ ਦਿੱਲੀ – ਹਾਲ ਹੀ ‘ਚ ਹੋਏ ਇਕ ਸਰਕਾਰੀ ਸਰਵੇਖਣ ਅਨੁਸਾਰ ਭਾਰਤ ‘ਚ ਕੌਮੀ ਪੱਧਰ ‘ਤੇ 10 ਤੋਂ 75 ਦੀ ਉਮਰ ਦੇ 14.6 ਫੀਸਦੀ (16 ਕਰੋੜ) ਲੋਕ ਸ਼ਰਾਬ ਪੀਂਦੇ ਹਨ ਜੋ ਕਿ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਚਲ ਪ੍ਰਦੇਸ਼ ਅਤੇ ਗੋਆ ‘ਚ ਸਭ ਤੋਂ ਵੱਧ ਸ਼ਰਾਬ ਦੀ ਖਪਤ ਪਾਈ ਗਈ ਹੈ। ਸ਼ਰਾਬ ...

Read More »

ਜ਼ਹਿਰੀਲੀ ਸ਼ਰਾਬ ਕਾਰਨ 70 ਲੋਕਾਂ ਦੀ ਹੋਈ ਮੌਤ

ਯੂਪੀ ਤੇ ਉੱਤਰਾਖੰਡ ਵਿੱਚ ਨਾਜਾਇਜ਼ ਸ਼ਰਾਬ ਪੀਣ ਬਾਅਦ ਹੁਣ ਤਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਹਰਿਦੁਆਰ ਵਿੱਚ 13, ਸਹਾਰਨਪੁਰ ਵਿੱਚ 46 ਅਤੇ ਕੁਸ਼ੀਨਗਰ ਵਿੱਚ 11 ਜਣਿਆਂ ਦੀ ਮੌਤ ਹੋਈ ਹੈ। ਇੰਨੀ ਵੱਡੀ ਗਿਣਤੀ ਮੌਤਾਂ ਬਾਅਦ ਯੂਪੀ ਪੁਲਿਸ, ਪ੍ਰਸ਼ਾਸਨ ਤੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਹਿੱਲ ਗਿਆ ਹੈ। ...

Read More »