Home / India

India

ਆਈ.ਪੀ.ਐੱਲ-11 ਦਾ ਉਦਘਾਟਨ 6 ਅਪ੍ਰੈਲ ਨੂੰ

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਕਮਿਸ਼ਨਰ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਆਈ.ਪੀ.ਐੱਲ-11 ਦਾ ਉਦਘਾਟਨ ਸਮਾਰੋਹ 6 ਅਪ੍ਰੈਲ ਮੁੰਬਈ ਵਿਖੇ ਹੋਵੇਗਾ ਤੇ ਪਹਿਲਾ ਮੈਚ 7 ਅਪ੍ਰੈਲ ਨੂੰ ਮੁੰਬਈ ਵਿਖੇ ਹੋਵੇਗਾ, ਜਦਕਿ ਫਾਈਨਲ ਮੁਕਾਬਲਾ ਵੀ 27 ਮਈ ਨੂੰ ਮੁੰਬਈ ਵਿਖੇ ਹੀ ਹੋਵੇਗਾ।

Read More »

ਜੰਮੂ-ਕਸ਼ਮੀਰ ‘ਚ ਬਰਫ ਖਿੱਸਕਣ ਦੀ ਚਿਤਵਾਨੀ

ਕਸ਼ਮੀਰ ਭਿਆਨਕ ਠੰਡ ਦੀ ਮਾਰ ਝੱਲ ਰਿਹਾ ਹੈ[ ਜਿਥੇ ਕਾਰਗਿਲ ‘ਚ ਤਾਪਮਾਨ ਜ਼ੀਰੋ ਨਾਲੋਂ 20 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ ਅਤੇ ਲੱਦਾਖ ਖੇਤਰ ਦੇ 2 ਜ਼ਿਲਿਆਂ ਸਮੇਤ ਜੰਮੂ-ਕਸ਼ਮੀਰ ਦੇ 15 ਜ਼ਿਲਿਆਂ ਲਈ ਬਰਫ ਖਿੱਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ[ ਜੰਮੂ-ਕਸ਼ਮੀਰ ਸਰਕਾਰ ਨੇ ਲੋਕਾਂ ਨੂੰ ਚੌਕਸੀ ਭਰੇ ਕਦਮ ਚੁੱਕਣ ਲਈ ਕਿਹਾ ਹੈ[ ...

Read More »

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ[ ਬਾਇਓਟੈਕਨੋਲੋਜੀ ਡਿਵੈਲਪਮੈਂਟ ਐਸੋਸੀਏਸ਼ਨ ਆਫ ਇੰਡੀਆ ਨਾਲ ਮਿਲ ਕੇ ਖੇਤੀਬਾੜੀ ਵਿਕਾਸ ਕੇਂਦਰ ਰਬੀ ਸੀਜਨ ਤੋਂ ਫ਼ਸਲਾਂ ਦੀ ਖਰੀਦ ਬਦਲੇ, ਬਿਨ੍ਹਾਂ ਕਿਸੇ ਕਟੌਤੀ ਦੇ ਕਿਸਾਨਾਂ ਨੂੰ ਸਿੱਧੀ ਰਕਮ ਅਦਾਇਗੀ ਕਰੇਗਾ[ ਇਹ ਕਿਸਾਨ ਉਤੇ ...

Read More »

ਹੁਣ ਹਰਿਆਣਾ ਦੇ ਅਯੋਗ ਵਿਧਾਇਕਾਂ ਖਿਲਾਫ ਰਿੱਟ-ਪਟੀਸ਼ਨ ਦਾਇਰ

ਪੰਜਾਬ ਐਂਡ ਹਰਿਆਣਾ ਦੇ ਵਕੀਲ ਜਗਮੋਹਨ ਸਿੰਘ ਭੱਟੀ ਨੇ ਦਿੱਲੀ ਦੇ ਅਯੋਗ ਐਲਾਨੇ ਵਿਧਾਇਕਾਂ ਵਾਂਗ ਹਰਿਆਣਾ ਦੇ ਵਿਧਾਇਕਾਂ ਦੀ ਮੈਂਬਰਸ਼ਿੱਪ ‘ਤੇ ਸਵਾਲ ਚੁੱਕੇ ਨੇ[ ਜਿਸ ‘ਤੇ ਉਨ੍ਹਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਹਰਿਆਣਾ ਦੇ ਅਯੋਗ ਵਿਧਾਇਕਾਂ ਖਿਲਾਫ ਰਿੱਟ-ਪਟੀਸ਼ਨ ਦਾਇਰ ਕੀਤੀ ਹੈ, ਤੇ ਨਾਲ ਹੀ ਉਨ੍ਹਾਂ ਕਿ ਜਿਸ ਤਰ੍ਹਾਂ ਆਮ ਆਦਮੀ ...

Read More »

ਪਾਕਿ ਗੋਲੀਬਾਰੀ ‘ਚ 1 ਦੀ ਮੌਤ ਤੇ 2 ਜ਼ਖਮੀ

ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨਾਂ ਕਾਰਨ ਬੌਖਲਾਈ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਅਤੇ ਪੁੰਛ ਜ਼ਿਲੇ ‘ਚ ਅੰਤਰਰਾਸ਼ਟਰੀ ਸਰਹੱਦ ਕੋਲ ਅਗਾਊਂ ਪਿੰਡਾਂ ਨੂੰ ਨਿਸ਼ਾਨਾਂ ਬਣਾ ਕੇ ਭਾਰੀ ਮਾਤਰਾ ‘ਚ ਗੋਲੀਬਾਰੀ ਕੀਤੀ[ ਇਸ ਭਿਆਨਕ ਗੋਲੀਬਾਰੀ ਦੌਰਾਨ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ...

Read More »

ਅੰਮ੍ਰਿਤਸਰ ਏਅਰਪੋਰਟ ‘ਤੇ ਹਾਈ ਅਲਰਟ ਜਾਰੀ

ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ੩੧ ਜਨਵਰੀ ਤੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ[ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਸੰਸੋਰੀਆ ਵੱਲੋਂ ਸੀਆਈਐਸਐਫ ਦੇ ਕਮਾਡੈਂਟ ਧਰਮਵੀਰ ਯਾਦਵ ਤੇ ਡਿਪਟੀ ਕਮਾਡੈਂਟ ਅਮਨਦੀਪ ਸਿਰਸਵਾ ਨੂੰ ਇਹ ਹੁਕਮ ...

Read More »

ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ

ਪਾਕਿਸਤਾਨ ਆਪਣੀ ਭਾਰਤ ਦੇ ਨਾਲ ਲਗਦੀ ਸਰਹੱਦ ‘ਤੇ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ[ ਅਸਲ ਵਿਚ ਪਾਕਿਸਤਾਨੀ ਫ਼ੌਜ ਗਣਤੰਤਰ ਦਿਵਸ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸੇ ਕਰਕੇ ਉਸ ਵੱਲੋਂ ਸਰਹੱਦ ‘ਤੇ ਤਾਬੜਤੋੜ ਗੋਲੀਬਾਰੀ ਕਰਕੇ ਭਾਰਤੀ ਫ਼ੌਜ ਦਾ ਧਿਆਨ ...

Read More »

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਿਚ ਜ਼ਿਆਦਾ ਦਿਲਚਸਪੀ ਦਿਖਾਈ। ਪੇਵ ਰਿਸਰਚ ਸੈਂਟਰ ਨੇ ਦੱਸਿਆ ਕਿ 2015 ਤੱਕ ਘੱਟ ਤੋਂ ਘੱਟ 80 ਫੀਸਦੀ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ। ਉਥੇ ਹੀ 2005 ਵਿਚ ਇਹ ...

Read More »

‘ਆਪ’ ਦੇ 20 ਵਿਧਾਇਕ ਅਯੋਗ ਐਲਾਨ

ਦਿੱਲੀ ਦੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਅਯੋਗਤਾ ਮਾਮਲੇ ‘ਚ ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਫੈਸਲਾ ਸੁਣਾਉਣਾ ਹੈ। ਹਾਲਾਂਕਿ ਟੀ.ਵੀ. ਰਿਪੋਰਟਸ ਅਨੁਸਾਰ ਕਮਿਸ਼ਨ ਨੇ 20 ਨੂੰ ਅਯੋਗ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਮੈਂਬਰਤਾ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਆਪਣੇ ਫੈਸਲੇ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ...

Read More »