Breaking News
Home / India (page 2)

India

ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਦਿੱਤਾ ਝਟਕਾ

ਦੇਸ਼ ਦੀ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ ਪੇਮੈਂਟ ਬੈਂਕ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਪੇਮੈਂਟ ਬੈਂਕ ਨੇ ਜਮ੍ਹਾ ਰਾਸ਼ੀ ‘ਤੇ ਵਿਆਜ ਦਰ ‘ਚ ਵੱਡੀ ਕਟੌਤੀ ਕੀਤੀ ਹੈ। ਏਅਰਟੈੱਲ ਪੇਮੈਂਟ ਬੈਂਕ ਨੇ ਵਿਆਜ ਦਰ ਘਟਾ ਕੇ 5.5 ਫੀਸਦੀ ਸਾਲਾਨਾ ਕਰ ਦਿੱਤੀ ਹੈ। ਪਹਿਲਾਂ ਏਅਰਟੈੱਲ ਪੇਮੈਂਟ ...

Read More »

ਚਾਚੀ ਨੇ ਕੱਟੀ ਸੀ ਨਬਜ਼,ਮਾਸੂਮ ਨੇ ਹਾਰੀ ਜ਼ਿੰਦਗੀ ਦੀ ਜੰਗ

ਬੇਔਲਾਦ ਚਾਚੀ ਦੀ ਨਫਤਰ ਦਾ ਸ਼ਿਕਾਰ ਹੋਈ 7 ਸਾਲਾ ਮਸੂਮ ਦੀ ਫਰੀਦਕੋਟ ਦੇ ਹਸਪਤਾਲ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਰੀਬ ਇਕ ਮਹੀਨਾ ਪਹਿਲਾਂ 7 ਸਾਲਾ ਖੁਸ਼ਦੀਪ ਕੌਰ ਦੀ ਚਾਚੀ ਨੇ ਉਸ ਦੀ ਨਬਜ਼ ਕੱਟ ਦਿੱਤੀ ਸੀ ਤੇ ਫਿਰ ਉਸ ਦੇ ਹੱਥ ਪੈਰ ਬੰਨ੍ਹ ਕੇ ...

Read More »

ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੇ Vatican ਵਰਗਾ ਦਰਜਾ

ਵਿਦੇਸ਼ਾਂ ‘ਚ ਰਹਿ ਰਹੇ ਸਿੱਖ 84 ਦੰਗਿਆਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ‘ਚ ਹਨ ਅਤੇ ਗੱਲਬਾਤ ਕਰ ਰਹੇ ਹਨ। ਇਨ੍ਹਾਂ ਮੁੱਦਿਆਂ ‘ਚੋਂ ਮੁੱਖ ਮੁੱਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਸਾਲ 1984 ‘ਚ ਹੋਈ ਫੌਜੀ ਕਾਰਵਾਈ ਲਈ ਵਿਸ਼ਵ ਪੱਧਰ ‘ਤੇ ਮੁਆਫੀ ਮੰਗਣ, ਸ੍ਰੀ ਅਕਾਲ ਤਖ਼ਤ ...

Read More »

ਸ਼੍ਰੀਦੇਵੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਪਰਿਵਾਰ ਰੁੱਝ ਚੁੱਕਾ ਹੈ

54 ਸਾਲ ਦੀ ਉਮਰ ‘ਚ ਹੀ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸਦਾਬਹਾਰ ਅਦਾਕਾਰਾ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਬਾਅਦ ਦੁਪਹਿਰ ਦੁਬਈ ਤੋਂ ਰਵਾਨਾ ਹੋਵੇਗਾ, ਜਿਸ ਤੋਂ ਬਾਅਦ ਮੁੰਬਈ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੁਪਸਟਾਰ ਹੋਣ ਤੋਂ ਬਾਅਦ ...

Read More »

ਰੋਮ ਵਿਚ ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਭਾਰੀ ਬਰਫਬਾਰੀ

ਬੀਤੇ ਦਿਨ ਭਾਵ ਸੋਮਵਾਰ ਸਵੇਰੇ ਨੀਂਦ ‘ਚੋਂ ਜਾਗਣ ਤੋਂ ਬਾਅਦ ਰੋਮਵਾਸੀਆਂ ਨੂੰ ਹਰ ਪਾਸੇ ਚਿੱਟੇ ਰੰਗ ਦੀ ਬਰਫ ਦੀ ਚਾਦਰ ਵਿਛੀ ਮਿਲੀ। ਕਰੀਬ 6 ਸਾਲ ਬਾਅਦ ਹੋਈ ਇਹ ਬਰਫਬਾਰੀ ਆਰਕਟਿਕ ਤੂਫਾਨ ਦੇ ਬਾਅਦ ਦਾ ਅਸਰ ਹੈ, ਜਿਸ ਕਾਰਨ ਯੂਰਪ ਦਾ ਜ਼ਿਆਦਾਤਰ ਹਿੱਸਾ ਬਰਫ ਦੀ ਬੁੱਕਲ ਵਿਚ ਆ ਗਿਆ।ਰੋਮ ਵਿਚ ਸੋਮਵਾਰ ...

Read More »

ਟਾਈਟਲਰ ਵਲੋਂ ਭੇਜੇ ਗਏ ਨੋਟਿਸ ਦਾ ਮਨਜੀਤ ਸਿੰਘ ਜੀ.ਕੇ. ਨੇ ਦਿੱਤਾ ਜਵਾਬ

ਗਦੀਸ਼ ਟਾਈਟਲਰ ਵਲੋਂ ਭੇਜੇ ਗਏ ਲੀਗਲ ਨੋਟਿਸ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੁਆਫੀ ਨਹੀਂ ਮੰਗਾਂਗਾ ਅਤੇ ਨਾ ਹੀ ਕਿਸੇ ਨੋਟਿਸ ਦਾ ਜਵਾਬ ਦਿਆਂਗਾ। ਟਾਈਟਲਰ ਨੇ ਜੋ ਕਰਨਾ ਹੋਵੇਗਾ ਉਹ ਅਦਾਲਤ ‘ਚ ਦੇਖ ਲਵਾਂਗੇ| ਜ਼ਿਕਰਯੋਗ ...

Read More »

ਨਵਜੋਤ ਸਿੱਧੂ ਨੇ ਬਾਦਲਾਂ ‘ਤੇ ਖੂਬ ਕੱਢੀ ਭੜਾਸ

ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ‘ਤੇ ਖੂਬ ਭੜਾਸ ਕੱਢੀ ਹੈ। ਇੱਥੇ ਸੈਕਟਰ-35 ਸਥਿਤ ਮਿਊਂਸੀਪਲ ਭਵਨ ‘ਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਇਕ ਸਾਲ ‘ਚ ਚਾਰ ਵਾਰ ਵਿਰੋਧੀਆਂ ਨੂੰ ਹਰਾ ਦਿੱਤਾ ਹੈ। ...

Read More »

ਲੁਧਿਆਣਾ ਵੋਟਾਂ ਦੀ ਗਿਣਤੀ ਜਾਰੀ

ਸ਼ਹਿਰ ‘ਚ 24 ਫਰਵਰੀ ਨੂੰ ਨਗਰ ਨਿਗਮ ਦੇ 95 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਹੁਣ ਤੱਕ ਸਾਹਮਣੇ ਆਏ ਨਤੀਜਿਆਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੀ ਬਰਾਬਰ ਦੀ ਟੱਕਰ ਚੱਲ ਰਹੀ ਹੈ। 95 ਵਾਰਡਾਂ ‘ਚੋਂ ਹੁਣ ਤੱਕ 6 ਵਾਰਡਾਂ ‘ਚ ਅਕਾਲੀ ਦਲ ਅਤੇ 6 ਵਾਰਡਾਂ ‘ਚ ਹੀ ...

Read More »

3 ਜੁੜਵਾ ਬੇਟੀਆਂ ਨੂੰ ਮਾਂ ਨੇ ਦੁੱਧ ਪਿਲਾਉਣ ਤੋਂ ਕੀਤਾ ਇਨਕਾਰ

ਹਰਿਆਣੇ ਦੇ ਰੋਹਤਕ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਇਕ ਜੋੜੇ ਨੇ ਆਪਣੀਆਂ ਤਿੰਨ ਦਿਨ ਪਹਿਲਾਂ ਪੈਦਾ ਹੋਈਆਂ 3 ਬੇਟੀਆਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਹੈ।  ਬਿਨ੍ਹਾਂ ਪਿਆਰ ਅਤੇ ਦੁੱਧ ਨਾ ਮਿਲਣ ਕਰਕੇ ਬੱਚਿਆਂ ਰੌਂਦੀਆਂ ਰਹੀਆਂ ਅਤੇ ਰੋ-ਰੋ ਕੇ ਸੌਂ ਗਈਆਂ। ਦਰਅਸਲ ਇਲਾਕੇ ਦੀ ਇਕ ਮਹਿਲਾ ...

Read More »

ਸੁਖਬੀਰ ਬਾਦਲ-ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ

ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਸੂਬੇ ਵਿਚ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਦੇ ਤਹਿਤ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਅਕਾਲੀ ਦਲ ਵਲੋਂ ਪੋਲ ਖੋਲ੍ਹ ਰੈਲੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ  ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਅਤੇ ...

Read More »