Breaking News
Home / India (page 267)

India

ਅਤੰਕੀਆਂ ਤੋਂ ਮਿਲੇ 2000 ਦੇ ਨਵੇਂ ਨੋਟ

ਜੰਮ: ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਅੱਜ ਸੁਰੱਖਿਆ ਬਲਾਂ ਤੇ ਲਸ਼ਕਰ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ। ਜਿਨ੍ਹਾਂ ਕੋਲੋਂ 2000 ਰੁਪਏ ਦੇ ਨਵੇਂ ਨੋਟ ਬਰਾਮਦ ਹੋਏ ਹਨ।ਸੈਨਾ ਨਾਲ ਬਾਂਦੀਪੁਰ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ ਹਨ। ਦਹਿਸ਼ਤਗਰਦਾਂ ਕੋਲੋਂ ਦੋ ਏ ਕੇ -47 , ਹੱਥ ...

Read More »

ਕਣਕ ਦੀ ਥਾਂ ਝੋਨਾ ਹੋਵੇਗਾ ਭਵਿੱਖ ਦੀ ਫ਼ਸਲ: ਸਵਾਮੀਨਾਥਨ

ਨਵੀਂ ਦਿੱਲੀ –  ਝੋਨੇ ਨੂੰ ਭਵਿੱਖ ਦੀ ਫਸਲ ਅਤੇ ਖੁਰਾਕ ਸੁਰੱਖਿਆ ਲਈ ਅਹਿਮ ਦੱਸਦਿਆਂ ਉੱਘੇ ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨੇ ਅੱਜ ਕਿਹਾ ਕਿ ਵਿਗਿਆਨੀਆਂ ਨੂੰ ਟਿਕ ਕੇ ਨਹੀਂ ਬੈਠਣਾ ਚਾਹੀਦਾ, ਸਗੋਂ ਮੌਸਮੀ ਤਬਦੀਲੀ ਦੇ ਅਨੁਕੂਲ ਢਲ ਸਕਣ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਸ੍ਰੀ ਸਵਾਮੀਨਾਥਨ ਨੇ ਕਿਹਾ ...

Read More »

ਨੋਟ ਬੈਨ ਦੇ ਫੈਸਲੇ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰੇਗੀ ਮਮਤਾ ਬੈਨਰਜੀ

ਕੋਲਕਾਤਾ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੋਟ ਬੈਨ ਵਿਰੁੱਧ ਆਵਾਜ਼ ਚੁੱਕ ਰਹੇ ਹੋਰ ਦਲਾਂ ਨੂੰ ਧਮਕਾ ਰਹੇ ਹਨ ਅਤੇ ਲੋਕਾਂ ਨੂੰ ਗੰਭੀਰ ਮੁਸੀਬਤ ‘ਚ ਪਾਉਣ ਵਾਲੇ ਕੇਂਦਰ ਦੇ ਇਸ ਕਦਮ ਦਾ ਵਿਰੋਧ ਕਰਨ ਲਈ ਮੰਗਲਵਾਰ ਨੂੰ ਉਹ ਦਿੱਲੀ ਦੀ ਸੜਕਾਂ ...

Read More »

ਕਸ਼ਮੀਰ ‘ਚ ਜਨਜੀਵਨ ਪ੍ਰਭਾਵਿਤ

ਸ਼੍ਰੀਨਗਰ— ਵੱਖਵਾਦੀਆਂ ਦੇ ਕਸ਼ਮੀਰ ਬੰਦ ਦੇ ਸੱਦੇ ‘ਤੇ ਅੱਜ ਘਾਟੀ ‘ਚ ਜਨਜੀਵਨ ਪ੍ਰਭਾਵਿਤ ਹੈ ਅਤੇ ਪੂਰੀ ਘਾਟੀ ‘ਚ ਵਧੇਰੇ ਦੁਕਾਨਾਂ ਬੰਦ ਹਨ। ਸੜਕਾਂ ‘ਤੇ ਵਾਹਨ ਨਜ਼ਰ ਨਹੀਂ ਆ ਰਹੇ ਹਨ। ਜਦਕਿ ਅਧਿਕਾਰੀਆਂ ਨੇ ਦੱਸਿਆ ਕਿ ਸਿਵਿਲ ਲਾਈਨਸ ਦੇ ਕੁਝ ਇਲਾਕਿਆਂ ‘ਚ ਕੁਝ ਕੈਬ ਅਤੇ ਮਿੰਨੀ ਬੱਸਾਂ ਚੱਲ ਰਹੀਆਂ ਹਨ ਜਦਕਿ ...

Read More »

ਨੋਟਬੰਦੀ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਜਨਤਾ ਤੋਂ ਪੁੱਛੇ 10 ਸਵਾਲ

ਨਵੀਂ ਦਿੱਲੀ— ਮੋਦੀ ਸਰਕਾਰ ਦੇ 8 ਨਵੰਬਰ ਤੋਂ 500-1000 ਦੇ ਪੁਰਾਣੇ ਨੋਟਾਂ ‘ਤੇ ਬੈਨ ਲਾਉਣ ਦੇ ਫੈਸਲੇ ਨੂੰ ਲੈ ਕੇ ਦੇਸ਼ ‘ਚ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੀ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਸੇ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨੂੰ ਸਿੱਧੇ ਗੱਲ ਕਰਨ ਅਤੇ ਉਨ੍ਹਾਂ ਦੀ ...

Read More »

ਕੈਪਟਨ ਦੇ ਸਮਾਰਟਫੋਨ ਤੋਂ ਕੇਜਰੀਵਾਲ ਨੂੰ ਨਹੀਂ ਰਾਸ

ਮੁਕਤਸਰ: ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟੋਫਨ ਦੇਣ ਦਾ ਵਾਅਦਾ ‘ਆਪ’ ਨੂੰ ਰਾਸ ਨਹੀਂ ਆਇਆ। ਪੰਜਾਬ ਦੌਰੇ ‘ਤੇ  ਆਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁਕਤਸਰ ਦੇ ਗਿੱਦੜਬਾਹਾ ‘ਚ ਰੈਲੀ ਦੌਰਾਨ ਕਿਹਾ ਕਿ ਕੈਪਟਨ ਦੀ ਪੰਜਾਬ ਦੇ ਨੌਜਵਾਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਇੰਨਾ ਹੀ ...

Read More »

5 Major Train Accidents In India In The Last 6 Years

The 2015 Uttar Pradesh train accident occurred on 20 March 2015. The Dehradun-Varanasi Janata Express (train number 14266) derailed near Bachhrawan in Uttar Pradesh, northern India, resulting in at least fifty-eight deaths and 150 people being injured. The Nellore train fire occurred on 30 July 2012, when the Chennai-bound Tamil ...

Read More »

ਕੇਜਰੀਵਾਲ ਨੇ ਖੋਲੀ ਕੈਪਟਨ ਪਰਿਵਾਰ ਦੀ ਪੋਲ, ਖਾਤਾ ਨੰਬਰ ਦੱਸ ਕੇ ਕਿਹਾ ਕਿ ਇਨ੍ਹਾਂ ‘ਚ ਜਮ੍ਹਾ ਹੈ ਕਾਲਾ ਧਨ

ਬਠਿੰਡਾ — ਪੰਜਾਬ ਦੇ 10 ਦਿਨੀਂ ਦੌਰੇ ਦੇ ਦੂਜੇ ਦਿਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ  ਪਰਨੀਤ ਕੌਰ, ਉਨ੍ਹਾਂ ਦੇ ...

Read More »

ਐੱਸ.ਵਾਈ.ਐੱਲ. ਮਾਮਲਾ: ਸੁਪਰੀਮ ਕੋਰਟ ‘ਚ ਸੁਣਵਾਈ ਟਲੀ

ਰੋਹਤਕ/ਨਵੀਂ ਦਿੱਲੀ— ਸਤਲੁਜ-ਯਮੁਨਾ ਲਿੰਕ (ਐੱਸ.ਵਾਈ. ਐੱਲ.) ਮਾਮਲੇ ‘ਚ ਹਰਿਆਣਾ ਸਰਕਾਰ ਨੇ ਕੁਝ ਦਿਨ ਪਹਿਲਾਂ ਐੱਸ.ਵਾਈ.ਐੱਲ. ਮਾਮਲੇ ਦੇ ਅਧੀਨ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਇਸ ਮੁੱਦੇ ‘ਤੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਟਾਲ ਦਿੱਤੀ ਗਈ ਹੈ। ਇਸੇ ਮਾਮਲੇ ਕਾਰਨ ਹਰਿਆਣਾ ਸਰਕਾਰ ਨੇ ਸੀ.ਜੇ.ਆਈ. ਬੈਂਚ ਤੋਂ ਮੰਗ ਕੀਤੀ ...

Read More »