Breaking News
Home / India (page 3)

India

ਨਿਊਜ਼ੀਲੈਂਡ ‘ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਮਿਲਿਆ ‘ਜਸਟਿਸ ਆਫ ਦਾ ਪੀਸ’ ਬਣਨ ਦਾ ਮਾਣ

ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ‘ਜਸਟਿਸ ਆਫ ਦਾ ਪੀਸ’ (ਜੇ.ਪੀ.) ਦੀ ਸ਼੍ਰੇਣੀ ਵਿਚ ਇਕ ਹੋਰ ਪੰਜਾਬੀ ਹਸਤਾਖਰ ਸ. ਹਰਜਿੰਦਰ ਸਿੰਘ (ਬਸਿਆਲਾ) ਜੁੜ ਗਿਆ ਹੈ। ਸੋਮਵਾਰ ਨੂੰ ਪੁੱਕੀਕੋਹੀ ਜ਼ਿਲ੍ਹਾ ਅਦਾਲਤ ਵਿਚ ਮਾਣਯੋਗ ਜੱਜ ਜੀ.ਟੀ. ਵਿੰਟਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ। ਵਰਨਣਯੋਗ ਹੈ ...

Read More »

ਪਿਤਾ ਦੇ ਕਤਲ ਦੀ ਖਬਰ ਸੁਨਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਰਹੀ ਧੀ ਨਾਲ ਵੀ ਵਾਪਰਿਆ ਭਿਆਨਕ ਹਾਦਸਾ

ਮਾਲੇਰਕੋਟਲਾ ਦੇ ਪਿੰਡ ਬੁਰਜ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅਕਾਲੀ ਦਲ ਨਾਲ ਸਬੰਧਤ ਅਧਿਆਪਕ ਹਰਕੀਰਤ ਸਿੰਘ ਦੀ ਧੀ ਨਾਲ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਉਹ ਪਿਤਾ ਨੂੰ ਦੇਖਣ ਘਟਨਾ ਸਥਾਨ ‘ਤੇ ਜਾ ਰਹੀ ਸੀ। ਜਿਵੇਂ ਹੀ ਹਰਕੀਰਤ ਸਿੰਘ ਦੀ ਧੀ ਨੂੰ ਪਿਤਾ ਦੇ ...

Read More »

ਨਵੇਂ ਸਾਲ ‘ਚ ਕਾਰ ਲੋਨ ਹੋ ਸਕਦੈ ਸਸਤਾ

ਨਵੇਂ ਸਾਲ ‘ਚ ਕਾਰ ਜਾਂ ਘਰ ਖਰੀਦਣ ਵਾਲਿਆਂ ਨੂੰ ਬੈਂਕ ਵੱਲੋਂ ਸਸਤੇ ਲੋਨ ਦਾ ਤੋਹਫਾ ਦਿੱਤਾ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਦਸੰਬਰ ‘ਚ ਰਿਜ਼ਰਵ ਬੈਂਕ ਦੀ ਹੋਣ ਵਾਲੀ ਕਰੰਸੀ ਸਮੀਖਿਆ ਨੀਤੀ ਬੈਠਕ ‘ਚ ਨੀਤੀਗਤ ਦਰਾਂ ‘ਚ 0.25 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। ਇਸ ਨਾਲ ਬੈਂਕਾਂ ਵੱਲੋਂ ਕਰਜ਼ਾ ...

Read More »

ਜਗਰਾਓਂ ‘ਚ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਚਾਕੂਆਂ ਨਾਲ ਹਮਲਾ

ਜਗਰਾਓਂ ਦੇ ਪ੍ਰੀਤ ਵਿਹਾਰ ਇਲਾਕੇ ਵਿਚ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਵਿਹਾਰ ਇਲਾਕੇ ਵਿਚ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਖਦੇਵ ਗਰਗ ਦੇ ...

Read More »

ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ

ਪੰਜਾਬ ਤੇ ਹਰਿਆਣਾ ਹਾਈ ਕਰੋਟ ਸਮੇਤ ਸਰਕਾਰੀ ਹੁਕਮਾਂ ਦੀ ਲੋਕ ਕਿੰਨੀ ਕੁ ਪ੍ਰਵਾਹ ਕਰਦੇ ਹਨ ਇਸ ਦੀ ਮਿਸਾਲ ਇਥੋਂ ਦੀਆਂ ਸੜਕਾਂ ‘ਤੇ ਚਲਦੀਆਂ ਤੂੜੀ ਅਤੇ ਨਰਮੇ ਦੀਆਂ ਛਿਟੀਆਂ ਵਾਲੀਆਂ ਟਰਾਲੀਆਂ ਤੋਂ ਮਿਲਦੀ ਹੈ ਕਿ ਕਿਵੇਂ ਲੋਕ ਬੇਖੋਫ ਹੋ ਕੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਜ਼ਿਕਰਯੋਗ ਹੈ ਕਿ ...

Read More »

ਜੱਜ ਦੀ ਪਤਨੀ ਦੇ ਨਾਸ਼ਤੇ ‘ਚੋਂ ਨਿਕਲਿਆ ਕੀੜਾ, ਭਰਨਾ ਹੋਵੇਗਾ ਇੰਨਾ ਜ਼ੁਰਮਾਨਾ

ਟਰੇਨ ਹੋਵੇ ਜਾਂ ਜਹਾਜ਼ ਹਰ ਪਾਸੇ ਖਾਣੇ ‘ਚ ਕੀੜਿਆਂ ਦਾ ਨਿਕਲਣਾ ਆਮ ਗੱਲ ਹੋ ਗਈ ਹੈ ਪਰ ਇਲਾਹਾਬਾਦ ਹਾਈਕੋਰਟ ਨੇ ਅੱਜ ਅਜਿਹਾ ਹੀ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਏਅਰ ਇੰਡੀਆ ਨੂੰ ਚੰਗਾ ਜ਼ੁਰਮਾਨਾ ਲਗਾਇਆ ਹੈ। ਇੰਨਾ ਹੀ ਨਹੀਂ ਕੋਰਟ ਨੇ ਕੰਪਨੀ ਨੂੰ ਨਿਰਧਾਰਿਤ ਸਮੇਂ  ‘ਚ ਜ਼ੁਰਮਾਨਾ ਜਮ੍ਹਾ ਕਰਨ ਦੇ ...

Read More »

ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਹਿਲਾ ਦੀ ਮੌਤ

ਇਥੋਂ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਹਰਗੋਬਿੰਦ ਨਗਰ ‘ਚ ਇਕ ਗਰਭਵਤੀ ਮਹਿਲਾ ਦੀ ਸਮੇਂ ‘ਤੇ 108 ਐਂਬੂਲੈਂਸ ਦੀ ਸਹੂਲਤ ਨਾ ਮਿਲਣ ਕਰਕੇ ਉਸ ਦੀ ਜਾਨ ਚਲੀ ਗਈ। ਹਾਲਾਂਕਿ ਮੌਤ ਤੋਂ ਪਹਿਲਾਂ ਮਹਿਲਾ ਨੇ ਘਰ ‘ਚ ਹੀ ਇਕ ਲੜਕੀ ਨੂੰ ਜਨਮ ਦਿੱਤਾ ਅਤੇ ਬਾਅਦ ‘ਚ ਉਸ ਦੀ ਮੌਤ ...

Read More »

ਕਰਨਾਟਕ ‘ਚ ਭਿਆਨਕ ਸੜਕ ਹਾਦਸੇ ‘ਚ 13 ਮਰੇ, 15 ਜ਼ਖਮੀ

ਕਰਨਾਟਕ ਦੇ ਮਾਂਡਯਾ ਜ਼ਿਲੇ ‘ਚ ਐਤਵਾਰ ਨੂੰ ਦੇਰ ਰਾਤ ਇਕ ਟੈਂਪੂ ਦੇ ਦਰੱਖਤ ਨਾਲ ਟਕਰਾਉਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 15 ਤੋਂ ਵਧ ਲੋਕ ਜ਼ਖਮੀ ਹੋ ਗਏ। ਪੁਲਸ ਕਮਿਸ਼ਨਰ ਮੰਜੂ ਸ਼੍ਰੀ ਨੇ ਦੱਸਿਆ ਕਿ ਟੈਂਪੂ ‘ਤੇ ਸਵਾਰ ਲੋਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਜਾ ਰਹੇ ਸਨ ...

Read More »

ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ

ਥਾਣਾ ਫਤਿਹਪੁਰ ਤਹਿਤ ਇਕ ਪਿੰਡ ‘ਚ ਵਿਅਕਤੀ ਵੱਲੋਂ ਫਾਹਾ ਲਗਾ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਚਮਨ ਲਾਲ ਪੁੱਤਰ ਕਰਤਾਰ ਸਿੰਘ ਵਾਸੀ ਮੰਭਾਰ ਜੋ ਕਿ ਨਿੱਜੀ ਸਕੂਲ ‘ਚ ਬੱਸ ਡਰਾਈਵਰ ਸੀ ਜਦਕਿ ਉਸ ਦੀ ਪਤਨੀ ਪੇਕੇ ‘ਚ ਸੀ। ਸਵੇਰੇ ਨਾਲ ਜਾਗਣ ‘ਤੇ ਜਦੋਂ ਗੁਆਂਢ ਵਾਲੇ ...

Read More »

ਪਿਓ ਨੇ ਪੁੱਤ ‘ਤੇ ਗੰਭੀਰ ਦੋਸ਼ ਲਗਾਉਂਦੇ ਖੋਲ੍ਹੀ ਪੋਲ

ਬੀਮਾਰੀ ਦੀ ਹਾਲਤ ‘ਚ ਹਸਪਤਾਲ ਦਾਖਲ ਆਪਣੇ ਪਿਤਾ ਤੋਂ ਚੈੱਕਾਂ ‘ਤੇ ਸਾਈਨ ਕਰਵਾ ਕੇ ਪੁੱਤਰ ਵਲੋਂ ਕਰੀਬ ਸਵਾ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੱਗੀ ਦੇ ਸ਼ਿਕਾਰ ਮਹਿੰਦਰ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਦੇਹੜਕਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਮੇਲ ਸਿੰਘ ...

Read More »