Home / India (page 30)

India

ਪੁਲਿਸ ਵੈਰੀਫਿਕੇਸ਼ਨ ਦਾ ਭੋਗ – ਪਾਸਪੋਰਟ ਲਈ

ਪੁਲਿਸ ਵੈਰੀਫਿਕੇਸ਼ਨ ਦਾ ਭੋਗ – ਪਾਸਪੋਰਟ ਲਈ ਪਾਸਪੋਰਟ-22-08-17  ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ ਪੁਰਾਣੇ ਜ਼ਮਾਨੇ ਦੀ ਗੱਲ ਹੋਵੇਗੀ ਕਿਉਂਕਿ ਸਰਕਾਰ ਇਸ ਸੇਵਾ ਨੂੰ ਗੁਨਾਹਾਂ ਤੇ ਮੁਲਜ਼ਮਾਂ ਦੇ ਰਾਸ਼ਟਰੀ ਬਿਊਰੋ ਨਾਲ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਸ ਬਿਊਰੋ ਨਾਲ ਇੱਕ ਕਲਿੱਕ ਉੱਤੇ ਬਿਨੈਕਾਰਾਂ ਦੇ ਪਿਛੋਕੜ ਦੀ ਜਾਣਕਾਰੀ ...

Read More »

आतंकियों के लिए ‘स्वर्ग’ है पाकिस्तान, अब और बर्दाश्त नहीं- ट्रंप

आतंकियों के लिए ‘स्वर्ग’ है पाकिस्तान, अब और बर्दाश्त नहीं- ट्रंप अमेरिका -22-08-17 के राष्ट्रपति डोनाल्ड ट्रंप ने पाकिस्तान को आगाह करते हुए कहा कि पाकिस्तान आतंकवाद के लिए ‘स्वर्ग’ बना हुआ है और अमेरिका इस पर अब और चुप नहीं रह सकता. देश को संबोधित करते हुए कहा अमेरिकी ...

Read More »

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ- ਰਾਜਨਾਥ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ- ਰਾਜਨਾਥ ਡੋਕਲਾਮ -22-08-17  ਵਿਵਾਦ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ, “ਅਸੀਂ ਇਸ ਵਿਵਾਦ ਨੂੰ ਲੈ ਕੇ ਕੋਈ ਸੰਘਰਸ਼ ਨਹੀਂ ਚਾਹੁੰਦੇ ਬਲਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚੀਨ ਵਿਵਾਦ ਨੂੰ ...

Read More »

ਸੁਪਰੀਮ ਕੋਰਟ ਦਾ ਫੈਸਲਾ, ਤਿੰਨ ਤਲਾਕ ਖਤਮ

ਸੁਪਰੀਮ ਕੋਰਟ ਦਾ ਫੈਸਲਾ, ਤਿੰਨ ਤਲਾਕ ਖਤਮ ਸੁਪਰੀਮ ਕੋਰਟ -22-08-17 ਨੇ ਤਿੰਨ ਤਲਾਕ ‘ਤੇ ਵੱਡਾ ਫੈਸਲਾ ਸੁਣਾਉਂਦੇ ਹੋਏ ਇਸ ‘ਤੇ 6 ਮਹੀਨੇ ਦੇ ਲਈ ਰੋਕ ਲਗਾ ਦਿੱਤੀ ਹੈ। ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਇਸ ‘ਤੇ ਕਾਨੂੰਨ ਬਣਾਏ। ਜਸਟਿਸ ਖੇਹਰ ਨੇ ਕਿਹਾ ਕਿ ਤਿੰਨ ਤਲਾਕ ਦੇ ਮਾਮਲੇ ਨੂੰ ਸੰਸਦ ਦੇਖੇ। ...

Read More »

ਸੁਪਰੀਮ ਕੋਰਟ ਦਾ ਤਿੰਨ ਤਲਾਕ ਮਾਮਲੇ ਤੇ ਫੈਸਲਾ

ਸੁਪਰੀਮ ਕੋਰਟ ਦਾ ਤਿੰਨ ਤਲਾਕ ਮਾਮਲੇ ਤੇ ਫੈਸਲਾ ਸੁਪਰੀਮ ਕੋਰਟ -22-08-17 ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਤਿੰਨ ਤਲਾਕ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਮੁਸਲਮਾਨਾਂ ਦੇ ਤਲਾਕ ਲਈ ਕੋਈ ਵੱਖਰਾ ਕਾਨੂੰਨ ਨਹੀਂ ਬਣਾ ਲੈਂਦੀ, ਇਹ ਰੋਕ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਸਰਕਾਰ ...

Read More »

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ

ਮਰੰਮਤ ਚੱਲਦੀ ਹੋਣ ਕਾਰਨ ਵਾਪਰਿਆ ਹਾਦਸਾ -ਉਤਕਲ ਐਕਸਪ੍ਰੈੱਸ ਹਾਦਸਾ ਮੁਜ਼ੱਫ਼ਰਨਗਰ-20-08-17  ਵਿੱਚ ਖਤੌਲੀ ਨਜ਼ਦੀਕ 19 ਅਗਸਤ 2017 ਨੂੰ ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉੱਤਰ ਗਏ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਚੁੱਕੀ ਹੈ, ਜਦਕਿ 97 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਮੁਜ਼ੱਫ਼ਰਨਗਰ, ਮੇਰਠ ਅਤੇ ...

Read More »

ਡੋਕਲਾਮ ਵਿਵਾਦ

ਡੋਕਲਾਮ ਵਿਵਾਦ ਭਾਰਤ -19-08-17 ਅਤੇ ਚੀਨ ਦੇ ਵਿਚਕਾਰ ਡੋਕਲਾਮ ਨੂੰ ਲੈ ਕੇ ਤਣਾਤਣੀ ਚੱਲ ਰਹੀ ਹੈ। ਇਸ ਨਾਲ ਭਾਰਤ ਨੂੰ ਜਾਪਾਨ ਦਾ ਸਾਥ ਵੀ ਮਿਲ ਗਿਆ ਹੈ। ਚੀਨ ਨੂੰ ਇਸ਼ਾਰਿਆਂ ਵਿੱਚ ਆਗਾਹ ਕਰਦੇ ਹੋਏ ਜਾਪਾਨ ਨੇ ਕਿਹਾ ਹੈ ਕਿ ਤਾਕਤ ਦੇ ਜ਼ੋਰ ਉੱਤੇ ਜ਼ਮੀਨੀ ਯਥਾਸਥਿਤੀ ਬਦਲਣ ਦੀ ਕੋਈ ਕੋਸ਼ਿਸ਼ ਨਾ ...

Read More »

ਡੋਕਲਾਮ ਭਾਰਤ ਚੀਨ ਤਣਾਅ ਮਾਮਲਾ

ਡੋਕਲਾਮ ਭਾਰਤ ਚੀਨ ਤਣਾਅ ਮਾਮਲਾ ਡੋਕਲਾਮ -18-08-17 ‘ਚ ਭਾਰਤ ਤੇ ਚੀਨ ਵਿਚਾਲੇ ਜਾਰੀ ਤਣਾਅ ਦੌਰਾਨ ਦੋਵਾਂ ਮੁਲਕਾਂ ਨੇ ਨਵੇਂ ਕੰਮ ਸ਼ੁਰੂ ਕੀਤੇ ਹਨ। ਚੀਨ ਵੱਲੋਂ ਸਰਹੱਦੀ ਇਲਾਕਿਆਂ ‘ਚ ਖੂਨ ਦਾਨ ਕੈਂਪ ਲਾਏ ਜਾ ਰਹੇ ਹਨ, ਉੱਥੇ ਹੀ ਭਾਰਤ ਨੇ ਚੀਨ ਸਰਹੱਦ ਦੀ ਰਖਵਾਲੀ ਕਰਨ ਵਾਲੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੂੰ ਚੀਨੀ ...

Read More »

ਬਾਰਸੀਲੋਨਾ ‘ਚ ‘ਅੱਤਵਾਦੀ ਹਮਲਾ’, 13 ਦੀ ਮੌਤ

ਬਾਰਸੀਲੋਨਾ ‘ਚ ‘ਅੱਤਵਾਦੀ ਹਮਲਾ’, 13 ਦੀ ਮੌਤ ਬਾਰਸੀਲੋਨਾ-18-08-17 — ਸਪੇਨ ਦੇ ਬਾਰਸੀਲੋਨਾ ‘ਚ ਇਕ ਡਰਾਈਵਰ ਨੇ ਆਪਣੀ ਕਾਰ ਨੂੰ ਰਾਹਗੀਰਾਂ ‘ਤੇ ਚਾੜ੍ਹ ਦਿੱਤਾ, ਜਿਸ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ...

Read More »

RBI ਨੇ ਬੈਂਕਾਂ ਨੂੰ ਦਿੱਤਾ ਹੁਕਮ, ਹੁਣ ਕਿਸਾਨਾਂ ਨੂੰ ਬਿਨਾਂ ਇਸ ਦੇ ਨਹੀਂ ਮਿਲੇਗਾ ਲੋਨ

RBI ਨੇ ਬੈਂਕਾਂ ਨੂੰ ਦਿੱਤਾ ਹੁਕਮ, ਹੁਣ ਕਿਸਾਨਾਂ ਨੂੰ ਬਿਨਾਂ ਇਸ ਦੇ ਨਹੀਂ ਮਿਲੇਗਾ ਲੋਨ ਕਿਸਾਨਾਂ-17-08-17  ਨੂੰ ਹੁਣ ਸਬਸਿਡੀ ‘ਤੇ ਫਸਲ ਕਰਜ਼ਾ ਲੈਣ ਲਈ ਆਧਾਰ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਾਉਣਾ ਜ਼ਰੂਰੀ ਹੋਵੇਗਾ। ਇਸ ਸੰਬੰਧ ‘ਚ ਬੁੱਧਵਾਰ ਨੂੰ ਆਰ. ਬੀ. ਆਈ. ਨੇ ਬੈਂਕਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਅਜਿਹੇ ...

Read More »