Breaking News
Home / India (page 4)

India

ਜਾਣੋਂ, ਦੁਨੀਆਂ ਦੇ ਸਭ ਤੋਂ ਵੱਧ ਵਿਕਣ ਵਾਲੇ ਫ਼ੋਨ ਬਾਰੇ

9 ਅਕਤੂਬਰ (ਸੁਖਵਿੰਦਰ ਸ਼ੇਰਗਿੱਲ) ਅਜੋਕੇ ਸਮੇਂ ਵਿੱਚ ਆਏ ਦਿਨ ਕਿਸੇ ਨਾ ਕਿਸੇ ਮੋਬਾਇਲ ਕੰਪਨੀ ਦਾ ਕੋਈ ਨਾ ਕੋਈ ਫ਼ੋਨ ਮਾਰਕੀਟ ‘ਚ ਆਉਂਦਾ ਹੀ ਰਹਿੰਦਾ ਹੈ ਪਰ ਆਏ ਦਿਨ ਲਾਂਚ ਹੁੰਦੇ ਇੰਨ੍ਹਾਂ ਮੋਬਾਇਲ ਫ਼ੋਨਾਂ ਚੋਂ ਬੁਹੁਤ ਘੱਟ ਫ਼ੋਨ ਅਜਿਹੇ ਹੁੰਦੇ ਹਨ ਜੋ ਲੋਕਾਂ ‘ਚ ਆਕਰਸ਼ਿਤ ਦਾ ਕਾਰਨ ਬਣਦੇ ਹਨ ਤੇ ਲੋਕਾਂ ...

Read More »

ਰਾਹੁਲ ਗਾਂਧੀ ਦੇ ਰੋਡ ਸ਼ੋਅ ‘ਚ ਇਹ ਕੀ ਹੋ ਗਿਆ ???

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੱਧ ਪ੍ਰਦੇਸ਼ ਦੇ ਜਬਲਪੁਰ ਰੋਡ ਸ਼ੋਅ ਦੌਰਾਨ ਕੁੱਝ ਅਜਿਹਾ ਵਾਪਰਿਆ ਜਿਸ ਨੇ ਕੁੱਝ ਪਲਾਂ ਲਈ ਸਭ ਦੇ ਸਾਹ ਰੋਕ ਦਿੱਤੇ ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਤੋਂ ਕੁੱਝ ਦੂਰੀ ਤੇ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਜਿਸਦਾ ਕਿਸੇ ਨੂੰ ਪਤਾ ਨਾ ਲੱਗੇ ...

Read More »

ਭਾਜਪਾ ਭਜਾਓ ਦੇਸ਼ ਬਚਾਓ !

ਸੋਸ਼ਲ ਮੀਡੀਆ ‘ਤੇ ‘ਭਾਜਪਾ ਭਜਾਓ ਦੇਸ਼ ਬਚਾਓ’ ਨਾਂਅ ਦੇ ਪੋਸਟਰ ਵਾਲੀ ਪੋਸਟ ਬੜੀ ਜਲਦੀ ਵਾਈਰਲ ਹੋਈ ਹੈ ਇਸ ਪੋਸਟਰ ਵਿੱਚ 2014 ‘ਚ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਕੀਤੇ ਗਏ,ਆਮ ਜਨਤਾ ਨਾਲ 10 ਵੱਡੇ ਵਾਅਦਿਆਂ ਬਾਰੇ ਲਿਿਖਆ ਗਿਆ ਹੈ ਕਿ 2019 ਵਿੱਚ ਹੋਣ ਵਾਲੀਆ ਚੋਣਾਂ ਸਮੇਂ ਜ਼ਰੂਰ ...

Read More »

ਤੇਲਗੂ ਦੇਸ਼ਮ ਪਾਰਟੀ ਦੇ ਆਗੂ ਦੀ ਸੜਕ ਹਾਦਸੇ ‘ਚ ਮੌਤ

ਅਮਰੀਕਾ ਦੇ ਸੂਬੇ ਅਲਾਸਕਾ ‘ਚ ਮੰਗਲਵਾਰ ਦੀ ਰਾਤ ਨੂੰ ਇੱਕ ਕਾਰ ਹਾਦਸੇ ‘ਚ ਆਂਧਰਾ ਪ੍ਰਦੇਸ਼ ‘ਚ ਤੇਲਗੂ ਦੇਸ਼ਮ ਪਾਰਟੀ ਦੇ ਵਿਧਾਨ ਪ੍ਰੀਸ਼ਦ ਮੈਂਬਰ (ਐੱਮ. ਐੱਲ. ਸੀ.) ਅਤੇ ਗੀਤਮ ਯੂਨੀਵਰਸਿਟੀ ਦੇ ਨਿਰਦੇਸ਼ਕ ਐੱਮ.ਵੀ.ਵੀ.ਸੀ. ਮੂਰਤੀ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਅਨੁਸਾਰ ਕਾਰ ‘ਚ ਕੁੱਲ ਪੰਜ ਵਿਅਕਤੀ ਸਵਾਰ ਸਨ, ਜਿਨ੍ਹਾਂ ‘ਚੋਂ ਐੱਮ. ...

Read More »

ਅੰਨਾ ਹਜ਼ਾਰੇ ਨੇ ਇੱਕ ਵਾਰ ਫ਼ਿਰ ਸ਼ੁਰੂ ਕੀਤੀ ਭੁੱਖ ਹੜਤਾਲ

2 ਅਕਤੂਬਰ- ਅੱਜ ਮਹਾਤਮਾ ਗਾਂਧੀ ਜੈਅੰਤੀ ਮੌਕੇ ਸਮਾਜਸੇਵੀ ਅੰਨਾ ਹਜ਼ਾਰੇ ਨੇ ਲੋਕਪਾਲ ਦੀ ਲਟਕ ਰਹੀ ਮੰਗ ਦੀ ਪੂਰਤੀ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਦਿੱਤੀ ਹੈ।ਦੱਸ ਦੇਈਏ ਕਿ ਅੰਨਾ ਹਜ਼ਾਰੇ ਭਾਰਤ ਦੇ ਇੱਕ ਮਸ਼ਹੂਰ ਗਾਂਧੀਵਾਦੀ ਇਨਕਲਾਬੀ ਖ਼ਿਆਲਾਂ ਦੇ ਸਮਾਜੀ ਕਾਰਕੁਨ ਹਨ ਅਤੇ ਉਨ੍ਹਾਂ ਨੂੰ 1992 ਵਿੱਚ  ਪਦਮ ਭੂਸ਼ਣ ਨਾਲ ਵੀ ਨਵਾਜ਼ਿਆ ...

Read More »

ਪਹਿਲੀ ਵਾਰ ਸਿੱਖ ਖੇਡਾਂ ਦਾ ਗਵਾਹ ਬਣੇਗੀ ਦਿੱਲੀ

ਨਵੀਂ ਦਿੱਲੀ, 29 ਸਤੰਬਰ 2018 – ਦਿੱਲੀ ‘ਚ ਪਹਿਲੀ ਵਾਰ ਦਿੱਲੀ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਜੱਪ ਜਾਪ ਸੇਵਾ ਟਰੱਸਟ ਹਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਅੱਜ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ...

Read More »

ਸਰਜੀਕਲ ਸਟ੍ਰਾਇਕ ‘ਤੇ ਰਾਜਨਾਥ ਸਿੰਘ ਦਾ ਵੱਡਾ ਬਿਆਨ

2016 ‘ਚ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ 2 ਸਾਲ ਪੂਰੇ ਹੋ ਗਏ ਹਨ ਇਸ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ‘ਚ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਬੀ.ਐਸ.ਐਫ. ਦੇ ਜਵਾਨਾਂ ਨੂੰ ਕਿਹਾ ਸੀ ਕਿ ਉਹ ...

Read More »

ਭਿੰਡਰਾਂਵਾਲੇ ਦਾ ਭੈਅ ਹਾਲੇ ਵੀ ਬਰਕਰਾਰ, ਮੁੱਖ-ਮੰਤਰੀ ਮੁੜਿਆ ਵਾਪਿਸ

ਮੀਡੀਆ ਰਿਪੋਰਟਾਂ ਮੁਤਾਬਿਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਪਿੰਡ ਡੱਚਰ ਗੁਰੂਦੁਆਰੇ ਦਾ ਦੌਰਾ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਗੁਰਦੁਆਰਾ ਕਮੇਟੀ ਨੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਗੁਰੂਦੁਆਰੇ ‘ਚੋਂ ਨਹੀਂ ਹਟਾਈ ਸੀ।ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਕੁੱਝ ਲੋਕਾਂ ਨੇ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ...

Read More »

ਜਾਣੋਂ, ਭਾਰਤ ਕਦੋਂ-ਕਦੋਂ ਬਣਿਆ ਏਸ਼ੀਆ ਦਾ ਚੈਂਪੀਅਨ

ਬੀਤੀ ਰਾਤ ਹੋਏ ਏਸ਼ੀਆ ਕੱਪ ਫ਼ਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਤੇ ਕਬਜ਼ਾ ਕਰ ਲਿਆ ਹੈ ।ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ਨੂੰ 6 ਵਾਰ (1984, 1988, 1990-91, 1995, 2010 ਵਿੱਚ 50 ਓਵਰਾਂ ਦੇ ਸਵੂਰਪ ਵਿੱਚ ਤੇ ...

Read More »