Breaking News
Home / International

International

ਲੰਡਨ ਕੋਰਟ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

ਇੰਗਲੈਂਡ ਦੀ ਅਦਾਲਤ ਨੇ ਵਿਜੇ ਮਾਲਿਆ ਦੀ ਭਾਰਤ ਨਾਲ ਲੁਕਣ-ਮੀਟੀ ਦੀ ਖੇਡ ਨੂੰ ਖ਼ਤਮ ਕਰ ਦਿੱਤਾ ਹੈ, ਕਿਉਂਕਿ ਵਿਜੇ ਮਾਲਿਆ ‘ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਨੇ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ।ਜ਼ਿਕਰਯੋਗ ਹੈ ਕਿ ਮਾਲਿਆ ਮਾਰਚ 2016 ਤੋਂ ਲੰਡਨ ਵਿੱਚ ਹੈ ।ਦੱਸ ...

Read More »

ਜਾਣੋ, ਨੀਂਹ ਪੱਥਰ ਸਮਾਗਮ ਮੌਕੇ ਇਮਰਾਨ ਨੇ ਕਿਹੜੀਆਂ ਵੱਡੀਆਂ ਗੱਲਾਂ ਕਹੀਆਂ…

ਜਾਣੋ, ਨੀਂਹ ਪੱਥਰ ਸਮਾਗਮ ਮੌਕੇ ਇਮਰਾਨ ਨੇ ਕਿਹੜੀਆਂ ਵੱਡੀਆਂ ਗੱਲਾਂ ਕਹੀਆਂ… – ਸਿੱਧੂ ਦੇ ਭਾਸ਼ਣ ਨੇ ਮੈਨੂੰ ਭਾਵੁਕ ਕੀਤਾ। – ਸਿੱਧੂ ਨੂੰ ਕਿਹਾ ਪਾਕਿਸਤਾਨ ਆ ਕੇ ਚੋਣ ਲੜ ਲਵੇ ਤੇ ਉਹ ਇਥੋਂ ਵੀ ਜਿੱਤ ਜਾਵੇਗਾ। – ਸਾਡਾ ਮਸਲਾ ਇੱਕ ਹੈ, ਕਸ਼ਮੀਰ ਦਾ। ਉਹਨਾਂ ਕਿਹਾ ਕਿ ਕੀ ਅਸੀਂ ਕਸ਼ਮੀਰ ਦਾ ਮਸਲਾ ...

Read More »

ਲਾਂਘੇ ਦਾ ਇਤਿਹਾਸ ਪਹਿਲੇ ਪੰਨ੍ਹੇ ‘ਤੇ ਲਿਖਿਆ ਜਾਵੇਗਾ- ਸਿੱਧੂ

ਪਾਕਿਸਤਾਨ ਵਿੱਚ ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਹੁਤ ਧੰਨਵਾਦ ਕਰਦੇ ਹਨ। ਇਸ ਕੋਰੀਡੋਰ ਨਾਲ ਦੋਵਾਂ ਮੁਲਕਾਂ ਦੀ ਸਾਂਝ ਵਧੇਗੀ।ਇਸ ਦੌਰਾਨ ਭਾਵੁਕ ਹੋਏ ਸਿੱਧੂ ਨੇ ਕਿਹਾ ਕਿ ਖੂਨ ਖਰਾਬਾ ਬੰਦ ...

Read More »

ਪਾਕਿਸਤਾਨ ‘ਚ ਸਿੱਧੂ ਦਾ ਨਿੱਘਾ ਸਵਾਗਤ, ਲੱਗੇ ਧੰਨਵਾਦ ਦੇ ਬੈਨਰ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸੰਬੰਧੀ ਹੋਣ ਵਾਲੇ ਸਮਾਗਮ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ ਸਨ। ਸਿੱਧੂ ਦਾ ਉੱਥੇ ਪਹੰੁਚਣ ‘ਤੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਹੋਇਆ।ਪਾਕਿਸਤਾਨੀ ਲੋਕ ਸਿੱਧੂ ਨਾਲ ਫੋਟੋ ਖਿਚਵਾਉਣ ਲਈ ਕਾਫੀ ਉਤਾਵਲੇ ਦਿਖਾਈ ਦਿੱਤੇ।ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ...

Read More »

ਪਾਕਿਸਤਾਨ ਜਾਣ ਵੇਲੇ ਕਾਫੀ ਭਾਵੁਕ ਦਿਖੇ ਹਰਸਿਮਰਤ ਕੌਰ ਬਾਦਲ

ਅੱਜ ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸੰਬੰਧੀ ਰੱਖੇ ਗਏ ਸਮਾਗਮ ‘ਚ ਸ਼ਿਰਕਤ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋ ਗਏ ਹਨ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਹਰਸਿਮਰਤ ਬਾਦਲ ਕਾਫੀ ਭਾਵੁਕ ਹੋ ਗਏ ਉਨ੍ਹਾਂ ...

Read More »

ਕੈਪਟਨ ਵੀ ਜਾਣਾ ਚਾਹੁੰਦੇ ਹਨ ਕਰਤਾਰਪੁਰ ਸਾਹਿਬ

ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣਾ ਉਨ੍ਹਾਂ ਦਾ ਸੁਪਨਾ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਨਾਲ ਉਨ੍ਹਾਂ ਦੇ ਨਜਦੀਕੀ ਪਰਿਵਾਰਕ ਲਿੰਕ ਜੁੜੇ ਹੋਏ ਹਨ, ਉਨ੍ਹਾਂ ਨੇ ਦੱਸਿਆ ਜਦੋਂ ...

Read More »

ਹਾਂਗਕਾਂਗ ਜਾਣ ਵਾਲੇ ਮੁਸਾਫਰਾਂ ਲਈ ਖੁਸ਼ਖਬਰੀ, ਸਿੱਧੀ ਫਲਾਈਟ ਹੋਈ ਸ਼ੁਰੂ

ਹਾਂਗਕਾਂਗ ਜਾਣ ਵਾਲੇ ਹਵਾਈ ਮੁਸਾਫਰਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਹਾਂਗਕਾਂਗ ਜਾਣ ਲਈ ਹੁਣ ਮੁਸਾਫਰ ਸਸਤੀ ਫਲਾਈਟ ਦਾ ਅਨੰਦ ਮਾਣ ਸਕਣਗੇ। ਦਰਅਸਲ, ਸਸਤਾ ਹਵਾਈ ਸਫਰ ਕਰਵਾਉਣ ਲਈ ਜਾਣੀ ਜਾਂਦੀ ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਨਵੀਂ ਦਿੱਲੀ ਤੋਂ ਹਾਂਗਕਾਂਗ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਕੰਪਨੀ ਮੁਤਾਬਿਕ ਇਸ ਨਵੀਂ ਸੇਵਾ ...

Read More »

ਅਲਬਾਮਾ ਦੇ ਇਕ ਸ਼ਾਪਿੰਗ ਮਾਲ ਵਿਚ ਚੱਲੀ ਗੋਲੀ 1 ਦੀ ਮੌਤ ਤੇ 2 ਹੋਰ ਜ਼ਖਮੀ

ਬਲੈਕ ਫ੍ਰਾਈਡੇਅ ਤੋਂ ਪਹਿਲਾਂ ਅਲਬਾਮਾ ਦੇ ਇਕ ਸ਼ਾਪਿੰਗ ਮਾਲ ਵਿਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਨਾਲ ਇਕ ਨਾਬਾਲਗ ਦੀ ਮੌਤ ਹੋ ਗਈ ਅਤੇ 2 ਹੋਰ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਗੋਲੀਬਾਰੀ ਵੀਰਵਾਰ ਨੂੰ ਰਾਤ 9:30 ਵਜੇ ਹੂਵਰ ਦੇ ਰਿਵਰਚੇਜ ਗੈਲੇਰੀਆ ਵਿਚ ਹੋਈ। ਪੁਲਿਸ ...

Read More »

ਲਗਾਤਾਰ ਜਿੱਤ ਦੇ ਬਾਵਜੂਦ ਵੀ ਪਾਕਿਸਤਾਨ ਬਣ ਰਿਹਾ ਹੈ ਮਜਾਕ ਦਾ ਪਾਤਰ !

ਏਸ਼ੀਆ ਕੱਪ ‘ਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਭਾਵੇਂ ਹੀ ਪਾਕਿਸਤਾਨ ਦੀ ਟੀਮ ਲਗਾਤਾਰ ਜਿੱਤ ਹਾਸਿਲ ਕਰ ਰਹੀ ਹੈ ਪਰ ਇਸਦੇ ਬਾਵਜੂਦ ਫੈਂਨਜ਼ ਉਨ੍ਹਾਂ ‘ਤੇ ਹੱਸ ਰਹੇ ਹਨ । ਦਰਅਸਲ ਇਸਦੀ ਵਜ੍ਹਾ ਪਾਕਿਸਤਾਨ ਦੇ ਖਿਡਾਰੀ ਨਹੀਂ ਸਗੋਂ ਪੀ.ਸੀ.ਬੀ. ਹੈ ਜੋ ਆਪਣੀ ਸੀਰੀਜ਼ ਨੂੰ ਅਜੀਬੋ-ਗਰੀਬ ਨਾਂਅ ਦੇਕੇ ਹੱਸੀ-ਮਜਾਕ ਦਾ ਪਾਤਰ ਬਣ ਰਹੀ ...

Read More »

ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਆਦੇਸ਼ ਦਿੱਤਾ – ਅਮਰੀਕੀ ਏਜੰਸੀ ਦੇ ਦਾਅਵਾ

ਨਿਊਯਾਰਕ, 17 ਨਵੰਬਰ 2018 – ਅਮਰੀਕੀ ਖੁਫੀਆ ਏਜੰਸੀ (ਸੀ.ਆਈ.ਏ.) ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਆਦੇਸ਼ ਦਿੱਤਾ ਸੀ। ਇਸ ਸਬੰਧੀ ਸੀ.ਆਈ.ਏ. ਨੇ ਆਪਣੀ ਜਾਂਚ ਰਿਪੋਰਟ ਸੌਂਪੀ ਹੈ। ਸਾਉਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਸਲਮਾਨ ਦਾ ਇਸ ਘਟਨਾ ਨਾਲ ਕੋਈ ਤੁਅੱਲਕ ...

Read More »