Home / Lifestyle

Lifestyle

ਭਾਰਤੀ ਕਿਸਾਨ ਯੂਨੀਅਨ ਵਲੋਂ ਗੰਨੇ ਦੇ ਭਾਅ ਦੀ ਨਿਖੇਧੀ

ਮੋਗਾ:- ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ‘ਚ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਦੀ ਅਗਵਾਈ ‘ਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਨੇ ਕਿਹਾ ਕਿ ਗੰਨੇ ‘ਚ 10 ਰੁਪਏ ਵਾਧਾ ਕਿਸਾਨਾਂ ਨਾਲ ਮਜ਼ਾਕ ਹੈ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗੰਨੇ ਦੇ ਨਵੇਂ ਮੁੱਲ ਨੂੰ ...

Read More »

ਸਿਹਤ ਵਿਭਾਗ ਨੇ ਲਗਾਇਆ ਵਿਸ਼ੇਸ਼ ਜਾਗਰੂਕਤਾ ਸੈਮੀਨਰ

ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪ੍ਰੋਗਰਾਮ ਅਤੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਦੇਣ ਲਈ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਵਿਕਰਮ ਅਸੀਜਾ ਜ਼ਿਲਾ ਐਪੀਡਮਾਲੋਜਿਸਟ, ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਚੱਕਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਵਿਖੇ ਇਕ ਜਾਗਰੂਕਤਾ ਸੈਮੀਨਾਰ ...

Read More »

ਪੰਜਾਬ ਮੁੱਖ ਮੰਤਰੀ ਦੇ ਆਪਣੇ ਸ਼ਹਿਰ ‘ਚ ਔਰਤਾਂ ਖੁੱਲ੍ਹੇ ‘ਚ ਸ਼ੋਚ ਕਰਨ ਲਈ ਮਜਬੂਰ

ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਰ ਘਰ ਚ ਬਾਥਰੂਮ ਬਣਾਉਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰਾਂ ਨੂੰ ਖੁੱਲੇ ਚ ਸ਼ੋਚ ਕਰਨਾ ਪਿਆ ਇਹ ਬਹੁਤ ਹੀ ਨਿੰਦਾ ਯੋਗ ਗੱਲ ...

Read More »

ਬੰਦ ਹੋਣਗੇ 169 ਰੈਸਟੋਰੈਂਟ ਨਹੀਂ ਮਿਲੇਗਾ ਮੈਕਡੋਨਲਡਜ਼ ਦਾ ਬਰਗਰ

ਬੰਦ ਹੋਣਗੇ 169 ਰੈਸਟੋਰੈਂਟ ਨਹੀਂ ਮਿਲੇਗਾ ਮੈਕਡੋਨਲਡਜ਼ ਦਾ  ਬਰਗਰ ਦੇਸ਼-06-09-17  ਦੇ ਉੱਤਰੀ ਅਤੇ ਪੂਰਬੀ ਹਿੱਸਿਆ ‘ਚ ਸਥਿਤ ਮੈਕਡੋਨਲਡ ਦੇ 169 ਰੈਸਟੋਰੈਂਟ ਬੰਦ ਹੋ ਜਾਣਗੇ। ਇਸ ਨਾਲ ਤਕਰੀਬਨ 7,000 ਕਰਮਚਾਰੀਆਂ ਦੀ ਨੌਕਰੀ ‘ਤੇ ਅਸਰ ਪਵੇਗਾ। ਜਾਣਕਾਰੀ ਮੁਤਾਬਕ, 21 ਅਗਸਤ ਨੂੰ ਕੰਪਨੀ ਵੱਲੋਂ ਸੀ. ਪੀ. ਆਰ. ਐੱਲ. ਨੂੰ ਜਾਰੀ ਕੀਤਾ ਗਿਆ ਕਰਾਰ ਖਤਮ ...

Read More »

ਜ਼ਿਆਦਾ ਨਮਕ ਖਾਣ ਵਾਲੇ ਸਾਵਧਾਨ!

ਚੰਡੀਗੜ੍ਹ 02-09-2017 : ਹਰ ਰੋਜ਼ ਲੂਣ ਦਾ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ਨੂੰ ਸਾਵਧਾਨ ਕਰਨ ਵਾਲੀ ਖ਼ਬਰ ਹੈ। ਫਿਨਲੈਂਡ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ ‘ਚ ਹੈਰਾਨ ਵਾਲੇ ਤੱਥ ਸਾਹਮਣੇ ਆਏ ਹਨ। ਮਾਹਿਰਾਂ ਨੇ ਕਿਹਾ ਕਿ ਲੋੜ ਤੋਂ ਵੱਧ ਲੂਣ ਦਾ ਇਸਤੇਮਾਲ ਕਰਨ ਨਾਲ ਹਾਰਟ ਫੇਲ੍ਹ ਹੋਣ ਦਾ ਖ਼ਦਸ਼ਾ ਦੁੱਗਣਾ ਹੋ ਜਾਂਦਾ ...

Read More »

ਜੀਓ ਤੇ ਏਅਰਟੈਲ ਮਗਰੋਂ BSNL ਧਮਾਕਾ, 298 ‘ਚ ਸਭ ਕੁਝ ਅਨਲਿਮਟਿਡ

ਨਵੀਂ ਦਿੱਲੀ 02-09-2017: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 298 ਰੁਪਏ ਹੈ। ਇਹ ਪਲਾਨ ਜੀਓ ਦੇ 309 ਰੁਪਏ ਤੇ ਏਅਰਟੈੱਲ ਦੇ 399 ਰੁਪਏ ਦੇ ਪਲਾਨ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਲੈ ਕੇ ਆਇਆ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ ...

Read More »

ਰੇਲਵੇ ਯਾਤਰੀਆਂ’ ਨੂੰ ਤੋਹਫ਼ਾ

ਰੇਲਵੇ ਯਾਤਰੀਆਂ’ ਨੂੰ ਤੋਹਫ਼ਾ ਦੇਸ਼ -25-06-17 ਤੇਜ਼ੀ ਨਾਲ ਕੈਸ਼ਲੈੱਸ ਵੱਲ ਅੱਗੇ ਵੱਧ ਰਿਹਾ ਹੈ। ਓਥੇ ਡਿਜ਼ੀਟਲ ਪੇਮੈਂਟ ਵੱਲ ਰੇਲਵੇ ਨੇ ਵੀ ਪੈਰ ਪਸਾਰ ਲਏ ਹਨ। ਡਿਜ਼ੀਟਲ ਪੇਮੈਂਟ ਸਵੀਕਾਰ ਕਰਨ ਵਾਲੀਆਂ ਸਰਕਾਰੀ ਏਜੰਸੀਆਂ ‘ਚ ਆਈਆਰਸੀਟੀਸੀ ਕੈਸ਼ਲੈਸ ਹੋ ਚੁੱਕੀ ਹੈ। ਇੰਡੀਅਨ ਰੇਲਵੇ ਦੀ ਵੈਬਸਾਈਟ ਯਾਤਰੀਆਂ ਨੂੰ ਕ੍ਰੈਡਿਟ ‘ਤੇ ਟਿਕਟ ਬੁੱਕ ਕਰਨ ਦੀ ...

Read More »

ਉਤਰੀ ਭਾਰਤ ਸਮੇਤ ਪੰਜਾਬ ਦੇ ਲੋਕਾਂ ਨੂੰ ਮੀਂਹ ਪੈਣ ਕਾਰਨ ਮਿਲੀ ਵੱਡੀ ਰਾਹਤ

ਉਤਰੀ ਭਾਰਤ ਸਮੇਤ ਪੰਜਾਬ ਦੇ ਲੋਕਾਂ ਨੂੰ ਮੀਂਹ ਪੈਣ ਕਾਰਨ ਮਿਲੀ ਵੱਡੀ ਰਾਹਤ ਪਿਛਲੇ -07-06-17 ਕਈ ਦਿਨਾਂ ਤੋਂ ਅੱਤ ਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਸੀ ਪਰ ਅੱਜ ਲੰਘੀ ਰਾਤ ਉਤਰ ਭਾਰਤ ਸਮੇਤ ਪੰਜਾਬ ‘ਚ ਭਰਵਾਂ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਉਤਰੀ ਭਾਰਤ ...

Read More »

ਹਾਰਟ ਅਟੈਕ ਤੋਂ 1 ਮਹੀਨਾ ਪਹਿਲਾਂ ਹੀ ਇਸ ਦੇ ਇਹ ਲੱਛਣ ਦਿਖਣ ਲੱਗਦੇ

ਚੰਡੀਗੜ੍ਹ||30-05-2017 ||ਹਾਰਟ ਅਟੈਕ ਇਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਬਿਨਾਂ ਬੁਲਾਏ ਹੀ ਆ ਜਾਂਦੀ ਹੈ। ਕਈ ਵਾਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਟ ਅਟੈਕ ਦੇ ਲੱਛਣ ਪਹਿਲਾਂ ਤੋਂ ਹੀ ਦਿਖਣ ਲੱਗਦੇ ਹਨ। ਇਕ ਖੋਜ ‘ਚ ਦੱਸਿਆ ਗਿਆ ਹੈ ਕਿ ਹਾਰਟ ...

Read More »

ਧੋਨੀ ਨਾਲ ਝਗੜੇ ਬਾਰੇ ਭੱਜੀ ਵੱਲੋਂ ਵੀਡੀਓ ਜਾਰੀ

ਨਵੀਂ ਦਿੱਲੀ:|| 29-05-2017|| ਟੀਮ ਇੰਡੀਆ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨਾਲ ਕਿਸੇ ਵੀ ਤਰ੍ਹਾਂ ਦਾ ਝਗੜਾ ਹੋਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਭੱਜੀ ਨੇ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਮੀਡੀਆ ਨਾਲ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ...

Read More »